ਰਿਆਨ ਇੰਟਰਨੈਸ਼ਨਲ ਸਕੂਲ ਮਾਮਲਾ: ਪਿੰਟੋ ਪਰਿਵਾਰ ਦੀ ਗ੍ਰਿਫਤਾਰੀ ‘ਤੇ ਲੱਗੀ ਰੋਕ

ਰਿਆਨ ਇੰਟਰਨੈਸ਼ਨਲ ਸਕੂਲ ਹੱਤਿਆ ਮਾਮਲਾ: ਪਿੰਟੋ ਪਰਿਵਾਰ ਦੀ ਗ੍ਰਿਫਤਾਰੀ 'ਤੇ ਲੱਗੀ ਰੋਕ
ਰਿਆਨ ਇੰਟਰਨੈਸ਼ਨਲ ਸਕੂਲ ਹੱਤਿਆ ਮਾਮਲਾ: ਪਿੰਟੋ ਪਰਿਵਾਰ ਦੀ ਗ੍ਰਿਫਤਾਰੀ 'ਤੇ ਲੱਗੀ ਰੋਕ

ਰਿਆਨ ਇੰਟਰਨੈਸ਼ਨਲ ਸਕੂਲ ਮਾਮਲਾ: ਪਿੰਟੋ ਪਰਿਵਾਰ ਦੀ ਗ੍ਰਿਫਤਾਰੀ ‘ਤੇ ਆਇਆ ਨਵਾਂ ਫੈਸਲਾ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪ੍ਰਦੁਮਨ ਠਾਕੁਰ ਦੀ ਹੱਤਿਆ ਦੇ ਮਾਮਲੇ ਵਿੱਚ ਪਿੰਟੋ ਪਰਿਵਾਰ ਦੀ ਗ੍ਰਿਫਤਾਰੀ ‘ਤੇ ਰੋਕ ਲਗਾ ਦਿੱਤੀ ਹੈ।
ਰਿਆਨ ਇੰਟਰਨੈਸ਼ਨਲ ਸਕੂਲ ਹੱਤਿਆ ਮਾਮਲਾ: ਪਿੰਟੋ ਪਰਿਵਾਰ ਦੀ ਗ੍ਰਿਫਤਾਰੀ 'ਤੇ ਲੱਗੀ ਰੋਕਉਨ੍ਹਾਂ ਦੀ ਗ੍ਰਿਫ਼ਤਾਰੀ ‘ਤੇ ਅਗਲੀ ਸੁਣਵਾਈ ਤੱਕ ਰੋਕ ਲਗਾ ਦਿੱਤੀ ਗਈ ਹੈ। ਸਕੂਲ ਦੇ ਸੰਸਥਾਪਕ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ, ਆਗਸਤੀਨ ਪਿੰਟੋ ਅਤੇ ਉਨ੍ਹਾਂ ਦੀ ਪਤਨੀ ਗ੍ਰੇਸ ਪਿੰਟੋ, ਜੋ ਕਿ ਸਕੂਲ ਦੀ ਚੇਅਰਪਰਸਨ ਹਨ, ਆਪਣੇ ਪੁੱਤਰ ਰਿਆਨ ਪਿੰਟੋ ਨਾਲ ਮੰਗਲਵਾਰ ਨੂੰ ਪੇਸ਼ਗੀ ਜ਼ਮਾਨਤ ਮੰਗੀ ਸੀ।
ਰਿਆਨ ਇੰਟਰਨੈਸ਼ਨਲ ਸਕੂਲ ਹੱਤਿਆ ਮਾਮਲਾ: ਪਿੰਟੋ ਪਰਿਵਾਰ ਦੀ ਗ੍ਰਿਫਤਾਰੀ 'ਤੇ ਲੱਗੀ ਰੋਕਹਾਈ ਕੋਰਟ ਨੇ ੨੦ ਸਤੰਬਰ ਨੂੰ ਗ੍ਰਿਫਤਾਰੀ ਨੂੰ ਰੋਕਣ ਤੋਂ ਇਨਕਾਰ ਕਰ ਦਿੱਤਾ ਸੀ। ੧੪ ਸਤੰਬਰ ਨੂੰ ਬੰਬਈ ਹਾਈ ਕੋਰਟ ਨੇ ਟਰੱਸਟੀਆਂ ਦੀ ਪੇਸ਼ਗੀ ਜ਼ਮਾਨਤ ਦੀ ਅਪੀਲ ਖਾਰਜ ਕਰ ਦਿੱਤੀ ਸੀ।
ਰਿਆਨ ਇੰਟਰਨੈਸ਼ਨਲ ਸਕੂਲ ਹੱਤਿਆ ਮਾਮਲਾ: ਪਿੰਟੋ ਪਰਿਵਾਰ ਦੀ ਗ੍ਰਿਫਤਾਰੀ 'ਤੇ ਲੱਗੀ ਰੋਕਗੁੜਗਾਓਂ ਦੇ ਰਿਆਨ ਅੰਤਰਰਾਸ਼ਟਰੀ ਸਕੂਲ ਦੇ ਟਾਇਲਟ ਵਿੱਚ ੮ ਸਤੰਬਰ ਦੀ ਸਵੇਰ ਨੂੰ ਇੱਕ ਕਲਾਸ ੨ ਵਿਦਿਆਰਥੀ, ੭ ਸਾਲਾ ਪ੍ਰਦੁਮਨ, ਦੀ ਗਲਾ ਵੱਢ ਕੇ ਹੱਤਿਆ ਕਰ ਦਿੱਤੀ ਗਈ ਸੀ।

ਪੁਲਿਸ ਨੇ ੪੨ ਸਾਲਾ ਬੱਸ ਕੰਡਕਟਰ ਅਸ਼ੋਕ ਕੁਮਾਰ ਨੂੰ ਕਤਲ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਸੀ।

—PTC News