ਰਿਸ਼ਤਿਆਂ ਦੀ ਅਹਿਮੀਅਤ 'ਤੇ ਆਧਾਰਤ ਪੰਜਾਬੀ ਫਿਲਮ 'ਲਾਵਾਂ ਫੇਰੇ',ਜਾਣੋਂ ਕਦੋਂ ਹੋਵੇਗੀ ਰਿਲੀਜ਼

By Shanker Badra - February 11, 2018 12:02 pm

ਰਿਸ਼ਤਿਆਂ ਦੀ ਅਹਿਮੀਅਤ 'ਤੇ ਆਧਾਰਤ ਪੰਜਾਬੀ ਫਿਲਮ 'ਲਾਵਾਂ ਫੇਰੇ',ਜਾਣੋਂ ਕਦੋਂ ਹੋਵੇਗੀ ਰਿਲੀਜ਼:ਪੰਜਾਬ ਵਿੱਚ ਮੁੜ ਪੰਜਾਬੀ ਫਿਲਮਾਂ ਕਾਫੀ ਲੋਕਪ੍ਰਿਯ ਹੋ ਰਹੀਆਂ ਹਨ।ਪੰਜਾਬੀ ਫਿਲਮ 'ਲਾਵਾਂ ਫੇਰੇ' ਰਿਸ਼ਤਿਆਂ ਦੀ ਅਹਿਮੀਅਤ ਨੂੰ ਦਰਸਾਉਂਦੀ ਹੈ।ਰਿਸ਼ਤਿਆਂ ਦੀ ਅਹਿਮੀਅਤ 'ਤੇ ਆਧਾਰਤ ਪੰਜਾਬੀ ਫਿਲਮ 'ਲਾਵਾਂ ਫੇਰੇ',ਜਾਣੋਂ ਕਦੋਂ ਹੋਵੇਗੀ ਰਿਲੀਜ਼ਇਹ ਫਿਲਮ ਪੰਜਾਬ ਦੇ ਰਿਸ਼ਤਿਆਂ ਆਧਾਰਿਤ ਹੈ।ਪੰਜਾਬੀ ਫਿਲਮ 'ਲਾਵਾਂ ਫੇਰੇ' ਰਿਸ਼ਤਿਆਂ ਦੀ ਅਹਿਮੀਅਤ ਨੂੰ ਦਰਸਾਉਂਦੀ ਹੈ।ਇਸ ਕਾਮੇਡੀ ਫਿਲਮ 'ਚ ਜੀਜਾ ਜੀ ਦੀ ਸਹੁਰਾ ਘਰ 'ਚ ਵਿਸ਼ੇਸ਼ ਅਹਿਮੀਅਤ ਨੂੰ ਦਰਸਾਇਆ ਗਿਆ ਹੈ।ਇਸ ਫਿਲਮ ਦੇ ਸਟਾਰ ਕਾਸਟ ਫਿਲਮ ਪ੍ਰੋਮੋਸ਼ਨ ਲਈ ਸ਼ਹਿਰ ਪੁੱਜੇ ਹੋਏ ਸਨ।ਇਸ ਦੇ ਗੀਤ ਗਿੱਪੀ ਗਰੇਵਾਲ,ਰਣਜੀਤ ਬਾਵਾ ਤੇ ਰੌਸ਼ਨ ਪ੍ਰਿੰਸ ਨੇ ਗਾਏ ਹਨ।ਇਹ ਫਿਲਮ 16 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।ਰਿਸ਼ਤਿਆਂ ਦੀ ਅਹਿਮੀਅਤ 'ਤੇ ਆਧਾਰਤ ਪੰਜਾਬੀ ਫਿਲਮ 'ਲਾਵਾਂ ਫੇਰੇ',ਜਾਣੋਂ ਕਦੋਂ ਹੋਵੇਗੀ ਰਿਲੀਜ਼ਕਰਮਜੀਤ ਅਨਮੋਲ ਪ੍ਰੋਡਕਸ਼ਨ 'ਚ ਬਣੀ ਇਸ ਫਿਲਮ 'ਚ ਜਿੱਥੇ ਪ੍ਰਸਿੱਧ ਗਾਇਕ ਤੇ ਅਦਾਕਾਰਾ ਰੌਸ਼ਨ ਪ੍ਰਿੰਸ 'ਤੇ ਰੁਬੀਨਾ ਬਾਜਵਾ ਮੁੱਖ ਭੂਮਿਕਾ ਨਿਭਾਅ ਰਹੇ ਹਨ,ਉੱਥੇ ਪ੍ਰਸਿੱਧ ਅਦਾਕਾਰ ਗੁਰਪ੍ਰੀਤ ਘੁੱਗੀ, ਬੀ.ਐੱਨ. ਸ਼ਰਮਾ, ਹਾਰਵੀ ਸੰਘਾ ਤੇ ਉਹ ਖੁਦ (ਕਰਮਜੀਤ ਅਨਮੋਲ) ਅਹਿਮ ਕਿਰਦਾਰ ਨਿਭਾਉਣਗੇ।'ਲਾਵਾਂ ਫੇਰੇ' ਫਿਲਮ ਲਈ ਸਾਰੀ ਟੀਮ ਨੇ ਵੱਖਰੀ ਮਿਹਨਤ ਕੀਤੀ।ਰਿਸ਼ਤਿਆਂ ਦੀ ਅਹਿਮੀਅਤ 'ਤੇ ਆਧਾਰਤ ਪੰਜਾਬੀ ਫਿਲਮ 'ਲਾਵਾਂ ਫੇਰੇ',ਜਾਣੋਂ ਕਦੋਂ ਹੋਵੇਗੀ ਰਿਲੀਜ਼ਪੁਰਾਣੇ ਵਿਆਹ ਤੇ ਉਨ੍ਹਾਂ ਵਿਆਹਾਂ ਵਿਚ ਜੀਜਿਆਂ ਦਾ ਖਲਜਗਣ ਛੋਟਾ ਕੰਮ ਨਹੀਂ ਹੁੰਦਾ।ਜੀਜੇ ਵੀ ਜਦੋਂ ਤਿੰਨ ਹੋਣ ਤਾਂ ਵਿਆਹ ਕਰਨ ਵਾਲਿਆਂ ਨੂੰ ਪਤਾ ਲੱਗਦਾ ਕਿ ਕਿੰਨੀ ਵੱਡੀ ਆਫਤ ਆਈ।ਹਰ ਗੱਲ ਵਿਚ ਨੁਕਸ, ਕਰੀਏ ਤਾਂ ਕੀ ਕਰੀਏ।ਰਿਸ਼ਤਿਆਂ ਦੀ ਅਹਿਮੀਅਤ 'ਤੇ ਆਧਾਰਤ ਪੰਜਾਬੀ ਫਿਲਮ 'ਲਾਵਾਂ ਫੇਰੇ',ਜਾਣੋਂ ਕਦੋਂ ਹੋਵੇਗੀ ਰਿਲੀਜ਼ਰੌਸ਼ਨ ਮੁਤਾਬਕ,''ਇਹ ਫਿਲਮ ਦਰਸ਼ਕਾਂ ਦੀਆਂ ਉਮੀਦਾਂ 'ਤੇ ਖਰੀ ਉਤਰੇਗੀ।ਪਿਛਲੇ ਕੁਝ ਸਮੇਂ ਤੋਂ ਪੰਜਾਬੀ ਸਿਨੇਮਾ ਨੂੰ ਜਿਹੜੇ ਸੋਕੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ,'ਲਾਵਾਂ ਫੇਰੇ' ਉਸ ਸੋਕੇ ਨੂੰ ਖਤਮ ਕਰਨ 'ਚ ਸਹਾਈ ਹੋਵੇਗੀ।
-PTCNews

adv-img
adv-img