ਕਾਰੋਬਾਰ

ਰੁਪਏ ਨੇ ਫੜੀ ਤੇਜ਼ੀ, ਡਾਲਰ ਪਿਆ ਕਮਜ਼ੋਰ 

By Joshi -- August 03, 2017 3:08 pm -- Updated:Feb 15, 2021

ਰੁਪਏ ਨੇ ਫੜੀ ਤੇਜ਼ੀ, ਡਾਲਰ ਪਿਆ ਕਮਜ਼ੋਰ। ਰੁਪਏ ਨੇ ਡਾਲਰ ਦੇ ਮੁਕਾਬਲੇ ਤੇਜ਼ੀ ਦਰਜ ਕਰਦਿਆਂ ੫ ਪੈਸੇ ਦੀ ਬੜ੍ਹਤ ਹਾਸਿਲ ਕੀਤੀ ਹੈ। ਦੋ ਸਾਲਾਂ ਵਿੱਚ ਇਹ ਸਭ ਤੋਂ ਜ਼ਿਆਦਾ ਬੜ੍ਹਤ ਹੈ ਜੋ ਰੁਪਏ ਨੂੰ ਹਾਸਿਲ ਹੋਈ ਹੈ।
ਰੁਪਏ ਨੇ ਫੜੀ ਤੇਜ਼ੀ, ਡਾਲਰ ਪਿਆ ਕਮਜ਼ੋਰ, ੫ ਪੈਸੇ ਦੀ ਬੜ੍ਹਤਨਿਵੇਸ਼ਕਾਂ ਦੇ ਅਨੁਸਾਰ, ਦੂਜੀਆਂ ਮੁਦਰਾਵਾਂ ਨੇ ਡਾਲਰ ਮੁਤਾਬਕ ਜ਼ਿਆਦਾ ਵਾਧਾ ਦਰਜ ਕੀਤਾ ਸੀ ਸੀ, ਜਿਸ ਕਾਰਨ ਰੁਪਏ ਨੂੰ ਮਜਬੂਤ ਸਥਿਤੀ ਮਿਲੀ ਹੈ।
ਰੁਪਏ ਨੇ ਫੜੀ ਤੇਜ਼ੀ, ਡਾਲਰ ਪਿਆ ਕਮਜ਼ੋਰ, ੫ ਪੈਸੇ ਦੀ ਬੜ੍ਹਤਉਰਜਿਤ ਪਟੇਲ ਦੁਆਰਾ ਬਣਾਈ ਗਈ ਛੇ ਮੈਂਬਰੀ ਮੋਨੇਟਰੀ ਪਾਲਿਸੀ ਵੀ ਇਸਦੇ ਪ੍ਰਮੁੱਖ ਕਾਰਨਾਂ 'ਚੋਂ ਇੱੱਕ ਹੈ। ਰੁਪਇਆ ਦੋ ਸਾਲ 'ਚ ਸਭ ਤੋਂ ਵੱਧ ਵਧੀਆ ਪ੍ਰਦਰਸ਼ਨ ਕਰਦਿਆਂ ਸਭ ਤੋਂ ਉਪਰਲੇ ਪੱਧਰ 'ਤੇ ਪਹੁੰਚ ਗਿਆ ਹੈ।
ਰੁਪਏ ਨੇ ਫੜੀ ਤੇਜ਼ੀ, ਡਾਲਰ ਪਿਆ ਕਮਜ਼ੋਰ, ੫ ਪੈਸੇ ਦੀ ਬੜ੍ਹਤਉਧਰ, ਸੈਸੇਕਸ ੭੮.੬੪ ਅੰਕ ਜਾਂ ੦.੨੪ ਪ੍ਰਤੀਸ਼ਤ (੩੨,੩੯੮.੧੦) ਨਾਲ ਹੇਠਾਂ ਗਿਰ ਗਿਆ ਹੈ।
ਰੁਪਏ ਨੇ ਫੜੀ ਤੇਜ਼ੀ, ਡਾਲਰ ਪਿਆ ਕਮਜ਼ੋਰ, ੫ ਪੈਸੇ ਦੀ ਬੜ੍ਹਤ
—PTC News

  • Share