ਲੀਬੀਆ ਦੀ ਮਸਜਿਦ 'ਚ ਦੋਹਰਾ ਬੰਬ ਧਮਾਕਾ, 2 ਲੋਕਾਂ ਦੀ ਮੌਤ

By Shanker Badra - February 09, 2018 8:02 pm

ਲੀਬੀਆ ਦੀ ਮਸਜਿਦ 'ਚ ਦੋਹਰਾ ਬੰਬ ਧਮਾਕਾ, 2 ਲੋਕਾਂ ਦੀ ਮੌਤ:ਲੀਬੀਆ ਦੇ ਪੂਰਬੀ ਬੇਂਘਾਜੀ ਸ਼ਹਿਰ 'ਚ ਇਕ ਮਸਜਿਦ ਦੇ ਅੰਦਰ ਹੋਏ ਦੋਹਰੇ ਬੰਬ ਧਮਾਕੇ 'ਚ 2 ਵਿਅਕਤੀਆਂ ਦੀ ਮੌਤ ਹੋ ਗਈ ਤੇ 55 ਹੋਰ ਲੋਕ ਜ਼ਖਮੀ ਹੋ ਗਏ।ਲੀਬੀਆ ਦੀ ਮਸਜਿਦ 'ਚ ਦੋਹਰਾ ਬੰਬ ਧਮਾਕਾ, 2 ਲੋਕਾਂ ਦੀ ਮੌਤਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਧਮਾਕਾ ਜੁੰਮੇ ਦੀ ਨਮਾਜ਼ ਦੌਰਾਨ ਹੋਇਆ।ਲੀਬੀਆ ਦੀ ਮਸਜਿਦ 'ਚ ਦੋਹਰਾ ਬੰਬ ਧਮਾਕਾ, 2 ਲੋਕਾਂ ਦੀ ਮੌਤਫੌਜ ਦੇ ਇਕ ਸੂਤਰ ਨੇ ਦੱਸਿਆ ਕਿ ਸ਼ਾਇਦ ਬੰਬਾਂ 'ਚ ਮੋਬਾਇਲ ਫੋਨ ਰਾਹੀਂ ਧਮਾਕਾ ਕੀਤਾ ਗਿਆ ਸੀ।ਲੀਬੀਆ ਦੀ ਮਸਜਿਦ 'ਚ ਦੋਹਰਾ ਬੰਬ ਧਮਾਕਾ, 2 ਲੋਕਾਂ ਦੀ ਮੌਤਜਾਣਕਾਰੀ ਮੁਤਾਬਕ ਦੋ ਹਫਤੇ ਪਹਿਲਾਂ ਬੇਂਘਾਜੀ ਦੀ ਮਸਜਿਦ 'ਚ ਹੋਏ ਦੋਹਰੇ ਬੰਬ ਧਮਾਕਿਆਂ 'ਚ 35 ਲੋਕਾਂ ਦੀ ਮੌਤ ਹੋ ਗਈ ਸੀ।ਬੇਂਘਾਜੀ ਲੀਬੀਆ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ।
-PTCNews

adv-img
adv-img