ਲੁਧਿਆਣਾ: ਕਰਤਾਰ ਨਗਰ ਫਾਟਕ ਕੋਲ ਬ੍ਰੀਜਾ ਕਾਰ ਚੋਂ ਨੌਜਵਾਨ ਦੀ ਲਾਸ਼ ਮਿਲੀ, ਓਵਰਡੋਜ਼ ਨਸ਼ੇ ਨਾਲ ਮੌਤ ਹੋਣ ਦਾ ਖ਼ਦਸ਼ਾ