ਲੁਧਿਆਣਾ ਦੀ ਸਬਜ਼ੀ ਮੰਡੀ ਵਿਚ ਲੱਗੀ ਭਿਆਨਕ ਅੱਗ ਲੱਗ

By Shanker Badra - February 06, 2018 12:02 pm

ਲੁਧਿਆਣਾ ਦੀ ਸਬਜ਼ੀ ਮੰਡੀ ਵਿਚ ਲੱਗੀ ਭਿਆਨਕ ਅੱਗ ਲੱਗ:ਲੁਧਿਆਣਾ ਦੀ ਸਬਜ਼ੀ ਮੰਡੀ ਜਲੰਧਰ ਬਾਈਪਾਸ 'ਤੇ ਮੰਗਲਵਾਰ ਨੂੰ ਭਿਆਨਕ ਅੱਗ ਲੱਗ ਗਈ,ਜਿਸ ਦੌਰਾਨ ਚਾਰੇ ਪਾਸੇ ਹੜਕੰਪ ਮਚ ਗਿਆ।ਲੁਧਿਆਣਾ ਦੀ ਸਬਜ਼ੀ ਮੰਡੀ ਵਿਚ ਲੱਗੀ ਭਿਆਨਕ ਅੱਗ ਲੱਗਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਖੁੱਲ੍ਹੇ 'ਚ ਪਏ ਪਲਾਸਟਿਕ ਦੇ ਲੱਖਾਂ ਕ੍ਰੇਟਸ ਕਾਰਨ ਲੱਗੀ ਹੈ,ਜੋ ਕਿ ਲਗਾਤਾਰ ਵਧਦੀ ਜਾ ਰਹੀ ਹੈ।ਜਿਸ ਨੂੰ ਬੁਝਾਉਣ ਦੇ ਯਤਨ ਜਾਰੀ ਹਨ।ਜਿਸ ਘਟਨਾ ਵਿੱਚ ਜਾਨੀ ਨੁਕਸ਼ਾਨ ਤੋਂ ਰਿਹਾ ਬਚਾਅ।
-PTCNews

adv-img
adv-img