ਮੁੱਖ ਖਬਰਾਂ

ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਮੁੱਖੀ ਸਿਮਰਜੀਤ ਬੈਂਸ 'ਤੇ ਹੋਇਆ ਹਮਲਾ 

By Joshi -- February 18, 2018 4:02 pm -- Updated:Feb 15, 2021

ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਮੁੱਖੀ ਸਿਮਰਜੀਤ ਬੈਂਸ 'ਤੇ ਹੋਇਆ ਹਮਲਾ : ਲੁਧਿਆਣਾ ਤੋਂ ਲੋਕ ਇਨਸਾਫ ਪਾਰਟੀ ਦੇ ਮੁੱਖੀ ਸਿਮਰਜੀਤ ਬੈਂਸ 'ਤੇ ਹਮਲਾ ਹੋਣ ਦੀ ਖਬਰ ਹੈ। ਇਹ ਹਮਲਾ ਵਾਰਡ ਨੰਬਰ 49 ਦੇ ਕੁਝ ਨੌਜਵਾਨਾਂ ਨੇ ਕੀਤਾ ਹੈ, ਜਿਸ 'ਚ ਬੈਂਸ ਦੇ ਜ਼ਖਮੀ ਹੋਣ ਦੀ ਖਬਰ ਹੈ।

ਜ਼ਖਮੀ ਬੈਂਸ ਦਾ ਕਹਿਣਾ ਹੈ ਕਿ ਕਾਂਗਰਸ ਦੇ ਵਰਕਰਾਂ ਨੇ ਇਹ ਹਮਲਾ ਕਰਵਾਇਆ ਹੈ। ਜਾਣਕਾਰੀ ਮੁਤਾਬਕ,  ਉਹਨਾਂ ਦੀ ਕੋਠੀ 'ਚ ਵੀ ਭੰਨ-ਤੋੜ੍ਹ ਹੋਈ ਹੈ।

—PTC News