ਲੜਕੀ ਨੂੰ ਜ਼ਬਰਦਸਤੀ ਚੁੱਕ ਕੇ ਲਿਜਾਣ ਦੀ ਖ਼ਬਰ ਆਈ ਸਾਹਮਣੇ, 8 ਲੋਕਾਂ ਵਿਰੁੱਧ ਕੇਸ ਦਰਜ

ਲੜਕੀ ਨੂੰ ਜ਼ਬਰਦਸਤੀ ਚੁੱਕ ਕੇ ਲਿਜਾਣ ਦੀ ਖ਼ਬਰ ਆਈ ਸਾਹਮਣੇ, 8 ਲੋਕਾਂ ਵਿਰੁੱਧ ਕੇਸ ਦਰਜ
ਲੜਕੀ ਨੂੰ ਜ਼ਬਰਦਸਤੀ ਚੁੱਕ ਕੇ ਲਿਜਾਣ ਦੀ ਖ਼ਬਰ ਆਈ ਸਾਹਮਣੇ, 8 ਲੋਕਾਂ ਵਿਰੁੱਧ ਕੇਸ ਦਰਜ

ਲੜਕੀ ਨੂੰ ਜ਼ਬਰਦਸਤੀ ਚੁੱਕ ਕੇ ਲਿਜਾਣ ਦੀ ਖ਼ਬਰ ਆਈ ਸਾਹਮਣੇ, 8 ਲੋਕਾਂ ਵਿਰੁੱਧ ਕੇਸ ਦਰਜ: ਸ੍ਰੀ ਹਰਗੋਬਿੰਦਪੁਰ ਵਿੱਚ ਲੜਕੀ ਨੂੰ ਜ਼ਬਰਦਸਤੀ ਚੁੱਕ ਕੇ ਲਿਜਾਣ ਦੀ ਖ਼ਬਰ ਸਾਹਮਣੇ ਆਈ। ਇਸ ਸਬੰਧ ‘ਚ ਥਾਣਾ ਸ੍ਰੀ ਹਰਗੋਬਿੰਦਪੁਰ ਦੀ ਪੁਲਿਸ ਨੇ 8 ਲੋਕਾਂ ਵਿਰੁੱਧ ਕੇਸ ਦਰਜ ਕੀਤਾ ਹੈ।
ਲੜਕੀ ਨੂੰ ਜ਼ਬਰਦਸਤੀ ਚੁੱਕ ਕੇ ਲਿਜਾਣ ਦੀ ਖ਼ਬਰ ਆਈ ਸਾਹਮਣੇ, 8 ਲੋਕਾਂ ਵਿਰੁੱਧ ਕੇਸ ਦਰਜਇਹ ਘਟਨਾ 11-1-18 ਦੀ ਸਵੇਰ ਦੀ ਹੈ।ਕਾਲੂਦੀਨ ਪੁੱਤਰ ਗਾਬੂਦੀਨ ਵਾਸੀ ਔਲਖਬੇਟ ਨੇ ਪੁਲਿਸ ਨੂੰ ਦੱਸਿਆ ਬਰਕਤ ਅਲੀ, ਰਾਜੀਦੀਨ ਅਤੇ ਸ਼ੇਰੂਦੀਨ ਪੁੱਤਰ ਗੱਜੂਦੀਨ, ਹਲੀਮਾ ਪਤਨੀ ਰੌਸ਼ਨਦੀਨ, ਬੰਟੀ ਪੁੱਤਰੀ ਰੌਸ਼ਨਦੀਨ, ਸ਼ਾਹਦੀਨ ਪੁੱਤਰ ਸਹੈਨਅਲੀ ਵਾਸੀ ਔਲਖ ਤੇ ਮੱਖਣਦੀਨ ਪੁੱਤਰ ਸਹੈਨਅਲੀ, ਜੰਗੂ ਪੁੱਤਰ ਕਾਸਮਦੀਨ ਵਾਸੀ ਘੋੜੇਵਾਹ ਹਥਿਆਰਾਂ ਨਾਲ ਲੈਸ ਹੋ ਕੇ ਮੋਟਰਸਾਈਕਲਾਂ ‘ਤੇ ਆਏ ਅਤੇ ਉਸ ਦੀ ਲੜਕੀ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਏ।
ਲੜਕੀ ਨੂੰ ਜ਼ਬਰਦਸਤੀ ਚੁੱਕ ਕੇ ਲਿਜਾਣ ਦੀ ਖ਼ਬਰ ਆਈ ਸਾਹਮਣੇ, 8 ਲੋਕਾਂ ਵਿਰੁੱਧ ਕੇਸ ਦਰਜਕਾਲੂਦੀਨ ਨੇ ਇਨ੍ਹਾਂ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸਨੂੰ ਜਾਨੋ ਮਾਰਨ ਦੀ ਧਮਕੀ ਦਿੰਦੇ ਹੋਏ ਫਰਾਰ ਹੋ ਗਏ। ਪੁਲਿਸ ਨੇ 8 ਲੋਕਾਂ ਵਿਰੁੱਧ ਥਾਣਾ ਸ੍ਰੀ ਹਰਗੋਬਿੰਦਪੁਰ ‘ਚ ਮੁਕੱਦਮਾ ਦਰਜ ਕਰ ਲਿਆ ਹੈ।ਇਸ ਮਾਮਲੇ ਤੇ ਕਾਰਵਾਈ ਸ਼ੁਰੂ ਕਰ ਦਿੱਤੀ।

—PTC News