ਵਿਜੀਲੈਂਸ ਵਿਭਾਗ ਨੇ ਜੀ.ਐੱਮ.ਮਾਈਨਿੰਗ ਅਫ਼ਸਰ ਨੂੰ ਰਿਸ਼ਵਤ ਲੈਂਦਿਆ ਰੰਗੇ ਹੱਥੀ ਕੀਤਾ ਕਾਬੂ

ਵਿਜੀਲੈਂਸ ਵਿਭਾਗ ਨੇ ਜੀ.ਐੱਮ.ਮਾਈਨਿੰਗ ਅਫ਼ਸਰ ਨੂੰ ਰਿਸ਼ਵਤ ਲੈਂਦਿਆ ਰੰਗੇ ਹੱਥੀ ਕੀਤਾ ਕਾਬੂ

ਵਿਜੀਲੈਂਸ ਵਿਭਾਗ ਨੇ ਜੀ.ਐੱਮ.ਮਾਈਨਿੰਗ ਅਫ਼ਸਰ ਨੂੰ ਰਿਸ਼ਵਤ ਲੈਂਦਿਆ ਰੰਗੇ ਹੱਥੀ ਕੀਤਾ ਕਾਬੂ:ਵਿਜੀਲੈਂਸ ਵਿਭਾਗ ਵੱਲੋਂ ਪਠਾਨਕੋਟ ‘ਚ ਜੀ.ਐੱਮ.ਮਾਈਨਿੰਗ ਦੇ ਦਫਤਰ ‘ਚ ਅਚਨਚੇਤ ਛਾਪੇਮਾਰੀ ਕੀਤੀ ਗਈ।ਵਿਜੀਲੈਂਸ ਵਿਭਾਗ ਨੇ ਜੀ.ਐੱਮ.ਮਾਈਨਿੰਗ ਅਫ਼ਸਰ ਨੂੰ ਰਿਸ਼ਵਤ ਲੈਂਦਿਆ ਰੰਗੇ ਹੱਥੀ ਕੀਤਾ ਕਾਬੂਜਿਸ ਦੌਰਾਨ ਇਕ ਜੀ.ਐੱਮ.ਮਾਈਨਿੰਗ ਅਫਸਰ ਨੂੰ ਰਿਸ਼ਵਤ ਲੈਂਦਿਆ ਕਾਬੂ ਕੀਤਾ ਹੈ।ਵਿਜੀਲੈਂਸ ਵਿਭਾਗ ਨੇ ਜੀ.ਐੱਮ.ਮਾਈਨਿੰਗ ਅਫ਼ਸਰ ਨੂੰ ਰਿਸ਼ਵਤ ਲੈਂਦਿਆ ਰੰਗੇ ਹੱਥੀ ਕੀਤਾ ਕਾਬੂਜਾਣਕਾਰੀ ਮੁਤਾਬਕ ਇਸ ਛਾਪੇਮਾਰੀ ਦੌਰਾਨ ਵਿਜੀਲੈਂਸ ਵਿਭਾਗ ਨੇ 50 ਹਜ਼ਾਰ ਦੀ ਰਿਸ਼ਵਤ ਲੈਂਦਿਆ ਜੀ.ਐੱਮ. ਮਾਈਨਿੰਗ ਅਫਸਰ ਸੁਭਾਸ਼ ਕੁਮਾਰ ਨੂੰ ਰੰਗੇ ਹੱਥੀ ਕਾਬੂ ਕੀਤਾ ਹੈ।ਵਿਜੀਲੈਂਸ ਵਿਭਾਗ ਨੇ ਦੱਸਿਆ ਹੈ ਕਿ ਉਕਤ ਵਿਅਕਤੀ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
-PTCNews