ਵਿਰਾਟ-ਅਨੁਸ਼ਕਾ ਦਸੰਬਰ ‘ਚ ਕਰਵਾ ਸਕਦੇ ਨੇ ਵਿਆਹ !

ਵਿਰਾਟ-ਅਨੁਸ਼ਕਾ ਦਸੰਬਰ ‘ਚ ਕਰਵਾ ਸਕਦੇ ਨੇ ਵਿਆਹ !

ਵਿਰਾਟ-ਅਨੁਸ਼ਕਾ ਦਸੰਬਰ ‘ਚ ਕਰਵਾ ਸਕਦੇ ਨੇ ਵਿਆਹ !:ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਵਿਆਹ ਦੀਆਂ ਖ਼ਬਰਾਂ ਲਗਾਤਾਰ ਉੱਡ ਰਹੀਆਂ ਹਨ ਜਿਸ ਨੂੰ ਲੈ ਕੇ ਦੋਨਾਂ ਦੀਆਂ ਫੋਟੋਆਂ ਵੀ ਕਾਫ਼ੀ ਵਾਇਰਲ ਹੋ ਚੁੱਕੀਆਂ ਹਨ।ਵਿਰਾਟ-ਅਨੁਸ਼ਕਾ ਦਸੰਬਰ ‘ਚ ਕਰਵਾ ਸਕਦੇ ਨੇ ਵਿਆਹ !ਜਿਸ ਨੂੰ ਲੈ ਕੇ ਪ੍ਰਸੰਸਕਾਂ ‘ਚ ਵੀ ਸੋਸ਼ਲ ਮੀਡੀਆ ‘ਤੇ ਕਾਫ਼ੀ ਚਰਚਾ ਛਿੜੀ ਹੋਈ ਹੈ |ਜਿਸ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਪ੍ਰਸੰਸਕਾਂ ਨੂੰ ਜਸ਼ਨ ਮਨਾਉਣ ਦਾ ਇਕ ਹੋਰ ਮੌਕਾ ਮਿਲ ਸਕਦਾ ਹੈ| ਸੂਤਰਾਂ ਅਨੁਸਾਰ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਇਸੇ ਸਾਲ ਦਸੰਬਰ ਮਹੀਨੇ ‘ਚ ਵਿਆਹ ਕਰ ਸਕਦੇ ਹਨ |ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਦਸੰਬਰ ‘ਚ ਹੋਣ ਵਾਲੇ ਸ੍ਰੀਲੰਕਾ ਟੂਰ ‘ਚ ਮੈਚ ਨਾ ਖੇਡਣ ਦੀ ਅਰਜ਼ੀ ਦਿੱਤੀ ਹੈ ਵਿਰਾਟ-ਅਨੁਸ਼ਕਾ ਦਸੰਬਰ ‘ਚ ਕਰਵਾ ਸਕਦੇ ਨੇ ਵਿਆਹ !ਜਿਸ ਕਰਕੇ ਉਹ ਦਸੰਬਰ ‘ਚ ਛੁੱਟੀਆਂ ਚਾਹੁੰਦੇ ਹਨ|ਵਿਰਾਟ ਕੋਹਲੀ ਨੇ ਛੁੱਟੀਆਂ ਲਈ ਜੋ ਬੀ.ਸੀ.ਸੀ.ਆਈ. ਨੂੰ ਅਰਜ਼ੀ ਦਿੱਤੀ ਹੈ ਉਸ ਇਸ ਅਰਜ਼ੀ ਵਿੱਚ ਉਸ ਨੇ ਛੁੱਟੀਆਂ ਦਾ ਨਿੱਜੀ ਕਾਰਨ ਦੱਸਿਆ ਹੈ| ਏਨਾ ਹੀ ਨਹੀਂ ਅਨੁਸ਼ਕਾ ਦੇ ਕਰੀਬੀਆਂ ਨੇ ਦੱਸਿਆ ਕਿ ਅਨੁਸ਼ਕਾ ਵੀ ਦਸੰਬਰ ਮਹੀਨੇ ‘ਚ ਕੋਈ ਸ਼ੂਟਿੰਗ ਨਹੀਂ ਕਰਨਾ ਚਾਹੁੰਦੀ|ਜਿਸ ਕਰਕੇ ਦਸੰਬਰ ‘ਚ ਇਹ ਦੋਵੇਂ ਵਿਆਹ ਕਰਨ ਬਾਰੇ ਸੋਚ ਰਹੇ ਹਨ ਜਾਂ ਵਿਆਹ ਦਾ ਫ਼ੈਸਲਾ ਹੋ ਚੁੱਕਾ ਹੈ, ਇਸ ਤਾਂ ਸਮਾਂ ਹੀ ਦੱਸੇਗਾ।

–PTC News