ਸਚਿਨ ਤੇਂਦੁਲਕਰ ਨੇ ਸੜਕ ‘ਤੇ ਜਾਂਦੇ ਲੋਕਾਂ ਨੂੰ ਰੋਕ ਕੇ ਕੀ ਕਿਹਾ… (ਦੇਖੋ ਵੀਡੀਓ)   

ਸਚਿਨ ਤੇਂਦੁਲਕਰ ਨੇ ਸੜਕ 'ਤੇ ਜਾਂਦੇ ਲੋਕਾਂ ਨੂੰ ਰੋਕ ਕੇ ਕੀ ਕਿਹਾ... (ਦੇਖੋ ਵੀਡੀਓ)   

ਸਚਿਨ ਤੇਂਦੁਲਕਰ ਨੇ ਸੜਕ ‘ਤੇ ਜਾਂਦੇ ਲੋਕਾਂ ਨੂੰ ਰੋਕ ਕੇ ਕੀ ਕਿਹਾ… (ਦੇਖੋ ਵੀਡੀਓ):ਭਾਰਤ ਦੇ ਸਾਬਕਾ ਕ੍ਰਿਕਟਰ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਹਮੇਸ਼ਾ ਤੋਂ ਹੀ ਲੋਕਾਂ ਨੂੰ ਪ੍ਰੇਰਿਤ ਕਰਦੇ ਰਹੇ ਹਨਸਚਿਨ ਤੇਂਦੁਲਕਰ ਨੇ ਸੜਕ 'ਤੇ ਜਾਂਦੇ ਲੋਕਾਂ ਨੂੰ ਰੋਕ ਕੇ ਕੀ ਕਿਹਾ... (ਦੇਖੋ ਵੀਡੀਓ)   ।ਉਹ ਇਸ ਤਰ੍ਹਾਂ ਦੇ ਖਿਡਾਰੀ ਹਨ, ਜੋ ਆਪਣੇ ਸਮਾਜ ‘ਚ ਜ਼ਿੰਮੇਵਾਰੀ ਨੂੰ ਨਿਭਾਉਣ ‘ਚ ਕਦੇ ਵੀ ਪਿੱਛੇ ਨਹੀਂ ਹੱਟਦੇ।ਉਹ ਹਰ ਤਰ੍ਹਾਂ ਦੀ ਮੁਹਿੰਮ ਨਾਲ ਸਰਗਰਮੀ ਨਾਲ ਜੁੜਦੇ ਹਨ ਅਤੇ ਮੁਹਿੰਮ ਵਿਚ ਆਪਣਾ ਯੋਗਦਾਨ ਪਾਉਂਦੇ ਹਨ।ਹਾਲਾਂਕਿ ਇਸ ਵਾਰ ਉਨ੍ਹਾਂ ਨੇ ਜੋ ਕੰਮ ਕੀਤਾ, ਉਹ ਕਿਸੇ ਵੀ ਮੁਹਿੰਮ ਨਾਲ ਜੁੜ ਕੇ ਨਹੀਂ ਸਗੋਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਕੀਤਾ ਹੈ।ਇਸ ਵਾਰ ਉਨ੍ਹਾਂ ਨੇ ਲੋਕਾਂ ਨੂੰ ਸੜਕ ‘ਤੇ ਸੁਰੱਖਿਆ ਦਾ ਪਾਠ ਪੜ੍ਹਾਇਆ।ਸਚਿਨ ਤੇਂਦੁਲਕਰ ਨੇ ਸੜਕ 'ਤੇ ਜਾਂਦੇ ਲੋਕਾਂ ਨੂੰ ਰੋਕ ਕੇ ਕੀ ਕਿਹਾ... (ਦੇਖੋ ਵੀਡੀਓ)   ਸਚਿਨ ਨੇ ਆਪਣੇ ਟਵਿਟਰ ਅਕਾਊਂਟ ‘ਤੇ ਇਕ ਵੀਡੀਓ ਸ਼ੇਅਰ ਕੀਤੀ,ਜਿਸ ‘ਚ ਉਹ ਆਪਣੀ ਗੱਡੀ ਨੂੰ ਰੋਕ-ਰੋਕ ਕੇ ਲੋਕਾਂ ਨੂੰ ਹੈਲਮਟ ਪਹਿਨਣ ਦੀ ਸਲਾਹ ਦੇ ਰਹੇ ਹਨ। ਉਹ ਦੋਪਹੀਆ ਵਾਹਨ ਦੇ ਪਿੱਛੇ ਬੈਠਣ ਵਾਲੇ ਲੋਕਾਂ ਨੂੰ ਵੀ ਹੈਲਮਟ ਪਹਿਨਣ ਦੀ ਸਲਾਹ ਦੇ ਰਹੇ ਹਨ।

-PTCNews