Uncategorized

ਸਪੀਕਰ ਨੇ ਕੀਤਾ ਹਿਟਲਰ ਵਾਲਾ ਵਿਵਹਾਰ - ਸੁਖਬੀਰ ਬਾਦਲ

By Joshi -- June 23, 2017 10:06 am -- Updated:Feb 15, 2021

ਸੁਖਬੀਰ ਬਾਦਲ - ਡੈਮੋਕਰੇਸੀ ਦਾ ਮੇਨ ਪਿਲਰ ਵਿਧਾਨਸਭਾ ਹਾਊਸ ਹੁੰਦਾ ਹੈ। ਪਰ ਉਸ ਵਿਧਾਨਸਭਾ ਦਾ ਸਪੀਕਰ ਹੀ ਜੇ ਗੁੰਡਾ ਗਰਦੀ ਤੇ ਉਤਰ ਆਵੇ ਤੇ ਉਹ ਸਪੀਕਰ ਨਹੀਂ ਹੁੰਦਾ ਉਹ ਹਿਟਲਰ ਹੁੰਦਾ ਹੈ।
ਸੁਖਬੀਰ ਬਾਦਲ - ਸਪੀਕਰ ਸਿਰਫ ਵਿਧਾਨਸਭਾ ਵਿਚ ਹੀ ਓਹਨਾਂ ਦੀ ਆਵਾਜ਼ ਬੰਦ ਕਰ ਸਕਦਾ ਹੈ ।