ਸਰਪੰਚ ਨੇ ਮਹਿਲਾ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ, ਜਾਣੋ ਮਾਮਲਾ! 

ਸਰਪੰਚ ਨੇ ਮਹਿਲਾ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ, ਜਾਣੋ ਮਾਮਲਾ! 
ਸਰਪੰਚ ਨੇ ਮਹਿਲਾ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ, ਜਾਣੋ ਮਾਮਲਾ! 

ਰੇਵਾੜੀ ‘ਚ ਜ਼ਿਲ੍ਹੇ ਦੇ ਗੋਠੜਾ ਟੱਪਾ ਪਾਲੀ ‘ਚ ਇੱਕ ਹੋਰ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ, ਜਿਸ ‘ਚ ਸਰਪੰਚ ਵੱਲੋਂ ਮਹਿਲਾ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਗਿਆ ਹੈ।
ਸਰਪੰਚ ਨੇ ਮਹਿਲਾ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ, ਜਾਣੋ ਮਾਮਲਾ! ਦੱਸ ਦੇਈਏ ਕਿ ਜਿੱਥੇ ਇੱਕ ਪਾਸੇ ਸਥਾਨਕ ਸਰਕਾਰਾਂ ਮਹਿਲਾ ਸੁਰੱੱਖਿਆ ਦੀ ਦੁਹਾਈ ਦੇ ਰਹੀਆਂ ਹਨ ਉਥੇ ਹੀ ਜ਼ਿਲ੍ਹੇ ‘ਚ ਇੱਕ ਹਫਤੇ ‘ਚ ਦਰਜਨ ਤੋਂ ਵੀ ਜ਼ਿਆਦਾ ਅਜਿਹੇ ਦੁਸ਼ਕਰਮਾਂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।
ਸਰਪੰਚ ਨੇ ਮਹਿਲਾ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ, ਜਾਣੋ ਮਾਮਲਾ! “ਪੜ੍ਹੀ-ਲਿਖੀ” ਪੰਚਾਇਤ ‘ਤੇ ਅਜਿਹੇ ਸੋਸ਼ਣ ਦੇ ਮਾਮਲੇ ਦਰਜ ਹੋਣ ਨੂੰ ਸਮਾਜ ਦੀ ਗਲਤ ਰਾਹ ਵੱਲ ਨੂੰ ਵੱਧਦੀ ਸੋਚ ਦਾ ਪ੍ਰਤੱਖ ਪ੍ਰਮਾਣ ਕਿਹਾ ਜਾ ਸਕਦਾ ਹੈ।
ਸਰਪੰਚ ਨੇ ਮਹਿਲਾ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ, ਜਾਣੋ ਮਾਮਲਾ! ਇਸ ਘਟਨਾ ‘ਚ ਸਰਪੰਚ ਨੇ ਖੁਦ ਆਪਣੇ ਹੀ ਭਰਾ ਦੇ ਘਰ ਜਬਰਦਸਤੀ ਦਾਖਲ ਹੋ ਕੇ ਉਸਦੀ ਪਤਨੀ ਨਾਲ ਜਬਰ ਜਨਾਹ ਕੀਤਾ ਹੈ।
ਫਿਲਹਾਲ, ਦੋਸ਼ੀ ਸਰਪੰਚ ਪੁਲਿਸ ਦੀ ਗ੍ਰਿਫਤ ਤੋਂ ਦੂਰ ਦੱਸਿਆ ਜਾ ਰਿਹਾ ਹੈ।
ਸਰਪੰਚ ਨੇ ਮਹਿਲਾ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ, ਜਾਣੋ ਮਾਮਲਾ! ਜਿਨਸੀ ਸੋਸ਼ਣ ਦੇ ਵੱਧਦੇ ਮਾਮਲਿਆਂ ਨੂੰ ਦੇਖ ਕੇ ਸਹਿਜ ਹੀ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮਹਿਲਾਵਾਂ ਦੀ ਸੁਰੱਖਿਆ ‘ਤੇ ਸਰਕਾਰ ਨੂੰ ਕੋਈ ਪੁਖਤਾ ਕਦਮ ਚੁੱਕਣ ਦੀ ਜ਼ਰੂਰਤ ਹੈ ਤਾਂ ਜੋ ਇਹਨਾਂ ਵੱਧ ਰਹੇ ਅੰਕੜਿਆਂ ‘ਤੇ ਨਕੇਲ ਕੱਸੀ ਜਾ ਸਕੇ।

—PTC News