ਸ਼ਾਂਤਮਈ ਟਰੈਕਟਰ ਮਾਰਚ ਦੀ ਝਲਕ

ਨਵੀਂ ਦਿੱਲੀ: ਅੱਜ ਜਿੱਥੇ 72ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ ਉੱਥੇ ਹੀ ਕਿਸਾਨਾਂ ਵੱਲੋਂ ਸ਼ਾਂਤਮਈ ਢੰਗ ਨਾਲ ਟਰੈਕਟਰ ਰੋਸ ਮਾਰਚ ਕੱਢਿਆ ਜਾ ਰਿਹਾ ਹੈ।