ਸ਼ੋਸਲ ਮੀਡੀੲੇ ਤੇ ਵਾੲਿਰਲ ਪੁਲੀਸ ਵਰਦੀ ਨੂੰ ਦਾਗਦਾਰ ਕਰਨ ਵਾਲਾ ਵੀਡੀਓ

ਦੇਖੋ ਵੀਡੀਓ

ਸ਼ੋਸਲ ਮੀਡੀੲੇ ਤੇ ਵਾੲਿਰਲ ਪੁਲੀਸ ਵਰਦੀ ਨੂੰ ਦਾਗਦਾਰ ਕਰਨ ਵਾਲਾ ਵੀਡੀਓ

Posted by PTC News Crime Beat on Tuesday, October 24, 2017

ਪੁਲਿਸ਼ ਤੇ ਪੁਲਿਸ਼ ਵਰਦੀ  ਨੂੰ ਦਾਗਦਾਰ ਕਰਨ ਵਾਲਾ ਸ਼ੋਸਲ ਮੀਡੀੲੇ ਤੇ ਵਾੲਿਰਲ ਵੀਡੀਓ ਪੁਲਿਸ਼ ਦੀ ਬਦਨਾਮੀ ਦਾ ਸਬੱਬ ਬਣਿਅਾਂ?
ਬਟਾਲਾ ਪੁਲੀਸ ਦਾ ਇਕ ਪੁਲੀਸ ਅਧਿਕਾਰੀ ਸਮੈਕ ਤੇ ਸਿਗਰਟ ਦੇ ਸੂੱਟੇ ਲੈਣ ਵਾਲੇ ਪੁਲੀਸ ਵਰਦੀ ਵਿੱਚ ਕਰ ਰਹੇ ਨੇ ੲਿਹ ਸਰਮਨਾਕ ਕਾਰਾਪੰਜਾਬ ਪੁਲੀਸ ਦੀ ਬਹਾਦਰੀ ਦੇ ਕਿੱਸੇ ਜਿੱਥੇ ਜੱਗ ਜਾਹਿਰ ਨੇ ੳੁੱਥੇ ਕੁੱਝ ਪੁਲਿਸ਼ ਵਾਲਿਅਾਂ ਦੇ ਕਾਲੇ ਕਾਰਨਾਮੇ ਵੀ ਅਕਸ਼ਰ ਹੀ ਪੰਜਾਬ ਪੁਲੀਸ ਦੀ ਬਦਨਾਮੀ ਦਾ ਸਬੱਬ ਵੀ ਬਣਦੇ ਨੇ ਤੇ ਚਰਚਾ ਵਿੱਚ ਵੀ ਰਹਿੰਦੇ ਨੇ ।

ਪੁਲੀਸ ਤੇ ਪੁਲੀਸ ਦੀ ਵਰਦੀ ਨੂੰ ਦਾਗਦਾਰ ਕਰ ਦੇਣ ਵਾਲਾ ਬਟਾਲਾ ਪੁਲਿਸ਼ ਦਾ ੲਿੱਕ ਸ਼ੋਸਲ ਮੀਡੀਅਾ ਤੇ ਵੀਡੀਓ ਅੱਜ ਕਲ ਚਰਚਾ ਤੇ ਬਦਨਾਮੀ ਦਾ ਸਵੱਬ ਬਣਿਅਾਂ ਦਿਖਾੲੀ ਦੇ ਰਿਹਾ । ੲਿਹ ਦੇਖੋ ਜਿਹੜੀ ਪੰਜਾਬ ਪੁਲਿਸ਼ ਨਸ਼ਿਅਾਂ ਤੇ ਨਸ਼ਾ ਤਸ਼ਕਰਾਂ ਨੂੰ ਖਤਮ ਕਰਨ ਦੀ ਤੇ ਨੱਥ ਪਾ ਲੈਣ ਦੀ ਦੁਹਾੲੀ ਪਾ ਰਹੀ ਹੈ । ੲਿੱਕ ਕਾਰ ਵਿੱਚ ਬੈਠ ਕੇ ਨਸ਼ਾ ਤਸ਼ਕਰਾਂ ਦੇ ਨਾਲ ਮਿੱਲ ਕੇ ਕਿਵੇ ਸਮੈਕ ਦੇ ਸੂੱਟੇ ਲੈ ਰਹੇ ਨੇ । ੲਿੱਕ ਪੱਗੜੀ ਧਾਰੀ ਤੇ ੳੁਸਦੇ ਸਾਥੀ ਪੁਲਿਸ਼ ਮੁਲਾਜਿਮ ਜੋ ਬਟਾਲਾ ਦੇ ਘੁਮਾਣ ਥਾਣੇ ਨਾਲ ਸਬੰਧਿਤ ਦੱਸੇ ਜਾ ਰਹੇ ਹਨ । ਫਿਲਹਾਲ ਸਬੰਧਿਤ ਪੁਲਿਸ਼ ਅਧਿਕਾਰੀ ੲਿਸ ਤੇ ਕੋੲੀ ਟਿੱਪਣੀ ਕਰਨ ਤੇ ਕੋੲੀ ਕਾਰਵਾੲੀ ਕਰਨ ਤੋ ਕੰਨੀ ਕਤਰਾੳੁਦੇ ਹੀ ਦਿਖਾੲੀ ਦੇ ਰਹੇ ਹਨ ।

ਪਰ ਪੁਲਿਸ਼ ਨੂੰ ਲੋੜ ਹੈ ਕਿ ੳੁਹ ਅਾਪਣੀ ਪੀੜੀ ਥੱਲੇ ਸੋਟਾ ਜਰੂਰ ਫੇਰੇ । ੲਿਸ ਢੰਗ ਨਾਲ ਨਸ਼ੇ ਤੇ ਨਸ਼ਿਅਾਂ ਦੇ ਸੋਦਾਗਰ ਖਤਮ ਨਹੀ ਹੋਣੇ ।