ਸ਼੍ਰੋਮਣੀ ਅਕਾਲੀ ਦਲ ਵੱਲੋਂ ਲੁਧਿਆਣਾ ਮਿਉਂਸਪਲ ਕਾਰਪੋਰੇਸ਼ਨ ਚੋਣ ਲਈ 38 ਉਮੀਦਵਾਰਾਂ ਦਾ ਐਲਾਨ

By Shanker Badra - February 03, 2018 2:02 pm

ਸ਼੍ਰੋਮਣੀ ਅਕਾਲੀ ਦਲ ਵੱਲੋਂ ਲੁਧਿਆਣਾ ਮਿਉਂਸਪਲ ਕਾਰਪੋਰੇਸ਼ਨ ਚੋਣ ਲਈ 38 ਉਮੀਦਵਾਰਾਂ ਦਾ ਐਲਾਨ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਮਿਉਂਸਪਲ ਕਾਰਪੋਰੇਸ਼ਨ ਲੁਧਿਆਣਾ ਦੀ 24 ਫਰਵਰੀ ਨੂੰ ਹੋ ਰਹੀ ਚੋਣ ਦੇ ਸਬੰਧ ਵਿੱਚ ਪਾਰਟੀ ਦੇ 38 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ।ਸ਼੍ਰੋਮਣੀ ਅਕਾਲੀ ਦਲ ਵੱਲੋਂ ਲੁਧਿਆਣਾ ਮਿਉਂਸਪਲ ਕਾਰਪੋਰੇਸ਼ਨ ਚੋਣ ਲਈ 38 ਉਮੀਦਵਾਰਾਂ ਦਾ ਐਲਾਨਬਾਕੀ ਉਮੀਦਵਾਰਾਂ ਦਾ ਫੈਸਲਾ ਵੀ ਛੇਤੀ ਕੀਤਾ ਜਾਵੇਗਾ।ਅੱਜ ਜਾਰੀ ਕੀਤੀ ਗਈ ਸੂਚੀ ਹੇਠ ਲਿਖੇ ਅਨੁਸਾਰ ਹੈ :-
ਵਾਰਡ ਨੰ 01 ਤੋਂ ਕੁਮਾਰੀ ਦਿਵਿਆ ਦਾਨਵ
ਵਾਰਡ ਨੰ 02 ਤੋਂ ਗੁਰਮੇਲ ਸਿੰਘ ਜਾਜੀ।
ਵਾਰਡ ਨੰ 03 ਤੋਂ ਬੀਬੀ ਨਿੰਦਰਜੀਤ ਕੌਰ ਢਿੱਲੋਂ।
ਵਾਰਡ ਨੰ 05 ਤੋਂ ਬੀਬੀ ਬਲਜਿੰਦਰ ਕੌਰ।
ਵਾਰਡ ਨੰ 06 ਤੋਂ ਸਰਬਜੀਤ ਸਿੰਘ ਲਾਡੀ।
ਵਾਰਡ ਨੰ 07 ਤੋਂ ਬੀਬੀ ਕੁਲਦੀਪ ਕੌਰ ਭਿੰਡਰ।
ਵਾਰਡ ਨੰ 09 ਤੋਂ ਪੂਜਾ ਰਾਣੀ।
ਵਾਰਡ ਨੰ 12 ਤੋਂ ਕੰਵਲਜੀਤ ਸਿੰਘ ਨਿੱਕੂ ਗਰੇਵਾਲ।
ਵਾਰਡ ਨੰ 13 ਤੋਂ ਬੀਬੀ ਮਨਦੀਪ ਕੌਰ ਸੰਧੂ।
ਵਾਰਡ ਨੰ 14 ਤੋਂ ਭਰਪੂਰ ਸਿੰਘ।
ਵਾਰਡ ਨੰ 17 ਤੋਂ ਬੀਬੀ ਜਸਮੀਤ ਕੌਰ।
ਵਾਰਡ ਨੰ 18 ਤੋਂ ਸੁਖਦੇਵ ਸਿੰਘ ਗਿੱਲ।
ਵਾਰਡ ਨੰ 25 ਤੋਂ ਸ਼ੁਸ਼ਮਾ ਰਾਣੀ ਸੋਢੀ।
ਵਾਰਡ ਨੰ 26 ਤੋਂ ਸੁਰਜੀਤ ਸਿੰਘ ਰਾਏ ਸਾਬਕਾ ਕੌਂਸਲਰ।
ਵਾਰਡ ਨੰ 27 ਤੋਂ ਬੀਬੀ ਗੁਰਮੇਲ ਕੌਰ।
ਵਾਰਡ ਨੰ 28 ਤੋਂ ਪਰਮਜੀਤ ਸਿੰਘ ਗਰਚਾ।
ਵਾਰਡ ਨੰ 33 ਤੋਂ ਬੀਬੀ ਸਰਬਜੀਤ ਕੌਰ ਸੰਧੂ।
ਵਾਰਡ ਨੰ 34 ਤੋਂ ਰਖਵਿੰਦਰ ਸਿੰਘ ਗਾਬੜੀਆਂ।
ਵਾਰਡ ਨੰ 35 ਤੋਂ ਬੀਬੀ ਰਣਜੀਤ ਕੌਰ।
ਵਾਰਡ ਨੰ 36 ਤੋਂ ਜਗਬੀਰ ਸਿੰਘ ਸੋਖੀ।
ਵਾਰਡ ਨੰ 38 ਤੋਂ ਸਵਰਨ ਸਿੰਘ ਮਹੌਲੀ।
ਵਾਰਡ ਨੰ 39 ਤੋਂ ਬੀਬੀ ਜਸਵਿੰਦਰ ਕੌਰ ਪਲਾਹਾ।
ਵਾਰਡ ਨੰ 40 ਤੋਂ ਪ੍ਰਦੀਪ ਕੁਮਾਰ ਦੀਪੂ।
ਵਾਰਡ ਨੰ 41 ਤੋਂ ਬੀਬੀ ਕੁਲਵਿੰਦਰ ਕੌਰ ਗੋਗਾ।
ਵਾਰਡ ਨੰ 44 ਤੋਂ ਮੀਤਪਾਲ ਸਿੰਘ ਦੁੱਗਰੀ।
ਵਾਰਡ ਨੰ 45 ਤੋਂ ਬੀਬੀ ਬਲਜੀਤ ਕੌਰ।
ਵਾਰਡ ਨੰ 46 ਤੋਂ ਹਰਭਜਨ ਸਿੰਘ ਡੰਗ।
ਵਾਰਡ ਨੰ 47 ਤੋਂ ਬੀਬੀ ਜਸਵਿੰਦਰ ਕੌਰ।
ਵਾਰਡ ਨੰ 48 ਤੋਂ ਗੁਰਦੀਪ ਸਿੰਘ ਛਾਬੜਾ।
ਵਾਰਡ ਨੰ 49 ਤੋਂ ਬੀਬੀ ਸਰਬਜੀਤ ਕੌਰ ਗਿੱਲ।
ਵਾਰਡ ਨੰ 50 ਤੋਂ ਜੀਵਨ ਸੇਖਾ।
ਵਾਰਡ ਨੰ 54 ਤੋਂ ਬੀਬੀ ਸੁਰਿੰਦਰ ਕੌਰ ਮੰਨਾ।
ਵਾਰਡ ਨੰ 70 ਤੋਂ ਤਨਵੀਰ ਸਿੰਘ ਧਾਲੀਵਾਲ।
ਵਾਰਡ ਨੰ 71 ਤੋਂ ਬੀਬਾ ਨਵਦਿਆਲ ਸਿੰਘ।
ਵਾਰਡ ਨੰ 72 ਤੋਂ ਹਰਪ੍ਰੀਤ ਸਿੰਘ ਬੇਦੀ।
ਵਾਰਡ ਨੰ 74 ਤੋਂ ਬੀਬੀ ਪਰਮਜੀਤ ਕੌਰ ਸ਼ਿਵਾਲਿਕ।
ਵਾਰਡ ਨੰ 75 ਤੋਂ ਬੀਬੀ ਸੁਖਵਿੰਦਰ ਕੌਰ।
ਵਾਰਡ ਨੰ 81ਤੋਂ ਬੀਬੀ ਕਮਲਜੀਤ ਕੌਰ।
-PTCNews

adv-img
adv-img