ਸਿਰਸਾ ਡੇਰਾ ਸੱਚਾ ਸੌਦਾ ਦਾ ਡ੍ਰਾਈਵਰ ਚੜ੍ਹਿਆ ਪੁਲਿਸ ਦੇ ਹੱਥੇ 

Dera Sacha Sauda Driver Harmel Singh arrested by police today!
Dera Sacha Sauda Driver Harmel Singh arrested by police today!

Dera Sacha Sauda Driver Harmel Singh arrested

ਸਿਰਸਾ ਡੇਰਾ ਸੱਚਾ ਸੌਦਾ ਦਾ ਡ੍ਰਾਈਵਰ ਹਰਮੇਲ ਸਿੰਘ ਪੁਲਿਸ ਦੇ ਹੱਥੇ ਚੜ੍ਹ ਗਿਆ ਹੈ। ਇਸ ਗ੍ਰਾਈਵਰ ਨੇ ਗੇਰਾ ਮੁਖੀ ਦੀ ਸਜ਼ਾ ਦੇ ਅੇਲਾਨ ਵਾਲੇ ਦਿਨ ਪਿੰਡ ਕੋਟਲੀ ਦੇ ਨਜ਼ਦੀਕ ਕਾਰ ਨੂੰ ਅੱਗ ਲਗਾ ਦਿੱਤੀ ਸੀ।
Dera Sacha Sauda Driver Harmel Singh arrested by police today!ਲੈਂਡ ਕਰੂਜ਼ਰ ਗੱਡੀ ਨੂੰ ਪੈਟਰੋਲ ਪਾ ਕੇ ਅੱਗ ਲਗਾ ਦਿਤੀ ਗਈ ਸੀ।
Dera Sacha Sauda Driver Harmel Singh arrested by police today!ਆਪਣੀ ਹੀ ਗੱਡੀ ਲਗਾਉਣ ‘ਤੇ ਪੁਲਿਸ ਨੂੰ ਸ਼ੱਕ ਹੋਇਆ ਸੀ ਕਿ ਸ਼ਾਇਦ ਕੋਈ ਜ਼ਰੂਰੀ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
Dera Sacha Sauda Driver Harmel Singh arrested by police today!ਦੱਸਣਯੋਗ ਹੈ ਕਿ ਡ੍ਰਾਈਵਰ ਹਰਮੇਲ ਸਿੰਘ ਨੂੰ ਡੇਰੇ ਦਾ ਖਾਸ ਆਦਮੀ ਮੰਨਿਆ ਜਾਂਦਾ ਹੈ ਅਤੇ ਇਸਦੀ ਗ੍ਰਿਫਤਾਰੀ ਨਾਲ ਕਈ ਵਡੇ ਰਾਜ਼ ਖੁੱਲ ਸਕਦੇ ਹਨ।
Dera Sacha Sauda Driver Harmel Singh arrested by police today!ਹਿੰਸਾ ਭੜਕਾਉਣ ਤੋਂ ਲੈ ਕੇ ਸਬੂਤ ਮਿਟਾਉਣ ਤੱਕ ਦੇ ਦੋਸ਼ਾਂ ‘ਚ ਡੇਰਾ ਮੁਖੀ ਨੂੰ ਸਜ਼ਾ ਹੋ ਸਕਦੀ ਹੈ।

—PTC News