ਸਿੱਖ ਨੌਜਵਾਨ ‘ਤੇ ਅਾੲਿਅਾ ਚੀਨੀ ਲੜਕੀ ਦਾ ਦਿਲ,ਚਾੲੀਨਾ ਜਾ ਕੇ ਕਰਵਾਇਆ ਵਿਆਹ 

ਸਿੱਖ ਨੌਜਵਾਨ 'ਤੇ ਅਾੲਿਅਾ ਚੀਨੀ ਲੜਕੀ ਦਾ ਦਿਲ,ਚਾੲੀਨਾ ਜਾ ਕੇ ਕਰਵਾਇਆ ਵਿਆਹ 

ਸਿੱਖ ਨੌਜਵਾਨ ‘ਤੇ ਅਾੲਿਅਾ ਚੀਨੀ ਲੜਕੀ ਦਾ ਦਿਲ,ਚਾੲੀਨਾ ਜਾ ਕੇ ਕਰਵਾਇਆ ਵਿਆਹ:ਕਹਿੰਦੇ ਨੇ ਜੋੜੀਆਂ ਤਾਂ ਰੱਬ ਬਣਾਉਂਦਾ ਹੈ।ਹਰ ਇਕ ਕੁੜੀ-ਮੁੰਡੇ ਲਈ ਰੱਬ ਨੇ ਕੋਈ ਨਾ ਕੋਈ ਜ਼ਰੂਰ ਬਣਾਇਆ ਹੁੰਦਾ ਹੈ।ਸਿੱਖ ਨੌਜਵਾਨ 'ਤੇ ਅਾੲਿਅਾ ਚੀਨੀ ਲੜਕੀ ਦਾ ਦਿਲ,ਚਾੲੀਨਾ ਜਾ ਕੇ ਕਰਵਾਇਆ ਵਿਆਹ ਵਿਆਹ ਇੱਕ ਜਿਹਾ ਪਵਿੱਤਰ ਬੰਧਨ ਹੈ ਜੋ ਕੇ ਅਟੁੱਟ ਬੰਧਨ ਮੰਨਿਆ ਜਾਂਦਾ ਹੈ।ਕਿਹਾ ਜਾਂਦਾ ਹੈ ਕਿ ਪਿਆਰ ਦੀ ਕੋਈ ਹੱਦ ਜਾਂ ਸਰਹੱਦ ਨਹੀਂ ਹੁੰਦੀ।ਕੁਝ ਅਜਿਹੀ ਹੀ ਖੂਬਸੂਰਤ ਜੋੜੀ ਰੱਬ ਨੇ ਬਣਾਈ।ਸਿੱਖ ਨੌਜਵਾਨ 'ਤੇ ਅਾੲਿਅਾ ਚੀਨੀ ਲੜਕੀ ਦਾ ਦਿਲ,ਚਾੲੀਨਾ ਜਾ ਕੇ ਕਰਵਾਇਆ ਵਿਆਹ ਜਿਸ ਵਿੱਚ ਇੱਕ ਚੀਨੀ ਲੜਕੀ ਦਾ ਦਿਲ ਸਿੱਖ ਨੌਜਵਾਨ ਤੇ ਆ ਗਿਆ ਹੈ।ਦੱਸਿਆ ਜਾਂਦਾ ਹੈ ਕਿ ਇਹ ਨੌਜਵਾਨ ਕੈਨੇਡਾ ਪੜਨ ਗਿਅਾ ਸੀ ਅਤੇ ਚੀਨ ਦੀ ਲੜਕੀ ਇਸ ਸਿੱਖ ਮੁੰਡੇ ਦੇ ਨਾਲ ਹੀ ਪੜਦੀ ਸੀ।ਪੜ੍ਹਾਈ ਦੋਰਾਨ ਚੀਨ ਦੀ ਲੜਕੀ ਦਾ ਦਿਲ ਸਿੱਖ ਨੌਜਵਾਨ ਤੇ ਆਇਆ।ਜਿਸ ਤੋਂ ਬਾਅਦ ਹੁਣ ਉਨ੍ਹਾਂ ਨੇ ਆਪਣਾ ਵਿਆਹ ਚਾੲੀਨਾ ਜਾ ਕੇ ਕਰਵਾਇਆ।ਸਿੱਖ ਨੌਜਵਾਨ 'ਤੇ ਅਾੲਿਅਾ ਚੀਨੀ ਲੜਕੀ ਦਾ ਦਿਲ,ਚਾੲੀਨਾ ਜਾ ਕੇ ਕਰਵਾਇਆ ਵਿਆਹ ਸਾਡੀਅਾਂ ਕਹਿੰਦੀਅਾਂ ਮੁਡਾ ਕਲੀਨਸ਼ੇਵ ਚਾਹੀਦਾ ਅਾ ਪਰ ਇਸ ਲੜਕੀ ਦਾ ਦਿਲ ਇੱਕ ਸਿੱਖ ਨੌਜਵਾਨ ਤੇ ਆ ਗਿਆ।ਇਸ ਵਿਆਹ ਤੋਂ ਲੜਕੇ-ਲੜਕੀ ਦੇ ਪਰਿਵਾਰ ਵਾਲੇ ਵੀ ਬਹੁਤ ਖੁਸ਼ ਸਨ।ਚੀਨੀ ਲੜਕੀ ਦੇ ਪਰਿਵਾਰ ਨੇ ਸਿੱਖ ਲੜਕੇ ਦੇ ਮਾਂ ਬਾਪ ਦੀ ਵੀ ਪੂਰੀ ੲਿੱਜਤ ਕੀਤੀ।

-PTCNews