ਸਿੱਧੂ ਜੋੜਾ ਅੰਮ੍ਰਿਤਸਰ ਦੇ ਕਥਿਤ ਘੋਟਾਲੇ ਵਿੱਚ ਘਿਰਿਆ ,ਲੱਖਾਂ ਦੀ ਰਾਸ਼ੀ ਗਾਇਬ,ਪੜ੍ਹੋ ਪੂਰੀ ਖ਼ਬਰ

ਸਿੱਧੂ ਜੋੜਾ ਅੰਮ੍ਰਿਤਸਰ ਦੇ ਕਥਿਤ ਘੋਟਾਲੇ ਵਿੱਚ ਘਿਰਿਆ ,ਲੱਖਾਂ ਦੀ ਰਾਸ਼ੀ ਗਾਇਬ,ਪੜ੍ਹੋ ਪੂਰੀ ਖ਼ਬਰ

ਸਿੱਧੂ ਜੋੜਾ ਅੰਮ੍ਰਿਤਸਰ ਦੇ ਕਥਿਤ ਘੋਟਾਲੇ ਵਿੱਚ ਘਿਰਿਆ ,ਲੱਖਾਂ ਦੀ ਰਾਸ਼ੀ ਗਾਇਬ,ਪੜ੍ਹੋ ਪੂਰੀ ਖ਼ਬਰ:ਇਮਾਨਦਾਰੀ ਦੀਆਂ ਗੱਲਾਂ ਕਰਨ ਵਾਲੇ ਮੰਤਰੀ ਨਵਜੋਤ ਸਿੰਘ ਸਿੱਧੂ ਕਥਿਤ ਘੋਟਾਲੇ ਵਿੱਚ ਘਿਰਦੇ ਨਜ਼ਰ ਆ ਰਹੇ ਹਨ।ਸਿੱਧੂ ਜੋੜਾ ਅੰਮ੍ਰਿਤਸਰ ਦੇ ਕਥਿਤ ਘੋਟਾਲੇ ਵਿੱਚ ਘਿਰਿਆ ,ਲੱਖਾਂ ਦੀ ਰਾਸ਼ੀ ਗਾਇਬ,ਪੜ੍ਹੋ ਪੂਰੀ ਖ਼ਬਰਇਹ ਮਾਮਲਾ ਕਰੀਬ 28 ਲੱਖ ਰੁਪਏ ਦੇ ਫੰਡਾਂ ਵਿਚ ਹੇਰਾ ਫੇਰੀ ਦਾ ਹੈ।ਮਾਮਲਾ ਮੁਰਦਿਆਂ ਦੇ ਘਰ ਸ਼ਮਸ਼ਾਨ ਘਾਟ ਨਾਲ ਕਥਿਤ ਹੇਰਾ ਫੇਰੀ ਦਾ ਹੈ।ਪਿਛਲੀ ਸਰਕਾਰ ਵਿਚ ਮੁੱਖ ਸੰਸਦੀ ਸਕੱਤਰ ਰਹੀ ਨਵਜੋਤ ਕੌਰ ਸਿੱਧੂ ਵੱਲੋ ਅੰਮ੍ਰਿਤਸਰ ਈਸਟ ਹਲਕੇ ਦੇ ਵਿਧਾਨ ਸਭਾ ਦੇ ਵਾਰਡ ਨੰਬਰ 17 ਦੇ ਸ਼ਮਸ਼ਾਨ ਘਾਟ ਲਈ ਜਾਰੀ 27.84 ਲੱਖ ਰੁਪਏ ਦੀ ਰਾਸ਼ੀ ਦੇ ਗਾਇਬ ਹੋਣ ਦਾ ਮਾਮਲਾ ਸਿੱਧੂ ਪਰਿਵਾਰ ਲਈ ਸੰਕਟ ਬਣਦਾ ਜਾ ਰਿਹਾ ਹੈ।ਸਿੱਧੂ ਜੋੜਾ ਅੰਮ੍ਰਿਤਸਰ ਦੇ ਕਥਿਤ ਘੋਟਾਲੇ ਵਿੱਚ ਘਿਰਿਆ ,ਲੱਖਾਂ ਦੀ ਰਾਸ਼ੀ ਗਾਇਬ,ਪੜ੍ਹੋ ਪੂਰੀ ਖ਼ਬਰਇਸ ਸਾਰੇ ਮਾਮਲੇ ‘ਚ ਨਵਜੋਤ ਸਿੰਘ ਸਿੱਧੂ ਦੀ ਧਰਮਪਤਨੀ ਨਵਜੋਤ ਕੌਰ ਸਿੱਧੂ ਦਾ ਨਾਮ ਜੁੜ ਰਿਹਾ ਹੈ।ਖਾਸ ਗੱਲ ਇਹ ਵੀ ਹੈ ਕਿ ਇਸ ਮਾਮਲੇ ਦੀ ਫਾਈਲ ਵੀ ਗਾਇਬ ਨਜ਼ਰ ਆ ਰਹੀ ਹੈ।ਮਾਮਲਾ ਚੰਡੀਗੜ੍ਹ ਵਿਖੇ ਲੋਕਪਾਲ ਤੱਕ ਵੀ ਪੁੱਜ ਗਿਆ ਹੈ।ਦੂਜੇ ਪਾਸੇ ਇਸ ਮਾਮਲੇ ਵਿਚ ਆਏ ਅੰਮ੍ਰਿਤਸਰ ਇਮਪਰੂਵਮੈਂਟ ਟਰੱਸਟ ਉੱਤੇ ਵਿਵਾਦ ਉੱਠਣ ਤੋਂ ਬਾਅਦ ਸੰਬੰਧਿਤ ਅਫਸਰਾਂ ਪਾਸੋ ਇਸ ਮਾਮਲੇ ਦਾ ਰੀਕਾਰਡ ਪੇਸ਼ ਕਰਨ ਲਈ ਕਿਹਾ ਗਿਆ ਹੈ।ਸਿੱਧੂ ਜੋੜਾ ਅੰਮ੍ਰਿਤਸਰ ਦੇ ਕਥਿਤ ਘੋਟਾਲੇ ਵਿੱਚ ਘਿਰਿਆ ,ਲੱਖਾਂ ਦੀ ਰਾਸ਼ੀ ਗਾਇਬ,ਪੜ੍ਹੋ ਪੂਰੀ ਖ਼ਬਰਪਿਛਲੀ ਸਰਕਾਰ ਵਿਚ ਅੰਮ੍ਰਿਤਸਰ ਈਸਟ ਤੋਂ ਭਾਜਪਾ ਦੀ ਵਿਧਾਇਕ ਅਤੇ ਸਰਕਾਰ ਵਿਚ ਮੁੱਖ ਸੰਸਦੀ ਸਕੱਤਰ ਨਵਜੋਤ ਕੌਰ ਸਿੱਧੂ ਦੀ ਸਿਫਾਰਸ਼ ਆਪਣੇ ਖੇਤਰ ਦੇ ਵਾਰਡ ਨੰਬਰ 17 ਦੇ ਸ਼ਮਸ਼ਾਨ ਘਾਟ ਦੀ ਚਾਰ ਦੀਵਾਰੀ ਪੇਂਟ ਅਤੇ ਹੋਰ ਵਿਕਾਸ ਕਾਰਜਾਂ ਲਈ 18 ਜੁਲਾਈ, 2012 ਨੂੰ 27.84 ਲੱਖ ਰੁਪਏ ਦੇ ਟੈਂਡਰ ਜਾਰੀ ਹੋਏ।ਸ਼ਮਸ਼ਾਨ ਘਾਟ ਦਾ ਕੰਮ 5 ਮਹੀਨੇ ਵਿਚ ਪੂਰਾ ਹੋਣਾ ਸੀ,ਪਰ ਇਕ ਮਹੀਨੇ ਵਿਚ ਹੀ ਕੰਮ ਪੂਰਾ ਹੋਇਆ ਦਿਖਾ ਦਿੱਤਾ ਗਿਆ।ਇਸਤੋਂ ਵੀ ਜ਼ਿਆਦਾ ਦਿਲਚਸਪ ਗੱਲ ਇਹ ਸੀ ਕਿ ਹੋਰਨਾਂ ਠੇਕੇਦਾਰਾਂ ਦੀ ਰਾਸ਼ੀ ਲੰਬੇ ਸਮੇਂ ਤੋਂ ਅਦਾ ਨਹੀਂ ਕੀਤੀ ਗਈ ਸੀ।ਸਿੱਧੂ ਜੋੜਾ ਅੰਮ੍ਰਿਤਸਰ ਦੇ ਕਥਿਤ ਘੋਟਾਲੇ ਵਿੱਚ ਘਿਰਿਆ ,ਲੱਖਾਂ ਦੀ ਰਾਸ਼ੀ ਗਾਇਬ,ਪੜ੍ਹੋ ਪੂਰੀ ਖ਼ਬਰਪਰ ਸ਼ਮਸ਼ਾਨ ਘਾਟ ਦੇ ਵਿਕਾਸ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾ ਹੀ ਬੰਦ ਹੋ ਗਿਆ।ਜਾਰੀ ਕੀਤੇ ਫੰਡਾਂ ਦਾ ਇਸਤੇਮਾਲ ਵੇਰਕਾ ਵਿਖੇ ਇਕ ਹੋਰ ਸਮਸਾਨ ਭੂਮੀ ਲਈ ਕੀਤਾ ਜਾ ਰਿਹਾ ਸੀ,ਪਰ ਇਹ ਵੀ ਪੂਰਾ ਨਹੀਂ ਹੋ ਸਕਿਆ ਸੀ।ਨਿਯਮਾਂ ਅਨੁਸਾਰ, ਫੰਡਾਂ ਨੂੰ ਕਿਸੇ ਹੋਰ ਕੰਮ ਲਈ ਟ੍ਰਾਂਸਫਰ ਕਰਨ ਤੋਂ ਪਹਿਲਾਂ ਇੱਕ ਰੈਜੋਲੂਸਨ ਪਾਸ ਕਰਨ ਅਤੇ ਕਾਲ ਟੈਂਡਰ ਦੇਣਾ ਜਰੂਰੀ ਹੁੰਦਾ ਹੈ ਅਤੇ ਉਹ ਵੀ ਸਬੰਧਤ ਕੌਂਸਲਰ ਅਤੇ ਵਿਧਾਇਕ ਦੀ ਪ੍ਰਵਾਨਗੀ ਨਾਲ ਹੀ ਪਾਸ ਕੀਤਾ ਜਾਂਦਾ ਹੈ ਪਰ ਇਸ ਮਾਮਲੇ ਸੰਬੰਧੀ ਸਿਰਫ਼ ਜ਼ੁਬਾਨੀ ਆਦੇਸ ਹੀ ਜਾਰੀ ਕੀਤਾ ਗਿਆ ਸੀ। ਸਿੱਧੂ ਜੋੜਾ ਅੰਮ੍ਰਿਤਸਰ ਦੇ ਕਥਿਤ ਘੋਟਾਲੇ ਵਿੱਚ ਘਿਰਿਆ ,ਲੱਖਾਂ ਦੀ ਰਾਸ਼ੀ ਗਾਇਬ,ਪੜ੍ਹੋ ਪੂਰੀ ਖ਼ਬਰਇਸ ਗੱਲ ‘ਤੇ ਵਿਵਾਦ ਉਸ ਵੇਲੇ ਉੱਠਿਆ ਜਦੋਂ ਅਕਤੂਬਰ’ ਚ ਇਸ ਸਾਲ ਸਥਾਨਕ ਬਾਡੀ ਮੰਤਰੀ ਨਵਜੋਤ ਸਿੱਧੂ ਨੇ ਇਕ ਸਮਸਾਨ ਭੂਮੀ ਦੇ ਵਿਕਾਸ ਲਈ ਫੰਡ ਦੀ ਘੋਸਣਾ ਕੀਤੀ ਸੀ।ਇਹ ਵੀ ਇਕ ਚਿੰਤਾ ਦਾ ਵਿਸਾ ਹੈ ਕਿ ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀ ਹੁਣ ਇਸ ਸੰਬੰਧ ਵਿਚ ਆਪਣੇ ਜਵਾਬ ਦੇਣ ਤੋਂ ਭੱਜ ਰਹੇ ਹਨ।ਸਿੱਧੂ ਉਸੇ ਵਿਭਾਗ ਦੇ ਮੰਤਰੀ ਹਨ ਅਤੇ ਸੂਤਰਾਂ ਨੇ ਦੱਸਿਆ ਕਿ ਇਸ ਮਾਮਲੇ ਸੰਬੰਧੀ ਟਰੱਸਟ ਅਧਿਕਾਰੀਆਂ ‘ਤੇ ਭਾਰੀ ਦਬਾਅ ਹੈ।ਆਉਣ ਵਾਲੇ ਸਮੇਂ ‘ਚ ਹੋ ਸਕਦਾ ਹੈ ਕਿ ਨਵਜੋਤ ਸਿੱਧੂ ਦੀ ਮੁਸ਼ਕਿਲਾਂ ‘ਚ ਵਾਧਾ ਹੋ ਜਾਵੇ।
-PTCNews