ਸੁਪਰੀਮ ਕੋਰਟ ਨੇ ਆਧਾਰ ਕਾਰਡ ਨੂੰ ਲੈ ਕੇ ਦਿੱਤੀ ਵੱਡੀ ਰਾਹਤ

ਸੁਪਰੀਮ ਕੋਰਟ ਨੇ ਆਧਾਰ ਕਾਰਡ ਨੂੰ ਲੈ ਕੇ ਦਿੱਤੀ ਵੱਡੀ ਰਾਹਤ

ਸੁਪਰੀਮ ਕੋਰਟ ਨੇ ਆਧਾਰ ਕਾਰਡ ਨੂੰ ਲੈ ਕੇ ਦਿੱਤੀ ਵੱਡੀ ਰਾਹਤ:ਸੁਪਰੀਮ ਕੋਰਟ ਨੇ ਆਧਾਰ ਕਾਰਡ ਨੂੰ ਪਾਸਪੋਰਟ ,ਮੋਬਾਇਲ ਸਿਮ,ਬੈਂਕ ਅਕਾਉਂਟ ਨਾਲ ਲਿੰਕ ਕਰਾਉਣ ‘ਚ ਰਾਹਤ ਦੇ ਦਿੱਤੀ ਹੈ।ਸੁਪਰੀਮ ਕੋਰਟ ਨੇ ਆਧਾਰ ਕਾਰਡ ਨੂੰ ਲੈ ਕੇ ਦਿੱਤੀ ਵੱਡੀ ਰਾਹਤਸੁਪਰੀਮ ਕੋਰਟ ਦਾ ਆਧਾਰ ‘ਤੇ ਪੂਰਾ ਫੈਸਲਾ ਆਉਣ ਤੱਕ ਸਰਕਾਰ ਕਿਸੇ ਤਰ੍ਹਾਂ ਦੀ ਕੋਈ ਡੈੱਡਲਾਈਨ ਜਾਰੀ ਨਹੀਂ ਕਰੇਗੀ।ਕੋਰਟ ਨੇ ਫੈਸਲਾ ਦਿੰਦੇ ਹੋਏ ਕਿਹਾ ਹੈ ਕਿ ਸਬਸਿਡੀ ਦੇ ਲਈ ਆਧਾਰ ਜ਼ਰੂਰੀ ਰਹੇਗਾ।ਸੁਪਰੀਮ ਕੋਰਟ ਨੇ ਆਧਾਰ ਕਾਰਡ ਨੂੰ ਲੈ ਕੇ ਦਿੱਤੀ ਵੱਡੀ ਰਾਹਤਦੱਸ ਦਈਏ ਕਿ ਇਸ ਤੋਂ ਪਹਿਲਾਂ ਆਧਾਰ ਨਾਲ ਮੋਬਾਇਲ ਨੂੰ ਲਿੰਕ ਕਰਾਉਣ ਦੀ ਆਖਰੀ ਤਾਰੀਖ 31 ਮਾਰਚ 2018 ਰੱਖੀ ਗਈ ਸੀ।ਸੁਪਰੀਮ ਕੋਰਟ ਨੇ ਆਧਾਰ ਕਾਰਡ ਨੂੰ ਲੈ ਕੇ ਦਿੱਤੀ ਵੱਡੀ ਰਾਹਤਕੇਂਦਰ ਸਰਕਾਰ ਨੇ ਇਸ ‘ਚ ਪਹਿਲਾਂ ਸੁਪਰੀਮ ਕਰੋਟ ‘ਚ ਆਧਾਰ ਡੈੱਡਲਾਈਨ ਵਧਾਉਣ ਨੂੰ ਲੈ ਕੇ ਹਲਫਨਾਮਾ ਦਿੱਤਾ ਸੀ ਕਿ ਉਹ ਫਿਲਹਾਲ 31 ਮਾਰਚ ਦੀ ਤਾਰੀਖ ਨੂੰ ਅੱਗੇ ਵਧਾ ਸਕਦੀ ਹੈ।
-PTCNews