ਸੁਰਜੀਤ ਸਿੰਘ ਰੱਖੜਾ ਤੇ ਹਰਪਾਲ ਜੁਨੇਜਾ ਪਟਿਆਲਾ ‘ਚ YPS ਚੌਂਕ ਵਿਚ ਧਰਨੇ ‘ਤੇ ਬੈਠੇ

https://goo.gl/1ea1Dw

ਸੁਰਜੀਤ ਸਿੰਘ ਰੱਖੜਾ ਤੇ ਹਰਪਾਲ ਜੁਨੇਜਾ ਪਟਿਆਲਾ ‘ਚ YPS ਚੌਂਕ ਵਿਚ ਧਰਨੇ ‘ਤੇ ਬੈਠੇ
ਉਨ੍ਹਾਂ ਕਿਹਾ ਕਿ ਹੈਰੀ ਮਾਨ ਦੇ ਖ਼ਿਲਾਫ਼ ਪਰਚਾ ਕਰਨ ਦੀ ਬਜਾਏ ਗੁਰਦਵਾਰਾ ਸਾਹਿਬ ਨੂੰ ਤਾਲੇ ਲਾ ਕੇ ਧਾਰਮਿਕ ਮਾਮਲਿਆਂ ਵਿਚ ਦਖਲ ਹੈ।
ਉਨ੍ਹਾਂ ਕਿਹਾ ਲੋਕਾਂ ਦੀਆਂ ਭਾਵਨਾਵਾਂ ਤੇ ਸਿਧੇ ਤੌਰ ਤੇ ਸੱਟ ਮਾਰੀ ਹੈ
ਗੁਰਦਵਾਰਾ ਸਾਹਿਬ ਦੇ ਪ੍ਰਬੰਧਕ ਪੁਲਿਸ ਦੇ ਵਤੀਰੇ ਤੋਂ ਪ੍ਰੇਸ਼ਾਨ ਕਿਉਂਕਿ ਗੁਰਦਵਾਰਾ ਸਾਹਿਬ ਵਿਖੇ ਪਹਿਲਾਂ ਹੀ ਭੋਗ ਰੱਖਿਆ ਹੋਇਆ ਹੈ https://goo.gl/1ea1Dwਜਿਸ ਕਰਕੇ ਪਰਿਵਾਰ ਵਾਲਿਆਂ ਨੂੰ ਪ੍ਰੇਸ਼ਾਨੀ ਚੁੱਕਣੀ ਪਵੇਗੀ
ਤਾਲੇ ਲਾ ਕੇ ਅੰਤਿਮ ਅਰਦਾਸ ਦੇ ਭੋਗ ਵਿਚ ਆਉਣ ਤੇ ਵੀ ਰੋਕਿਆ ਜਾ ਰਹੇ ਹਨ
ਕੈਪਟਨ ਨੂੰ 2 ਦਿਨਾਂ ਦਾ ਅਲਟੀਮੇਟਮ ਦਿੱਤਾ ਕਿ ਜੇ ਉਹ ਹੈਰੀ ਮਾਨ ਦੇ ਖਿਲਾਫ ਕਾਰਵਾਈ ਨਹੀਂ ਕਰਦੇ ਤਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਰੁੱਖ ਕਰਨਗੇ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲਈ ਅਬਦਾਲੀ ਤੇ ਗ਼ਜ਼ਨਵੀ ਦੇ ਦੌਰ ਦੀ ਯਾਦ ਤਾਜ਼ਾ ਕਰਵਾ ਦਿੱਤੀ।
ਸਰਕਾਰ ਤੇ ਪੁਲਿਸ ਵਲੋਂ ਅਕਾਲੀਆਂ ਵਰਕਰਾਂ ਨੂੰ 2 ਹਿੱਸਿਆਂ ਵਿਚ ਵੰਡਿਆ।
-PTCNews