ਸ੍ਰੀ ਆਨੰਦਪੁਰ ਸਾਹਿਬ:ਭਾਖੜਾ ਨਹਿਰ ਵਿਚ ਇਕ ਪਰਿਵਾਰ ਦੇ ਪੰਜ ਮੈਂਬਰਾਂ ਦੇ ਡੁੱਬਣ ਦਾ ਖ਼ਦਸ਼ਾ

By PTC News Service - September 30, 2017 1:09 pm

ਸ੍ਰੀ ਆਨੰਦਪੁਰ ਸਾਹਿਬ:ਭਾਖੜਾ ਨਹਿਰ ਵਿਚ ਇਕ ਪਰਿਵਾਰ ਦੇ ਪੰਜ ਮੈਂਬਰਾਂ ਦੇ ਡੁੱਬਣ ਦਾ ਖ਼ਦਸ਼ਾ

ਸ੍ਰੀ ਆਨੰਦਪੁਰ ਸਾਹਿਬ ਭਾਖੜਾ ਨਹਿਰ ਵਿੱਚ ਪਿੰਡ ਧਨੇੜਾ ਦੇ ਤਿੰਨ ਬੱਚਿਆਂ ਸਮੇਤ ਇਕ ਪਰਿਵਾਰ ਦੇ ਪੰਜ ਮੈਂਬਰਾਂ ਦੇ ਡੁੱਬਣ ਦਾ ਖ਼ਦਸ਼ਾ ।

 

ਪੁਲਿਸ ਅਨੁਸਾਰ ਪਿੰਡ ਧਨੇੜਾ ਦਾ ਰਾਜਪਾਲ , ਉਸ ਦੀ ਪਤਨੀ ਚਰਨੋਂ ਦੇਵੀ,ਅਤੇ ਨਿਸ਼ੂ , ਮੰਨੂੰ ਤੇ ਤਿੰਨ ਮਹੀਨੇ ਦੇ ਬੇਟੇ ਹਰਪ੍ਰੀਤ ਨਾਲ ਆਪਣੀ ਮਹਿੰਦਰਾ ਪਿੱਕ ਅੱਪ 'ਤੇ ਸਵਾਰ ਹੋ ਕੇ ਨਹਿਰੀ ਰਸਤੇ ਰਾਹੀਂ ਹਿਮਾਚਲ ਪ੍ਰਦੇਸ਼ ਦੇ ਪਿੰਡ ਲਖਣੋਂ ਜਾ ਰਹੇ ਸਨ।

ਜਿਨ੍ਹਾਂ ਦਾ ਦੋ ਦਿਨ ਤੋਂ ਕੁਛ ਵੀ ਅਤਾ ਪਤਾ ਨਹੀਂ ਲੱਗ ਰਿਹਾ ਹੈ ਤੇ ਦੋ ਦਿਨਾਂ ਤੋਂ ਉਨ੍ਹਾਂ ਦਾ ਫ਼ੋਨ ਬੰਦ ਹੈ ਰਾਜਪਾਲ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੇ ਨਹਿਰ ਵਿਚ ਡੁੱਬ ਜਾਣ ਦਾ ਖਦਸ਼ਾ ਪ੍ਰਗਟ ਕੀਤਾ ਹੈ। ਪੁਲਿਸ ਵਲੋਂ ਗੋਤਾਖੋਰਾਂ ਦੀ ਮਦਦ ਨਾਲ ਉਨ੍ਹਾਂ ਦੀ ਭਾਖੜਾ ਨਹਿਰ ਵਿੱਚ ਭਾਲ ਕੀਤੀ ਜਾ ਰਹੀ ਹੈ

adv-img
adv-img