ਮੁੱਖ ਖਬਰਾਂ

ਸੰਗਰੂਰ ਜ਼ਿਲ੍ਹੇ ਦਿੜ੍ਹਬਾ, ਮੂਨਕ, ਘਨੌਰੀ 'ਚੋਂ 253 ਉਮੀਦਵਾਰ ਮੈਦਾਨ ਵਿਚ

By Joshi -- December 08, 2017 7:47 am -- Updated:December 08, 2017 7:49 am

ਸੰਗਰੂਰ ਜ਼ਿਲ੍ਹੇ ਦਿੜ੍ਹਬਾ, ਮੂਨਕ, ਘਨੌਰੀ 'ਚ ਸਾਰੇ ਨਾਮਜ਼ਦਗੀ ਕਾਗਜ਼ ਸਹੀ ਪਾਏ ਗਏ ਹਨ।

ਚੀਮਾ ਦੇ ਚਾਰ ਉਮੀਦਵਾਰਾਂ ਦੇ ਪੱਤਰ ਦੋ ਰੱਦ ਹੋ ਗੲੇ ਸਨ, ਨੂੰ ਛੱਡ ਕੇ ਕੁੱਲ 253 ਉਮੀਦਵਾਰ ਮੈਦਾਨ ਵਿਚ ਹਨ।

ਅੱਜ ਨਾਮਜ਼ਦਗੀਆਂ ਵਾਪਸ ਲੈਣ ਦਾ ਆਖਰੀ ਦਿਨ ਹੋਵੇਗਾ।

ਸੰਗਰੂਰ ਜ਼ਿਲ੍ਹੇ ਦਿੜ੍ਹਬਾ, ਮੂਨਕ, ਘਨੌਰੀ ਦੇ ਲਈ ਆਈਏਐਸ ਅਧਿਕਾਰੀ ਸੰਯਮ ਅਗਰਵਾਲ ਅਤੇ ਚੀਮਾ ਲਈ ਆਈਏਐਸ ਅਧਿਕਾਰੀ ਜੀਪੀਅਐਸ ਸਹੋਤਾ ਨੂੰ ਚੋਣ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ।

-PTC News

  • Share