ਹਨੀਪ੍ਰੀਤ ਅਦਾਲਤ ‘ਚ ਪਰ ਸੰਯੁਕਤ ਰਾਸ਼ਟਰ ਦੇ ਰਿਹਾ ਹੈ ਸੱਦਾ

ਹਨੀਪ੍ਰੀਤ ਅਦਾਲਤ 'ਚ ਪਰ ਸੰਯੁਕਤ ਰਾਸ਼ਟਰ ਦੇ ਰਿਹਾ ਹੈ ਸੱਦਾ
ਹਨੀਪ੍ਰੀਤ ਅਦਾਲਤ 'ਚ ਪਰ ਸੰਯੁਕਤ ਰਾਸ਼ਟਰ ਦੇ ਰਿਹਾ ਹੈ ਸੱਦਾ

ਸੰਯੁਕਤ ਰਾਸ਼ਟਰ-ਪਾਣੀ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਅਤੇ ਉਨ੍ਹਾਂ ਦੀ ਮੂੰਹ ਬੋਲੀ ਪੁੱਤਰੀ ਧੀ ਹਨੀਪ੍ਰੀਤ ਨੂੰ ਵਿਸ਼ਵ ਟਾਇਲਟ ਡੇ ਵਾਲੇ ਦਿਨ ਸਮਰਥਨ ਕਰਨ ਲਈ ਸੱਦਾ ਦਿੱਤਾ ਹੈ।

ਇਹ ਸਮਾਗਮ ਨਵੰਬਰ ਵਿਚ ਹੋਵੇਗਾ।
ਹਨੀਪ੍ਰੀਤ ਅਦਾਲਤ 'ਚ ਪਰ ਸੰਯੁਕਤ ਰਾਸ਼ਟਰ ਦੇ ਰਿਹਾ ਹੈ ਸੱਦਾ
ਇਹ ਟਵੀਟ ਨੂੰ ਬਾਅਦ ਵਿੱਚ ਮਿਟਾ ਦਿੱਤਾ ਗਿਆ ਸੀ

ਦੱਸ ਦੇਈਏ ਕਿ ਡੇਰਾ ਮੁਖੀ ਰਾਮ ਰਹੀਮ ਬਲਾਤਕਾਰ ਦੇ ਦੋਸ਼ਾਂ ਲਈ ੨੦ ਸਾਲ ਜੇਲ੍ਹ ਵਿਚ ਹੈ ਅਤੇ ਹਰਿਆਣਾ ਤੋਂ ਹਨੀਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

—PTC News