ਮੁੱਖ ਖਬਰਾਂ

ਹਨੀਪ੍ਰੀਤ ਦੇ ਕੋਲ ਵਕੀਲ ਨੂੰ ਦੇਣ ਲਈ ਪੈਸੇ ਨਹੀਂ,ਕੀਤੀ ਇਹ ਮੰਗ

By Shanker Badra -- December 05, 2017 5:37 pm

ਹਨੀਪ੍ਰੀਤ ਦੇ ਕੋਲ ਵਕੀਲ ਨੂੰ ਦੇਣ ਲਈ ਪੈਸੇ ਨਹੀਂ,ਕੀਤੀ ਇਹ ਮੰਗ:ਸਾਧਵੀਆਂ ਦੇ ਯੌਨ ਸੋਸ਼ਣ ਮਾਮਲੇ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੇ ਜੇਲ੍ਹ ਐਡਮਨਿਸਟਰੇਸ਼ਨ ਨੂੰ ਇੱਕ ਪੱਤਰ ਲਿਖਿਆ ਹੈ।ਹਨੀਪ੍ਰੀਤ ਦੇ ਕੋਲ ਵਕੀਲ ਨੂੰ ਦੇਣ ਲਈ ਪੈਸੇ ਨਹੀਂ,ਕੀਤੀ ਇਹ ਮੰਗਇਸ ਵਿੱਚ ਉਸ ਨੇ ਕਿਹਾ ਕਿ ਉਹ ਇਸ ਸਮੇਂ ਤੰਗੀ ਨਾਲ ਜੂਝ ਰਹੀ ਹੈ ਅਤੇ ਉਸ ਦੇ ਕੋਲ ਆਪਣਾ ਕੇਸ ਲੜਨ ਲਈ ਪੈਸੇ ਨਹੀਂ ਹਨ।ਹਨੀਪ੍ਰੀਤ ਨੇ ਪੱਤਰ ਵਿੱਚ ਲਿਖਿਆ ਹੈ ਕਿ ਮੇਰੇ ਕੇਸ ਵਿੱਚ ਪੰਚਕੂਲਾ ਐਸ.ਆਈ.ਟੀ. ਨੇ ਕੋਰਟ ਵਿੱਚ ਚਾਰਜਸ਼ੀਟ ਪੇਸ਼ ਕਰ ਦਿੱਤੀ ਹੈ। ਹੁਣ ਕੇਸ ਕੋਰਟ ਟਰਾਏਲ ਉੱਤੇ ਆ ਗਿਆ ਹੈ।ਮੇਰੇ ਕੋਲ ਮੁਕੱਦਮਾ ਲੜਨ ਲਈ ਪੈਸੇ ਨਹੀਂ ਹਨ।ਹਨੀਪ੍ਰੀਤ ਦੇ ਕੋਲ ਵਕੀਲ ਨੂੰ ਦੇਣ ਲਈ ਪੈਸੇ ਨਹੀਂ,ਕੀਤੀ ਇਹ ਮੰਗਇਸ ਲਈ ਮੇਰੇ ਸੀਲ ਕੀਤੇ ਗਏ ਤਿੰਨ ਬੈਂਕ ਅਕਾਉਂਟ ਖੁਲਵਾਏ ਜਾਣ।ਜੇਕਰ ਅਜਿਹਾ ਨਹੀਂ ਹੋਇਆ ਤਾਂ ਮੈਂ ਪ੍ਰਾਈਵੇਟ ਵਕੀਲ ਨਹੀਂ ਕਰ ਸਕਾਗੀ।ਪੁਲੀਸ ਨੇ ਡੇਰੇ ਦੇ ਬੈਂਕ ਅਕਾਉਂਟਸ ਦੇ ਨਾਲ ਹੀ ਹਨੀਪ੍ਰੀਤ ਦੇ ਵੀ 3 ਬੈਂਕ ਅਕਾਉਂਟ ਸੀਲ ਕਰ ਦਿੱਤੇ ਸਨ।ਐਸ.ਆਈ.ਟੀ. ਨੇ ਆਪਣੀ ਚਾਰਜਸ਼ੀਟ ਵਿੱਚ ਹਨੀਪ੍ਰੀਤ ਨੂੰ ਪੰਚਕੂਲਾ ਹਿੰਸਾ ਦੀ ਸਾਜਿਸ਼ ਰਚਣ ਦਾ ਆਰੋਪੀ ਦੱਸਿਆ ਹੈ।ਹਨੀਪ੍ਰੀਤ ਦੇ ਕੋਲ ਵਕੀਲ ਨੂੰ ਦੇਣ ਲਈ ਪੈਸੇ ਨਹੀਂ,ਕੀਤੀ ਇਹ ਮੰਗਇਹ ਵੀ ਕਿਹਾ ਗਿਆ ਕਿ ਹਿੰਸਾ ਲਈ ਹਨੀਪ੍ਰੀਤ ਨੇ ਹੀ ਡੇਢ ਕਰੋੜ ਰੁਪਏ ਪੰਚਕੂਲਾ ਭੇਜੇ ਸਨ।ਬਾਬਾ ਨੂੰ ਭਜਾਉਣ ਦੀ ਸਾਜਿਸ਼ ਵੀ ਉਸ ਨੇ ਰਚੀ ਸੀ।ਹਨੀਪ੍ਰੀਤ ਦੇ ਇਸ਼ਾਰੇ ਉੱਤੇ ਹੀ ਆਗਜਨੀ, ਤੋੜਫੋੜ ਅਤੇ ਹਿੰਸਾ ਸ਼ੁਰੂ ਹੋਈ ਸੀ।ਦੂਸਰੇ ਪਾਸੇ ਰਾਮ ਰਹੀਮ ਦਾ ਪੁੱਤਰ ਬਾਬੇ ਦੇ ਕੇਸ ਨੂੰ ਹਾਈਕੋਰਟ ਵਿੱਚ ਚੈਲੇਂਜ ਕਰਨ ਲਈ ਦਿੱਲ੍ਹੀ ਵਿੱਚ ਵਕੀਲਾਂ ਨਾਲ ਮੁਲਾਕਾਤ ਵੀ ਕਰ ਚੁੱਕਿਆ ਹੈ।ਹਨੀਪ੍ਰੀਤ ਦੇ ਕੋਲ ਵਕੀਲ ਨੂੰ ਦੇਣ ਲਈ ਪੈਸੇ ਨਹੀਂ,ਕੀਤੀ ਇਹ ਮੰਗਛੇਤੀ ਹੀ ਰੇਪ ਦੇ ਮਾਮਲੇ ਵਿੱਚ ਸਜ਼ਾ ਦੇ ਖਿਲਾਫ਼ ਅਪੀਲ ਦਰਜ ਹੋਵੇਗੀ।7 ਦਸੰਬਰ ਨੂੰ ਹਨੀਪ੍ਰੀਤ ਦੀ ਕੋਰਟ ਵਿੱਚ ਹੋਵੇਗੀ ਪੇਸ਼ੀ:ਪੰਚਕੂਲਾ ਵਿੱਚ ਹਿੰਸਾ ਭੜਕਾਉਣ ਦੇ ਇਲਜ਼ਾਮ ਵਿੱਚ ਐਸ.ਆਈ.ਟੀ. ਹੁਣ ਤੱਕ ਹਨੀਪ੍ਰੀਤ ਸਮੇਤ 15 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਪੁਲੀਸ ਇਨ੍ਹਾਂ ਦੇ ਖਿਲਾਫ਼ ਪੰਚਕੂਲਾ ਕੋਰਟ ਵਿੱਚ ਚਾਰਜਸ਼ੀਟ ਫਾਇਲ ਕਰ ਚੁੱਕੀ ਹੈ, ਜਿਸ ਦੀ ਕਾਪੀ ਇਨ੍ਹਾਂ ਨੂੰ 7 ਦਸੰਬਰ ਨੂੰ ਸੌਂਪੀ ਜਾਵੇਗੀ।ਉਸ ਸਮੇਂ ਹਨੀਪ੍ਰੀਤ ਸਮੇਤ ਸਾਰੇ ਆਰੋਪੀ ਕੋਰਟ ਵਿੱਚ ਪੇਸ਼ ਕੀਤੇ ਜਾਣਗੇ।
-PTCNews

  • Share