ਹਨੀਪ੍ਰੀਤ ਅੱਜ ਕਰ ਸਕਦੀ ਹੈ ਪੰਜਾਬ-ਹਰਿਆਣਾ ਹਾਈਕੋਰਟ ‘ਚ ਸਰੰਡਰ

ਹਨੀਪ੍ਰੀਤ ਅੱਜ ਕਰ ਸਕਦੀ ਹੈ ਪੰਜਾਬ-ਹਰਿਆਣਾ ਹਾਈਕੋਰਟ 'ਚ ਸਰੰਡਰ

ਹਨੀਪ੍ਰੀਤ ਅੱਜ ਕਰ ਸਕਦੀ ਹੈ ਪੰਜਾਬ-ਹਰਿਆਣਾ ਹਾਈਕੋਰਟ ‘ਚ ਸਰੰਡਰ: ਹਿੰਸਾ ਫੈਲਾਉਣ ਦੇ ਦੋਸ਼ ਤਹਿਤ ਹਨੀਪ੍ਰੀਤ ਨੂੰ ਸੱਤ ਸੂਬਿਆਂ ਦੀ ਪੁਲੀਸ ਲੱਭ ਰਹੀ ਹੈ।ਪਰ ਕੁੱਝ ਦਿਨ ਪਹਿਲਾਂ ਹੀ ਹਨੀਪ੍ਰੀਤ ਦਿੱਲੀ ‘ਚ ਦੇਖੀ ਗਈ ਸੀ ।ਹਨੀਪ੍ਰੀਤ ਅੱਜ ਕਰ ਸਕਦੀ ਹੈ ਪੰਜਾਬ-ਹਰਿਆਣਾ  ਹਾਈਕੋਰਟ 'ਚ ਸਰੰਡਰਹਨੀਪ੍ਰੀਤ ਨੇ ਦਿੱਲ੍ਹੀ ਹਾਈਕੋਰਟ ‘ਚ ਜ਼ਮਾਨਤ ਦੇ ਲਈ ਪਟੀਸ਼ਨ ਦਾਇਰ ਕੀਤੀ ਸੀ ਪਰ ਕੋਰਟ ਨੇ ਅਰਜ਼ੀ ਨਾ ਮਨਜ਼ੂਰ ਕਰ ਦਿੱਤੀ ਸੀ।ਇਸ ਦੇ ਨਾਲ ਹੀ ਪੁਲਸ ਹਨੀਪ੍ਰੀਤ ਦੀ ਭਾਲ ਕਰ ਰਹੀ ਸੀ ਪਰ ਉਹ ਖੁਦ ਹੀ ਇਕ ਨਿੱਜੀ ਨਿਊਜ਼ ਚੈਨਲ ‘ਚ ਸਾਹਮਣੇ ਆਈ ਅਤੇ ਆਪਣੇ ਉੱਪਰ ਲੱਗੇ ਦੋਸ਼ਾਂ ਅਤੇ ਰਾਮ ਰਹੀਮ ਨਾਲ ਖੁਦ ਦੇ ਸੰਬੰਧਾਂ ਬਾਰੇ ਖੁੱਲ ਕੇ ਗੱਲ ਕੀਤੀ।ਹਨੀਪ੍ਰੀਤ ਅੱਜ ਕਰ ਸਕਦੀ ਹੈ ਪੰਜਾਬ-ਹਰਿਆਣਾ  ਹਾਈਕੋਰਟ 'ਚ ਸਰੰਡਰਪਰ ਹਨੀਪ੍ਰੀਤ ਅੱਜ ਪੰਜਾਬ-ਹਰਆਿਣਾ ਹਾਈਕੋਰਟ ‘ਚ ਸਰੰਡਰ ਕਰ ਸਕਦੀ ਹੈ।