ਹਰਿਆਣਵੀਂ ਲੋਕ ਗਾਇਕਾ ਮਮਤਾ ਸ਼ਰਮਾ ਦੀ ਰੋਹਤਕ ਦੇ ਬਨਿਆਨੀ ਪਿੰਡ ਦੇ ਖੇਤਾਂ ਚੋਂ ਮਿਲੀ ਲਾਸ਼

ਹਰਿਆਣਵੀਂ ਲੋਕ ਗਾਇਕਾ ਮਮਤਾ ਸ਼ਰਮਾ ਦੀ ਰੋਹਤਕ ਦੇ ਬਨਿਆਨੀ ਪਿੰਡ ਦੇ ਖੇਤਾਂ ਚੋਂ ਮਿਲੀ ਲਾਸ਼

ਹਰਿਆਣਵੀਂ ਲੋਕ ਗਾਇਕਾ ਮਮਤਾ ਸ਼ਰਮਾ ਦੀ ਰੋਹਤਕ ਦੇ ਬਨਿਆਨੀ ਪਿੰਡ ਦੇ ਖੇਤਾਂ ਚੋਂ ਮਿਲੀ ਲਾਸ਼:ਕੁਝ ਦਿਨ ਪਹਿਲਾਂ ਲਾਪਤਾ ਹੋਈ ਹਰਿਆਣਵੀ ਲੋਕ ਗਾਇਕਾ ਮਮਤਾ ਸਰਮਾ ਦੀ ਲਾਸ ਰੋਹਤਕ ਨੇੜਲੇ ਪਿੰਡ ਬਨਿਆਨੀ ਤੋਂ ਬਰਾਮਦ ਹੋਈ ਹੈ।ਹਰਿਆਣਵੀਂ ਲੋਕ ਗਾਇਕਾ ਮਮਤਾ ਸ਼ਰਮਾ ਦੀ ਰੋਹਤਕ ਦੇ ਬਨਿਆਨੀ ਪਿੰਡ ਦੇ ਖੇਤਾਂ ਚੋਂ ਮਿਲੀ ਲਾਸ਼15 ਜਨਵਰੀ ਤੋਂ ਲਾਪਤਾ 40 ਸਾਲਾ ਮਮਤਾ ਸਰਮਾ ਜਗਰਾਤੇ ਲਾਉਂਦੀ ਸੀ।ਕੱਲ ਹਰਿਆਣਵੀਂ ਲੋਕ ਗਾਇਕਾ ਮਮਤਾ ਸਰਮਾ ਦੀ ਲਾਸ ਰੋਹਤਕ ਦੇ ਬਨਿਆਨੀ ਪਿੰਡ ਦੇ ਖੇਤਾਂ ਚੋਂ ਮਿਲੀ ਹੈ।ਜਾਣਕਾਰੀ ਮੁਤਾਬਿਕ ਲੋਕ ਗਾਇਕਾ ਦਾ ਗਲਾ ਵੱਢ ਕੇ ਕਤਲ ਕੀਤਾ ਗਿਆ ਹੈ।ਪੁਲਿਸ ਨੇ ਲਾਪਤਾ ਮਾਮਲੇ ਵਿੱਚ ਕਤਲ ਦੀਆਂ ਧਾਰਾਵਾਂ ਜੋੜ ਕੇ ਜਾਂਚ ਸੁਰੂ ਕਰ ਦਿੱਤੀ ਹੈ।ਹਰਿਆਣਵੀਂ ਲੋਕ ਗਾਇਕਾ ਮਮਤਾ ਸ਼ਰਮਾ ਦੀ ਰੋਹਤਕ ਦੇ ਬਨਿਆਨੀ ਪਿੰਡ ਦੇ ਖੇਤਾਂ ਚੋਂ ਮਿਲੀ ਲਾਸ਼ਇਸ ਤੋਂ ਪਹਿਲਾ ਮ੍ਰਿਤਕਾ ਦੇ ਪੁੱਤਰ ਭਰਤ ਸਰਮਾਂ ਨੇ ਪੁਲਿਸ ਕੋਲ ਦਰਜ ਕਰਵਾਈ ਰਿਪੋਰਟ ਵਿੱਚ ਦੱਸਿਆ ਸੀ ਕਿ ਉਸ ਦੀ ਮਾਤਾ ਮੋਹਿਤ ਕੁਮਾਰ ਨਾਂ ਦੇ ਵਿਅਕਤੀ ਨਾਲ ਕਾਰ ਵਿੱਚ 15 ਜਨਵਰੀ ਨੂੰ ਗੋਹਾਣਾ ਵਿੱਚ ਸਟੇਜ ਪ੍ਰੋਗਰਾਮ ਕਰਨ ਗਈ ਸੀ।ਹਰਿਆਣਵੀਂ ਲੋਕ ਗਾਇਕਾ ਮਮਤਾ ਸ਼ਰਮਾ ਦੀ ਰੋਹਤਕ ਦੇ ਬਨਿਆਨੀ ਪਿੰਡ ਦੇ ਖੇਤਾਂ ਚੋਂ ਮਿਲੀ ਲਾਸ਼ਇਸ ਤੋਂ ਪਹਿਲਾਂ ਵੀ ਹਰਿਆਣਾ ‘ਚ 17 ਦਸੰਬਰ 2017 ਵਿੱਚ ਹਰਸਤਾ ਨਾਂ ਦੀ ਗਾਇਕਾ ਦਾ ਕਤਲ ਕੀਤਾ ਗਿਆ ਸੀ।ਉਸ ਨੂੰ ਚਾਰ ਵਿਅਕਤੀਆਂ ਨੇ ਪ੍ਰੋਗਰਾਮ ਕਰਕੇ ਵਾਪਸ ਆਉਂਦੇ ਸਮੇਂ ਗੋਲੀਆਂ ਮਾਰਕੇ ਮਾਰ ਦਿੱਤਾ ਗਿਆ ਸੀ।ਪੁਲਿਸ ਮੁਤਾਬਕ ਉਸ ਨੂੰ ਉਸ ਦੇ ਰਿਸਤੇਦਾਰ ਨੇ ਕਤਲ ਕਰਵਾਇਆ ਸੀ।ਹਰਿਆਣਵੀਂ ਲੋਕ ਗਾਇਕਾ ਮਮਤਾ ਸ਼ਰਮਾ ਦੀ ਰੋਹਤਕ ਦੇ ਬਨਿਆਨੀ ਪਿੰਡ ਦੇ ਖੇਤਾਂ ਚੋਂ ਮਿਲੀ ਲਾਸ਼ਇਸੇ ਮਹੀਨੇ ਇੱਕ ਹੋਰ ਰਾਗਿਨੀ ਗਾਇਕਾ ਨੇ ਬਲਾਤਕਾਰ ਅਤੇ ਕਤਲ ਦੀਆਂ ਧਮਕੀਆਂ ਮਿਲਣ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ।
-PTCNews