ਹਰਿਆਣਾ ਸਰਕਾਰ ਵੱਲੋਂ ਪੇਸ਼ ਸਲਾਨਾ ਬਜਟ 'ਤੇ ਵੇਖੋ ਸਾਡੀ ਖਾਸ ਪੇਸ਼ਕਸ਼ "SPOTLIGHT HARYANA" ਅੱਜ ਰਾਤ 9.30 ਵਜੇ ਸਿਰਫ਼ PTCNews 'ਤੇ

By Shanker Badra - March 10, 2018 11:03 am

ਹਰਿਆਣਾ ਸਰਕਾਰ ਵੱਲੋਂ ਪੇਸ਼ ਸਲਾਨਾ ਬਜਟ 'ਤੇ ਵੇਖੋ ਸਾਡੀ ਖਾਸ ਪੇਸ਼ਕਸ਼ "SPOTLIGHT HARYANA" ਅੱਜ ਰਾਤ 9.30 ਵਜੇ ਸਿਰਫ਼ PTCNews 'ਤੇ:ਹਰਿਆਣਾ ਸਰਕਾਰ ਦੇ ਵਿੱਤ ਮੰਤਰੀ ਕੈਪਟਨ ਅਭਿਮਨਿਊ ਨੇ ਸਦਨ ਦੇ ਸਾਹਮਣੇ ਸਾਲ 2018-19 ਲਈ ਰਾਜ ਬਜਟ ਪੇਸ਼ ਕੀਤਾ ਹੈ।।ਜਿਸ ਦੇ ਲਈ ਹਰਿਆਣਾ ਸਰਕਾਰ ਦੇ ਵਿੱਤ ਮੰਤਰੀ ਕੈਪਟਨ ਅਭਿਮਨਿਊ ਦੇ ਨਾਲ ਖ਼ਾਸ ਗੱਲ-ਬਾਤ ਅੱਜ ਅੱਜ ਰਾਤ 9.30 ਵਜੇ ਸਿਰਫ਼ PTCNews 'ਤੇ।
-PTCNews

adv-img
adv-img