ਹਾਰ ਨੂੰ ਸਾਹਮਣੇ ਦੇਖ “ਆਪ” ਨੇ ਚੱਲਿਆ ਪੁਰਾਣਾ ਮੋਹਰਾ

ਹਾਰ ਨੂੰ ਸਾਹਮਣੇ ਦੇਖ
ਹਾਰ ਨੂੰ ਸਾਹਮਣੇ ਦੇਖ "ਆਪ" ਨੇ ਚੱਲਿਆ ਪੁਰਾਣਾ ਮੋਹਰਾ

ਗੁਰਦਾਸਪੁਰ ਜ਼ਿਮਨੀ ਚੋਣਾਂ ‘ਚ ਕਾਂਗਰਸ ਵੱਲੋਂ ਉਮੀਦਵਾਰ ਸੁਨੀਲ ਜਾਖੜ ਨੇ ਕਾਫੀ ਬੜ੍ਹਤ ਹਾਸਿਲ ਕਰ ਲਈ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਰੇਸ਼ ਖਜੁਰੀਆ ਨੇ ਪੁਰਾਣੀ ਚਾਲ ਚੱਲਦਿਆਂ ਵੋਟਿੰਗ ਪ੍ਰਕਿਰਿਆ ‘ਚ ਹੀ ਦੋਸ਼ ਕੱਢ ਦਿੱਤੇ ਹਨ।
ਹਾਰ ਨੂੰ ਸਾਹਮਣੇ ਦੇਖ "ਆਪ" ਨੇ ਚੱਲਿਆ ਪੁਰਾਣਾ ਮੋਹਰਾਉਹਨਾਂ ਕਿਹਾ ਕਿ ‘ਆਪ’ ਪਾਰਟੀ ਨੂੰ ਕਦੀ ਵੀ ਵੋਟਰਾਂ ਨੇ ਨਹੀਂ ਹਰਾਇਆ ਬਲਕਿ ਵੋਟਿੰਗ ਮਸ਼ੀਨਾਂ ‘ਚ ਹੋ ਰਹੀ ਗੜਬੜੀ ਨੇ ਹਰਾਇਆ ਹੈ।

ਸੂਤਰਾਂ ਅਨੁਸਾਰ, ਸੁਰੇਸ਼ ਖਜੂਰੀਆ ਕਾਊਂਟਿੰਗ ਸੈਂਟਰ ਦੇ ਕਾਊਂਟਿੰਗ ਸੈਂਟਰ ਛੱਡ ਕੇ ਚਲੇ ਜਾਣ ਦੀ ਵੀ ਖਬਰ ਹੈ।

—PTC News