ਹੁਸ਼ਿਆਰਪੁਰ: 11 ਵਜੇ ਮਗਰੋਂ ਡੀ.ਜੇ. ਬੰਦ ਕਰਨ ‘ਤੇ ਭੜਕੇ ਬਰਾਤੀਆਂ ਵੱਲੋਂ ਪੈਲੇਸ ਦੇ ਮਾਲਕ ਦੀ ਕੁੱਟਮਾਰ, ਹਾਲਤ ਗੰਭੀਰ