ਹੋ ਰਹੀ ਹੈ ਸ੍ਰੀ ਸਾਹਿਬ (ਕਿਰਪਾਨ) ਦੀ ਬੇਅਦਬੀ? ਦੇਖੋ ਵੀਡੀਓ

ਹੋ ਰਹੀ ਹੈ ਸ੍ਰੀ ਸਾਹਿਬ (ਕਿਰਪਾਨ) ਦੀ ਬੇਅਦਬੀ? ਦੇਖੋ ਵੀਡੀਓ
ਹੋ ਰਹੀ ਹੈ ਸ੍ਰੀ ਸਾਹਿਬ (ਕਿਰਪਾਨ) ਦੀ ਬੇਅਦਬੀ? ਦੇਖੋ ਵੀਡੀਓ

ਸਿੱਖ ਧਰਮ ਦੇ ਪੰਜ ਕਕਾਰਾਂ (ਕੰਘਾ,ਕੜਾ,ਕੇਸ,ਕਿਰਪਾਨ,ਕਛਹਿਰਾ) ‘ਚੋਂ ਸ੍ਰੀ ਸਾਹਿਬ (ਕਿਰਪਾਨ) ਦੀ ਬੇਅਦਬੀ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਇਸ ਵੀਡੀਓ ‘ਚ ਦਿਖਾਇਆ ਗਿਆ ਹੈ ਕਿ ਕਿਵੇਂ ਬਾਜ਼ਾਰ ‘ਚ ਸ੍ਰੀ ਸਾਹਿਬ ਦੀ ਬੇਅਦਬੀ ਹੋ ਰਹੀ ਹੈ।

ਦੇਖੋ ਵੀਡੀਓ

—PTC News