ਫ਼ਿਲਮ ‘ਪਦਮਾਵਤੀ’ ਪੰਜਾਬ ‘ਚ ਰਲੀਜ਼ ਹੋਵੇਗੀ ਜਾਂ ਨਹੀਂ ,ਜਾਣੋਂ

ਫ਼ਿਲਮ 'ਪਦਮਾਵਤੀ' ਪੰਜਾਬ 'ਚ ਰਲੀਜ਼ ਹੋਵੇਗੀ ਜਾਂ ਨਹੀਂ ,ਜਾਣੋਂ

ਫ਼ਿਲਮ ‘ਪਦਮਾਵਤੀ’ਪੰਜਾਬ ‘ਚ ਰਲੀਜ਼ ਹੋਵੇਗੀ ਜਾਂ ਨਹੀਂ ,ਜਾਣੋਂ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਫਿਲਮ ‘ਪਦਮਾਵਤੀ’ ‘ਚ ਇਤਿਹਾਸ ਨਾਲ ਛੇੜਛਾੜ ਕੀਤੀ ਗਈ ਹੈ,ਜਿਹੜੀ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।ਫ਼ਿਲਮ 'ਪਦਮਾਵਤੀ' ਪੰਜਾਬ 'ਚ ਰਲੀਜ਼ ਹੋਵੇਗੀ ਜਾਂ ਨਹੀਂ ,ਜਾਣੋਂਇਸ ਫ਼ਿਲਮ ਦੇ ਖਿਲਾਫ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਜਾਇਜ਼ ਹਨ।ਉਨ੍ਹਾਂ ਕਿਹਾ ਕਿ ‘ਪਦਮਾਵਤੀ’ ਨੂੰ ਪੰਜਾਬ ‘ਚ ਰਿਲੀਜ਼ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।ਫ਼ਿਲਮ 'ਪਦਮਾਵਤੀ' ਪੰਜਾਬ 'ਚ ਰਲੀਜ਼ ਹੋਵੇਗੀ ਜਾਂ ਨਹੀਂ ,ਜਾਣੋਂਦੱਸਿਆ ਜਾਂਦਾ ਹੈ ਕਿ ਮੱਧ ਪ੍ਰਦੇਸ਼ ‘ਚ ਵੀ ਫਿਲਮ ‘ਤੇ ਰੋਕ ਲਗਾ ਦਿੱਤੀ ਗਈ ਹੈ ਤੇ ਯੂ.ਪੀ. ਸਰਕਾਰ ਪਹਿਲਾਂ ਹੀ ਸਾਫ ਕਰ ਚੁੱਕੀ ਹੈ ਕਿ ਜਦੋਂ ਤਕ ਫਿਲਮ ਤੋਂ ਇਤਰਾਜ਼ਯੋਗ ਦ੍ਰਿਸ਼ ਨਹੀਂ ਹਟਾਏ ਜਾਣਗੇ,’ਪਦਮਾਵਤੀ’ ਨੂੰ ਯੂ.ਪੀ.’ਚ ਰਿਲੀਜ਼ ਨਹੀਂ ਹੋਣ ਦਿੱਤਾ ਜਾਵੇਗਾ।ਫ਼ਿਲਮ 'ਪਦਮਾਵਤੀ' ਪੰਜਾਬ 'ਚ ਰਲੀਜ਼ ਹੋਵੇਗੀ ਜਾਂ ਨਹੀਂ ,ਜਾਣੋਂਫਿਲਮ ‘ਚ ਦੀਪਿਕਾ ਪਾਦੁਕੋਣ,ਰਣਵੀਰ ਸਿੰਘ ਤੇ ਸ਼ਾਹਿਦ ਕਪੂਰ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ 1 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਹੁਣ ਇਸ ਦੀ ਰਿਲੀਜ਼ ਡੇਟ ਵੀ ਅੱਗੇ ਵਧਾ ਦਿੱਤੀ ਗਈ ਹੈ।ਫ਼ਿਲਮ 'ਪਦਮਾਵਤੀ' ਪੰਜਾਬ 'ਚ ਰਲੀਜ਼ ਹੋਵੇਗੀ ਜਾਂ ਨਹੀਂ ,ਜਾਣੋਂਨਿੱਤ ਦਿਨ ‘ਪਦਮਾਵਤੀ’ ਨਵੇਂ ਵਿਵਾਦਾਂ ‘ਚ ਘਿਰਦੀ ਜਾ ਰਹੀ ਹੈ।ਹਾਲਾਂਕਿ ਫਿਲਮ ਇੰਡਸਟਰੀ ‘ਪਦਮਾਵਤੀ’ ਦਾ ਸਮਰਥਨ ਕਰ ਰਹੀ ਹੈ ਪਰ ਕੁਝ ਸੰਗਠਨ ਫਿਲਮ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਹਨ।
-PTCNews