Advertisment

ਅਜਿਹਾ ਕੀ ਮੰਗਿਆ ਇਸ ਲੜਕੀ ਨੇ 'ਸੁਰੇਸ ਰੈਨਾ' ਤੋਂ ਕਿ ਸਭ ਦੇ ਉੱਡ ਗਏ ਹੋਸ਼ !

author-image
Shanker Badra
New Update
ਅਜਿਹਾ ਕੀ ਮੰਗਿਆ ਇਸ ਲੜਕੀ ਨੇ 'ਸੁਰੇਸ ਰੈਨਾ' ਤੋਂ ਕਿ ਸਭ ਦੇ ਉੱਡ ਗਏ ਹੋਸ਼ !
Advertisment
ਅਜਿਹਾ ਕੀ ਮੰਗਿਆ ਇਸ ਲੜਕੀ ਨੇ 'ਸੁਰੇਸ ਰੈਨਾ' ਤੋਂ ਕਿ ਸਭ ਦੇ ਉੱਡ ਗਏ ਹੋਸ਼ ?ਮਯੰਤੀ ਲੈਂਗਰ ਐਂਕਰ ਜਦ ਭਾਰਤ ਅਤੇ ਨਿਊਜੀਲੈਂਡ ਦੇ ਦਰਮਿਆਨ ਤੀਜਾ ਵਨ ਡੇ ਮੈਚ ਕਵਰ ਕਰ ਰਹੀ ਸੀ।ਅਜਿਹਾ ਕੀ ਮੰਗਿਆ ਇਸ ਲੜਕੀ ਨੇ 'ਸੁਰੇਸ ਰੈਨਾ' ਤੋਂ ਕਿ ਸਭ ਦੇ ਉੱਡ ਗਏ ਹੋਸ਼ ?ਉਸਨੇ ਗ੍ਰੀਨ ਪਾਰਕ ਸਟੇਡੀਅਮ ਵਿੱਚ ਇੰਟਰਨੈਟ ਦੇ ਲਈ ਵਾਈਫਾਈ ਦੇ ਨੈਟਵਰਕ ਲਈ ਸਰਚ ਕੀਤਾ।ਜਿਸ ਵਿੱਚ ਬਹੁਤ ਸਾਰੇ ਵਾਈਫਾਈ ਦਾ ਨੈੱਟਵਰਕ ਆ ਰਿਹਾ ਸੀ।ਅਜਿਹਾ ਕੀ ਮੰਗਿਆ ਇਸ ਲੜਕੀ ਨੇ 'ਸੁਰੇਸ ਰੈਨਾ' ਤੋਂ ਕਿ ਸਭ ਦੇ ਉੱਡ ਗਏ ਹੋਸ਼ ?ਇਸ ਵਿੱਚ ਇੱਕ ਨਾਂ ਇੰਡੀਆ ਟੀਮ ਦੇ ਸਟਾਰ ਖਿਡਾਰੀ ਸੁਰੇਸ ਰੈਨਾ ਦਾ ਵੀ ਸੀ।ਉਸਨੇ ਮਸਤੀ ਕਰਨ ਦੇ ਲਈ ਉਸਦਾ ਇਕ ਸਕ੍ਰੀਨਸੌਟ ਲੈ ਗਿਆ ਅਤੇ ਫਿਰ ਸੁਰੇਸ ਰੈਨਾ ਨੂੰ ਟਵੀਟ ਕਰਕੇ ਵਾਈਫਾਈ ਦਾ ਪਾਸਵਰਡ ਪੁੱਛਿਆ।ਅਜਿਹਾ ਕੀ ਮੰਗਿਆ ਇਸ ਲੜਕੀ ਨੇ 'ਸੁਰੇਸ ਰੈਨਾ' ਤੋਂ ਕਿ ਸਭ ਦੇ ਉੱਡ ਗਏ ਹੋਸ਼ ?ਮਯੰਤੀ ਨੇ ਲਿਖਿਆ, “ਹੈਲੋ ਰੈਨਾ ! ਕੀ ਮੈਨੂੰ ਤੁਹਾਡੇ ਵਾਈਫਾਈ ਦਾ ਪਾਸਵਰਡ ਮਿਲ ਸਕਦਾ ਹੈ ?ਹਾਲਾਂਕਿ ਸੁਰੇਸ ਰੈਨਾ ਨੇ ਇਸ ਦਾ ਜਵਾਬ ਨਹੀਂ ਦਿੱਤਾ ਪਰ ਕਈ ਕ੍ਰਿਕਟ ਪ੍ਰਸੰਸਕਾਂ ਨੇ ਭਿਆਨਕ ਢੰਗ ਨਾਲ ਇਸ ਦਾ ਜਵਾਬ ਦਿੱਤਾ।-
latest-news india-latest-news news-in-punjab news-in-punajabi mayanti-langer
Advertisment

Stay updated with the latest news headlines.

Follow us:
Advertisment