Wed, Apr 24, 2024
Whatsapp

ਅਜੇ ਦੇਵਗਨ ਦੇ ਨਾਂ 'ਤੇ ਕਰੋੜਾਂ ਦੀ ਠੱਗੀ ਮਾਰਨ ਵਾਲੀ ਇਹ ਲੜਕੀ ਫਰਾਰ,ਦੇਖੋ ਤਸਵੀਰਾਂ

Written by  Shanker Badra -- December 06th 2017 07:05 PM
ਅਜੇ ਦੇਵਗਨ ਦੇ ਨਾਂ 'ਤੇ ਕਰੋੜਾਂ ਦੀ ਠੱਗੀ ਮਾਰਨ ਵਾਲੀ ਇਹ ਲੜਕੀ ਫਰਾਰ,ਦੇਖੋ ਤਸਵੀਰਾਂ

ਅਜੇ ਦੇਵਗਨ ਦੇ ਨਾਂ 'ਤੇ ਕਰੋੜਾਂ ਦੀ ਠੱਗੀ ਮਾਰਨ ਵਾਲੀ ਇਹ ਲੜਕੀ ਫਰਾਰ,ਦੇਖੋ ਤਸਵੀਰਾਂ

ਅਜੇ ਦੇਵਗਨ ਦੇ ਨਾਂ 'ਤੇ ਕਰੋੜਾਂ ਦੀ ਠੱਗੀ ਮਾਰਨ ਵਾਲੀ ਇਹ ਲੜਕੀ ਫਰਾਰ,ਦੇਖੋ ਤਸਵੀਰਾਂ:ਜਾਅਲੀ ਫਿਲਮ ਪ੍ਰੋਡਕਸ਼ਨ ਕੰਪਨੀ ਖੋਲ੍ਹ ਕੇ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਕੇਸ ਵਿੱਚ ਫਿਲਮ ਸਟਾਰ ਅਨਾਰਾ ਗੁਪਤਾ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ।ਇਲਾਹਾਬਾਦ ਪੁਲੀਸ ਨੇ ਅਨਾਰਾ ਗੁਪਤਾ ਤੇ ਉਸ ਦੇ ਸਾਥੀਆਂ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕਰਕੇ ਸਾਰੇ ਹਵਾਈ ਅੱਡਿਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ।ਅਜੇ ਦੇਵਗਨ ਦੇ ਨਾਂ 'ਤੇ ਕਰੋੜਾਂ ਦੀ ਠੱਗੀ ਮਾਰਨ ਵਾਲੀ ਇਹ ਲੜਕੀ ਫਰਾਰ,ਦੇਖੋ ਤਸਵੀਰਾਂਪੁਲੀਸ ਦੀ ਜਾਣਕਾਰੀ ਮੁਤਾਬਿਕ ਅਨਾਰਾ ਗੁਪਤਾ ਤੇ ਉਸ ਦੇ ਸਾਥੀਆ ਦੇ ਖਿਲਾਫ ਇਲਾਹਾਬਾਦ ਤੇ ਲਖਨਊ ਵਿੱਚ ਦੋਵਾਂ ਜਗ੍ਹਾ ਪਰਚੇ ਦਰਜ ਹਨ ਅਤੇ ਫਰਾਰ ਹਨ।ਬਲਕਿ ਉਨ੍ਹਾਂ ਦੇ ਮੋਬਾਈਲ ਫੋਨ ਵੀ ਬੰਦ ਹਨ।ਪੁਲੀਸ ਨੇ ਸ਼ੱਕ ਜਤਾਇਆ ਹੈ ਕਿ ਅਨਾਰਾ ਤੇ ਉਸ ਦੇ ਸਾਥੀ ਭਾਰਤ ਤੋਂ ਬਾਹਰ ਵੀ ਭੱਜ ਸਕਦੇ ਹਨ।ਇਸ ਕਰਕੇ ਉਨ੍ਹਾਂ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕਰ ਸਾਰੇ ਏਅਰਪੋਰਟਾਂ ਨੂੰ ਅਲਰਟ ਕਰ ਦਿੱਤਾ ਹੈ।ਅਜੇ ਦੇਵਗਨ ਦੇ ਨਾਂ 'ਤੇ ਕਰੋੜਾਂ ਦੀ ਠੱਗੀ ਮਾਰਨ ਵਾਲੀ ਇਹ ਲੜਕੀ ਫਰਾਰ,ਦੇਖੋ ਤਸਵੀਰਾਂ12 ਸਾਲ ਪਹਿਲਾਂ ਸੈਕਸ ਸੀਡੀ ਕਰਕੇ ਸੁਰਖੀਆਂ ਵਿੱਚ ਰਹੀ ਮਿਸ ਜੰਮੂ ਅਨਾਰਾ ਗੁਪਤਾ ਜੋ ਕਈ ਛੋਟੀਆਂ ਫ਼ਿਲਮਾਂ ਵਿਚ ਕੰਮ ਕਰ ਚੁੱਕੀ ਹੈ,ਹੁਣ ਉਸ ਤੇ ਉਸ ਦੇ ਸਾਥੀਆਂ ਖਿਲਾਫ ਕਾਨੂੰਨੀ ਸਿਕੰਜਾ ਕੱਸਿਆ ਜਾ ਰਿਹਾ ਹੈ।ਦੋ ਸਾਥੀਆਂ ਦੇ ਗ੍ਰਿਫ਼ਤਾਰ ਹੋਣ ਤੋਂ ਬਾਅਦ ਵੀ ਇਲਾਹਾਬਾਦ ਪੁਲੀਸ ਅਨਾਰਾ ਨੂੰ ਗ੍ਰਿਫ਼ਤਾਰ ਕਰਨ ਵਿੱਚ ਨਾ ਕਾਮਯਾਬ ਰਹੀ ਤੇ ਹੁਣ ਸ਼ੱਕ ਜਾਹਰ ਕੀਤਾ ਹੈ ਕਿ ਉਹ ਦੇਸ਼ ਛੱਡ ਕੇ ਜਾ ਸਕਦੀ ਹੈ।ਅਜੇ ਦੇਵਗਨ ਦੇ ਨਾਂ 'ਤੇ ਕਰੋੜਾਂ ਦੀ ਠੱਗੀ ਮਾਰਨ ਵਾਲੀ ਇਹ ਲੜਕੀ ਫਰਾਰ,ਦੇਖੋ ਤਸਵੀਰਾਂਅਨਾਰਾ ਗੁਪਤਾ ਤੇ ਉਸ ਦੇ ਸਾਥੀਆਂ ਦਾ ਠੱਗੀ ਵਾਲਾ ਜਾਲ ਕਈ ਜਗ੍ਹਾ 'ਤੇ ਫੈਲਿਆ ਹੋਇਆ ਸੀ।ਅਨਾਰਾ ਗੁਪਤਾ ਨੇ ਓਮ ਪ੍ਰਕਾਸ਼ ਨਾਲ ਮਿਲਕੇ ਪ੍ਰੋਡਕਸ਼ਨ ਕੰਪਨੀ ਬਣਾਈ ਤੇ ਇਹ ਪ੍ਰਚਾਰ ਕੀਤਾ ਕਿ ਉਹ ਯੂਪੀ ਵਿੱਚ ਅਜੇ ਦੇਵਗਨ ਦੀ ਫਿਲਮ ਦਿਲਵਾਲੇ ਦਾ ਦੂਜਾ ਭਾਗ ਬਣਾਉਣਗੇ ਤੇ ਇਸ ਦਾ ਦਾ ਖਰਚਾ 300 ਕਰੋੜ ਹੋਏਗਾ।ਅਜੇ ਦੇਵਗਨ ਦੇ ਨਾਂ 'ਤੇ ਕਰੋੜਾਂ ਦੀ ਠੱਗੀ ਮਾਰਨ ਵਾਲੀ ਇਹ ਲੜਕੀ ਫਰਾਰ,ਦੇਖੋ ਤਸਵੀਰਾਂਅਨਾਰਾ ਨੇ ਇਹ ਵੀ ਪ੍ਰਚਾਰ ਕੀਤਾ ਕਿ ਜੋ ਲੋਕ ਫਿਲਮ ਵਿੱਚ ਪੈਸੇ ਲਾਉਣਗੇ ਨਾ ਸਿਰਫ ਉਨ੍ਹਾਂ ਨੂੰ ਮੁਨਾਫ਼ੇ ਵਿੱਚੋਂ ਹਿੱਸਾ ਮਿਲੇਗਾ ਬਲਕਿ ਹਰ ਮਹੀਨੇ ਬੰਨ੍ਹੇ ਪੈਸੇ ਵੀ ਮਿਲਣਗੇ।ਅਜੇ ਦੇਵਗਨ ਨੇ ਨਾਮ ਤੇ ਅਨਾਰਾ ਨੇ ਕਰੋੜਾਂ ਰੁਪਿਆ ਇਕੱਠਾ ਕਰ ਲਿਆ ਸੀ।ਪੈਸੇ ਲੈਣ ਤੋਂ ਬਾਅਦ ਅਨਾਰਾ ਪੈਸੇ ਵਾਪਸ ਵੀ ਕਰਦੀ ਰਹੀ ਪਰ ਪਿੱਛੇ ਚਾਰ ਮਹੀਨਿਆਂ ਤੋਂ ਪੈਸੇ ਮੋੜਨੇ ਬੰਦ ਕਰ ਦਿੱਤੇ ਸੀ। -PTCNews


Top News view more...

Latest News view more...