Advertisment

ਅੱਜ ਵਿਪਾਸਨਾ ਇੰਸਾਂ ਤੋਂ ਹੋ ਸਕਦੀ ਹੈ ਪੁੱਛਗਿੱਛ !

author-image
Shanker Badra
New Update
ਅੱਜ ਵਿਪਾਸਨਾ ਇੰਸਾਂ ਤੋਂ ਹੋ ਸਕਦੀ ਹੈ ਪੁੱਛਗਿੱਛ !
Advertisment
ਅੱਜ ਵਿਪਾਸਨਾ ਇੰਸਾਂ ਤੋਂ ਹੋ ਸਕਦੀ ਹੈ ਪੁੱਛਗਿੱਛ !:ਹਰਿਆਣਾ ਪੁਲੀਸ ਵੱਲੋਂ ਬੀਤੇ ਦਿਨੀ ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਇੰਸਾਂ ਨੂੰ ਪੰਚਕੂਲਾ ਦੇ ਸੈਕਟਰ 23 ਥਾਣੇ ਵਿੱਚ  ਪੇਸ਼ ਹੋਣ ਲਈ ਨੋਟਿਸ ਦਿੱਤਾ ਗਿਆ ਸੀ ਉਸ ਦਿਨ ਵਿਪਾਸਨਾ ਇੰਸਾਂ ਤੋਂ ਪੁੱਛਗਿੱਛ ਵੀ ਕੀਤੀ ਜਾ ਸਕਦੀ ਸੀ ਅੱਜ ਵਿਪਾਸਨਾ ਇੰਸਾਂ ਤੋਂ ਹੋ ਸਕਦੀ ਹੈ ਪੁੱਛਗਿੱਛ !ਪਰ ਵਿਪਾਸਨਾ ਇੰਸਾਂ ਖਰਾਬ ਸਿਹਤ  ਦਾ ਹਿਵਾਲਾ ਦੇ ਕੇ ਨਹੀਂ ਪਹੁੰਚੀ। ਜਿਸ ਤੋਂ ਬਾਅਦ ਅੱਜ ਫਿਰ ਵਿਪਾਸਨਾ ਇੰਸਾਂ ਨੂੰ ਐਸ.ਆਈ.ਟੀ. ਟੀਮ ਨੇ ਜਾਂਚ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ  ਹੈ। ਪੰਚਕੂਲਾ ਦੇ ਸੈਕਟਰ 23 'ਚ  ਪੁੱਛੇ ਜਾਣਗੇ ਵਿਪਾਸਨਾ ਇੰਸਾਂ ਤੋਂ ਕਈ ਸੁਵਾਲ । -PTC News-
cbi-court news-in-punjabi dera-sacha-sauda-issue news-in-punjab-dera-sacha-sauda
Advertisment

Stay updated with the latest news headlines.

Follow us:
Advertisment