Advertisment

ਅੱਜ ਹੋ ਸਕਦਾ ਗੁਜਰਾਤ ਵਿਧਾਨ ਸਭਾ ਚੋਣਾਂ ਦਾ ਐਲਾਨ ?

author-image
Shanker Badra
New Update
ਅੱਜ ਹੋ ਸਕਦਾ ਗੁਜਰਾਤ ਵਿਧਾਨ ਸਭਾ ਚੋਣਾਂ ਦਾ ਐਲਾਨ ?
Advertisment
ਅੱਜ ਹੋ ਸਕਦਾ ਗੁਜਰਾਤ ਵਿਧਾਨ ਸਭਾ ਚੋਣਾਂ ਦਾ ਐਲਾਨ ?:ਗੁਜਰਾਤ ਵਿਧਾਨ ਸਭਾ ਚੋਣ ਦੀਆਂ ਤਾਰੀਖਾਂ ਦੇ ਐਲਾਨ 'ਚ ਦੇਰੀ ਨੂੰ ਲੈ ਕੇ ਉੱਠੇ ਵਿਵਾਦ 'ਚ ਚੋਣ ਕਮਿਸ਼ਨ ਬੁੱਧਵਾਰ ਨੂੰ ਸੂਬੇ 'ਚ ਚੋਣ ਪ੍ਰੋਗਰਾਮ ਦਾ ਐਲਾਨ ਕਰ ਸਕਦਾ ਹੈ।ਅੱਜ ਹੋ ਸਕਦਾ ਹੈ ਗੁਜਰਾਤ ਚੋਣਾਂ ਦਾ ਐਲਾਨ ?ਅਧਿਕਾਰੀਆਂ ਨੇ ਦੱਸਿਆ ਕਿ ਗੁਜਰਾਤ ਵਿਧਾਨ ਸਭਾ ਦਾ ਕਾਰਜਕਾਲ 23 ਜਨਵਰੀ 2018 ਨੂੰ ਪੂਰਾ ਹੋ ਰਿਹਾ  ਹੈ।ਕਮਸ਼ਿਨ ਦੇ ਅਧਿਕਾਰੀਆਂ ਮੁਤਾਬਕ ਗੁਜਰਾਤ 'ਚ ਦੋ ਪੜਾਅਵਾਂ 'ਚ ਚੋਣ ਕਰਵਾਏ ਜਾ ਸਕਦੇ ਹਨ।      --PTC News-
latest-news rahul-gandhi news-in-punjabi news-in-punjab narinder-modhi
Advertisment

Stay updated with the latest news headlines.

Follow us:
Advertisment