Advertisment

ਇਟਲੀ ਦੇ ਮਸ਼ਹੂਰ ਫੁੱਟਬਾਲਰ ਡੇਵਿਡ ਐਸਟਰੋਈ ਦੀ ਹੋਈ ਮੌਤ,ਲੋਕਾਂ 'ਚ ਸੋਗ ਦੀ ਲਹਿਰ

author-image
Shanker Badra
New Update
ਇਟਲੀ ਦੇ ਮਸ਼ਹੂਰ ਫੁੱਟਬਾਲਰ ਡੇਵਿਡ ਐਸਟਰੋਈ ਦੀ ਹੋਈ ਮੌਤ,ਲੋਕਾਂ 'ਚ ਸੋਗ ਦੀ ਲਹਿਰ
Advertisment
ਇਟਲੀ ਦੇ ਮਸ਼ਹੂਰ ਫੁੱਟਬਾਲਰ ਡੇਵਿਡ ਐਸਟਰੋਈ ਦੀ ਹੋਈ ਮੌਤ,ਲੋਕਾਂ 'ਚ ਸੋਗ ਦੀ ਲਹਿਰ:ਇਟਲੀ ਦੇ ਮਸ਼ਹੂਰ ਫੁੱਟਬਾਲਰ ਡੇਵਿਡ ਐਸਟਰੋਈ ਦੀ ਰਹੱਸਮਈ ਪ੍ਰਸਥਿਤੀਆਂ 'ਚ ਮੌਤ ਹੋ ਗਈ।ਇਟਲੀ ਦੇ ਮਸ਼ਹੂਰ ਫੁੱਟਬਾਲਰ ਡੇਵਿਡ ਐਸਟਰੋਈ ਦੀ ਹੋਈ ਮੌਤ,ਲੋਕਾਂ 'ਚ ਸੋਗ ਦੀ ਲਹਿਰਉਨ੍ਹਾਂ ਦੀ ਮ੍ਰਿਤਕ ਦੇਹ ਸ਼ਨੀਵਾਰ-ਐਤਵਾਰ ਦੀ ਰਾਤ ਉਨ੍ਹਾਂ ਦੇ ਹੋਟਲ ਦੇ ਕਮਰੇ 'ਚ ਮਿਲੀ ਹੈ।ਇਹ ਜਾਣਕਾਰੀ ਫਿਓਰੋਟੀਨਾ ਵਲੋਂ ਦਿੱਤੀ ਗਈ।ਦੱਸ ਦਈਏ ਕਿ ਡੇਵਿਡ ਇਸੇ ਹੀ ਕਲੱਬ ਵਲੋਂ ਖੇਡਿਆ ਕਰਦੇ ਸਨ।
Advertisment
ਇਟਲੀ ਦੇ ਮਸ਼ਹੂਰ ਫੁੱਟਬਾਲਰ ਡੇਵਿਡ ਐਸਟਰੋਈ ਦੀ ਹੋਈ ਮੌਤ,ਲੋਕਾਂ 'ਚ ਸੋਗ ਦੀ ਲਹਿਰਜਾਣਕਾਰੀ ਅਨੁਸਾਰ ਡੇਵਿਡ ਦੀ ਮੌਤ ਦੀ ਸੂਚਨਾ ਦੇ ਬਾਅਦ ਤੋਂ ਫਿਓਰੋਟੀਨਾ ਕਲੱਬ 'ਚ ਸੋਗ ਦੀ ਲਹਿਰ ਹੈ।ਕਲੱਬ ਵਲੋਂ ਟਵੀਟ ਕਰਕੇ ਦੱਸਿਆ ਗਿਆ ਕਿ ਡੇਵਿਡ ਦੀ ਮੌਤ ਅਚਾਨਕ ਕਿਸੇ ਬੀਮਾਰੀ ਦੇ ਚੱਲਦੇ ਹੋਈ ਹੈ।ਦੱਸ ਦਈਏ ਕਿ 31 ਸਾਲਾਂ ਦੇ ਡੇਵਿਡ ਦੀ 2 ਸਾਲ ਦੀ ਬੇਟੀ ਹੈ।ਇਟਲੀ ਦੇ ਮਸ਼ਹੂਰ ਫੁੱਟਬਾਲਰ ਡੇਵਿਡ ਐਸਟਰੋਈ ਦੀ ਹੋਈ ਮੌਤ,ਲੋਕਾਂ 'ਚ ਸੋਗ ਦੀ ਲਹਿਰਡੇਵਿਡ ਐਸਟਰੋਈ ਨੇ ਯੂਡੀਨੀਸ ਖਿਲਾਫ ਮੈਚ ਖੇਡਣਾ ਸੀ।ਫਿਲਹਾਲ ਇਸ ਮੈਚ ਨੂੰ ਟਾਲ ਦਿੱਤਾ ਗਿਆ ਹੈ।ਮ੍ਰਿਤਕ ਦਾਬੀਦੇ ਅਸਟੋਰੀ ਇਟਾਲੀਅਨ ਲੋਕਾਂ ਵਿਚ ਬਹੁਤ ਪੰਸਦੀਦਾ ਖਿਡਾਰੀ ਸੀ।ਇਟਲੀ ਦੇ ਮਸ਼ਹੂਰ ਫੁੱਟਬਾਲਰ ਡੇਵਿਡ ਐਸਟਰੋਈ ਦੀ ਹੋਈ ਮੌਤ,ਲੋਕਾਂ 'ਚ ਸੋਗ ਦੀ ਲਹਿਰਸਮਝਿਆ ਜਾਂਦਾ ਹੈ ਕਿ ਇਟਲੀ ਦੇ ਉਦਨੇ ਸ਼ਹਿਰ ਦੇ ਵਸਨੀਕ ਇਸ ਖਿਡਾਰੀ ਦੀ ਬੇਵਕਤ ਮੌਤ ਨਾਲ ਹੁਣ ਚੋਣਾਂ ਵਿਚ ਵੀ ਬਹੁਤ ਸਾਰੇ ਲੋਕ ਸ਼ਾਇਦ ਆਪਣੇ ਘਰੋਂ ਘੱਟ ਹੀ ਨਿਕਲਣਗੇ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment