Advertisment

ਇਸ ਕਾਂਸਟੇਬਲ ਸ਼ਿੰਦੇ ਨੇ ਆਪਣੀ ਜਾਨ 'ਤੇ ਖੇਡ ਕੇ 8 ਲੋਕਾਂ ਦੀ ਬਚਾਈ ਜਾਨ

author-image
Shanker Badra
New Update
ਇਸ ਕਾਂਸਟੇਬਲ ਸ਼ਿੰਦੇ ਨੇ ਆਪਣੀ ਜਾਨ 'ਤੇ ਖੇਡ ਕੇ 8 ਲੋਕਾਂ ਦੀ ਬਚਾਈ ਜਾਨ
Advertisment
ਇਸ ਕਾਂਸਟੇਬਲ ਸ਼ਿੰਦੇ ਨੇ ਆਪਣੀ ਜਾਨ 'ਤੇ ਖੇਡ ਕੇ 8 ਲੋਕਾਂ ਦੀ ਬਚਾਈ ਜਾਨ:ਸੁਦਰਸ਼ਨ ਸ਼ਿਵਾਜੀ ਸ਼ਿੰਦੇ ਨੇ ਉਹ ਕਰ ਦਿੱਤਾ ਜਿਸ ਦੀ ਜਿੰਨੀ ਵੀ ਪ੍ਰਸ਼ੰਸਾ ਕੀਤੀ ਜਾਵੇ ਘੱਟ ਹੈ।ਇਸ ਕਾਂਸਟੇਬਲ ਸ਼ਿੰਦੇ ਨੇ ਆਪਣੀ ਜਾਨ 'ਤੇ ਖੇਡ ਕੇ 8 ਲੋਕਾਂ ਦੀ ਬਚਾਈ ਜਾਨਸ਼ਿੰਦੇ ਨੇ ਦੂਜਿਆਂ ਦੀ ਜ਼ਿੰਦਗੀ ਬਚਾਉਣ ਲਈ ਆਪਣੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾ ਦਿੱਤਾ।ਮੁੰਬਈ ਪੁਲਿਸ ਦੇ ਇਸ ਬਹਾਦਰ ਕਾਂਸਟੇਬਲ ਦੀ ਤਸ਼ਵੀਰ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।ਮੁੰਬਈ ਦੇ ਲੋਅਰ ਪਰੇਲ ਇਲਾਕੇ ਵਿੱਚ ਅੱਗ ਲੱਗੀ ਤਾਂ ਫਾਇਰ ਬ੍ਰਿਗੇਡ ਨੇ ਆਪਣੇ ਵੱਲੋਂ ਲੋਕਾਂ ਨੂੰ ਬਚਾਉਣ ਦੀ ਹੈ ਹਰ ਸੰਭਵ ਕੋਸ਼ਿਸ਼ ਕੀਤੀ।ਇਸ ਕਾਂਸਟੇਬਲ ਸ਼ਿੰਦੇ ਨੇ ਆਪਣੀ ਜਾਨ 'ਤੇ ਖੇਡ ਕੇ 8 ਲੋਕਾਂ ਦੀ ਬਚਾਈ ਜਾਨਸ਼ਿੰਦੇ ਫਾਇਰ ਬ੍ਰਿਗੇਡ ਦੀ ਮਦਦ ਵਿੱਚ ਜੁੱਟ ਗਏ ਤੇ ਅਜਿਹੇ ਲੋਕਾਂ ਨੂੰ ਬਾਹਰ ਕੱਢਿਆ ਜੋ ਧੂੰਏਂ ਕਾਰਨ ਬੁਰੀ ਹਾਲਤ ਵਿੱਚ ਸਨ।ਕਰੀਬ 8 ਲੋਕਾਂ ਨੂੰ ਸ਼ਿੰਦੇ ਨੇ ਆਪਣੀ ਜਾਨ 'ਤੇ ਖੇਡ ਕੇ ਮੌਤ ਦੇ ਮੂੰਹ 'ਚੋਂ ਬਾਹਰ ਕੱਢਿਆ।ਇਸ ਕਾਂਸਟੇਬਲ ਸ਼ਿੰਦੇ ਨੇ ਆਪਣੀ ਜਾਨ 'ਤੇ ਖੇਡ ਕੇ 8 ਲੋਕਾਂ ਦੀ ਬਚਾਈ ਜਾਨਗੌਰਤਲਬ ਹੈ ਕਿ ਕਮਲਾ ਮਿਲਜ਼ ਕੰਪਾਊਂਡ ਵਿੱਚ ਲੱਗੀ ਇਸ ਅੱਗ 14 ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਸਨ ਜਦਕਿ ਕਈ ਲੋਕ ਜ਼ਖਮੀ ਹੋ ਗਏ।ਇਸ ਸਭ ਦੇ ਵਿੱਚ ਸ਼ਿੰਦੇ ਨੇ ਜੋ ਕੀਤਾ ਉਹ ਤਾਰੀਫ ਦੇ ਕਾਬਲ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment