Advertisment

ਇਸ ਮਹਿਲਾ ਟੀਚਰ ਦਾ ਕਾਰਾ,ਵਿਦਿਆਰਥੀ ਨੂੰ ਭੇਜਦੀ ਸੀ ਅਸ਼ਲੀਲ ਮੈਸੇਜ

author-image
Shanker Badra
New Update
ਇਸ ਮਹਿਲਾ ਟੀਚਰ ਦਾ ਕਾਰਾ,ਵਿਦਿਆਰਥੀ ਨੂੰ ਭੇਜਦੀ ਸੀ ਅਸ਼ਲੀਲ ਮੈਸੇਜ
Advertisment
ਇਸ ਮਹਿਲਾ ਟੀਚਰ ਦਾ ਕਾਰਾ,ਵਿਦਿਆਰਥੀ ਨੂੰ ਭੇਜਦੀ ਸੀ ਅਸ਼ਲੀਲ ਮੈਸੇਜ:ਪਾਕਿਸਤਾਨ ਦੇ ਸਥਾਨਕ ਸਕੂਲ 'ਚ ਇੱਕ ਜੱਦੀ ਨਿਵਾਸ਼ੀ ਅਧਿਆਪਕ ਟੀਚਰ ਇਕ 16 ਸਾਲਾਂ ਵਿਦਿਆਰਥੀ ਨੂੰ ਅਸ਼ਲੀਲ ਮੈਸੇਜ ਭੇਜਿਆ ਕਰਦੀ ਸੀ ਜਿਸ ਦੇ ਦੋਸ਼ ਤਹਿਤ ਉਸ ਮਹਿਲਾ ਅਧਿਆਪਕ 'ਤੇ ਕੇਸ ਦਰਜ ਹੋਇਆ ਹੈ।ਇਸ ਮਹਿਲਾ ਟੀਚਰ ਦਾ ਕਾਰਾ,ਵਿਦਿਆਰਥੀ ਨੂੰ ਭੇਜਦੀ ਸੀ ਅਸ਼ਲੀਲ ਮੈਸੇਜਇੰਨਾ ਹੀ ਨਹੀਂ ਇਸ ਅਧਿਆਪਕ 'ਤੇ ਵਿਦਿਆਰਥੀ ਨਾਲ ਜ਼ਬਰਦਸ਼ਤੀ ਗਲੇ ਲਾਉਣ ਅਤੇ ਕਿੱਸ ਕਰਨ ਦਾ ਵੀ ਦੋਸ਼ ਲੱਗਾ ਹੈ।ਪੀੜਤ ਵਿਦਿਆਰਥੀ ਦਾ ਇਹ ਵੀ ਕਹਿਣਾ ਹੈ ਕਿ ਮਹਿਲਾ ਟੀਚਰ ਨੇ ਉਸ ਨੂੰ ਵਿਆਹ ਲਈ ਪ੍ਰਪੋਜ਼ ਵੀ ਕੀਤਾ ਸੀ।ਮਿਲੀ ਜਾਣਕਾਰੀ ਮੁਤਾਬਕ 33 ਸਾਲਾਂ ਅਵੀਸ਼ਾ ਅਹਿਸਾਨ ਕੋਲੋਂ 4 ਇੰਟਰਨੈੱਟ ਡਿਵਾਇਸ ਜ਼ਬਤ ਕੀਤੇ ਹਨ।ਇਸ ਮਹਿਲਾ ਟੀਚਰ ਦਾ ਕਾਰਾ,ਵਿਦਿਆਰਥੀ ਨੂੰ ਭੇਜਦੀ ਸੀ ਅਸ਼ਲੀਲ ਮੈਸੇਜਇਨ੍ਹਾਂ ਡਿਵਾਇਸਾਂ 'ਚ ਅਵੀਸ਼ਾ ਅਤੇ ਪੀੜਤ ਵਿਦਿਆਰਥੀ ਵਿਚਾਲੇ ਹੋਈ ਸਾਰੀ ਗੱਲਬਾਤ ਦਾ ਬਿਊਰੋ ਮੌਜੂਦ ਹਨ।ਜਾਂਚ ਦੌਰਾਨ ਪੁਲੀਸ ਨੂੰ ਇਹ ਵੀ ਪਤਾ ਚੱਲਿਆ ਕਿ ਮਹਿਲਾ ਟੀਚਰ ਨੇ ਵਿਦਿਆਰਥੀ 'ਤੇ ਉਸ ਨੂੰ ਪ੍ਰਪੋਜ਼ ਕਰਨ ਅਤੇ ਜ਼ਬਰਦਸ਼ਤੀ ਕਿੱਸ ਕਰਨ ਦੀ ਗੱਲ ਨਾ ਸ਼ੇਅਰ ਬਾਰੇ ਕਿਹਾ ਸੀ।ਇਸ ਮਹਿਲਾ ਟੀਚਰ ਦਾ ਕਾਰਾ,ਵਿਦਿਆਰਥੀ ਨੂੰ ਭੇਜਦੀ ਸੀ ਅਸ਼ਲੀਲ ਮੈਸੇਜਵਿਦਿਆਰਥੀ ਦਾ ਕਹਿਣਾ ਹੈ ਕਿ ਟੀਚਰ ਨੇ ਉਸ ਨੂੰ ਇਕ ਚਿੱਠੀ ਲਿੱਖ ਕੇ 'ਵਿਲ ਯੂ ਮੈਰੀ ਮੀ' ਕਿਹਾ ਸੀ।ਫਿਲਹਾਲ ਹੁਣ ਇਸ ਮਾਮਲੇ 'ਚ ਲੰਡਨ ਦੇ ਇਕ ਕੋਰਟ 'ਚ ਸੁਣਵਾਈ ਚੱਲ ਰਹੀ ਹੈ।ਉਥੇ ਦੋਸ਼ੀ ਮਹਿਲਾ ਟੀਚਰ ਦਾ ਕਹਿਣਾ ਹੈ ਕਿ ਵਿਦਿਆਰਥੀ ਨੇ ਉਸ ਦੇ ਦੋਸਤੀ ਦੇ ਪ੍ਰਸਤਾਵ ਨੂੰ ਗਲਤ ਸਮਝ ਲਿਆ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment