Advertisment

ਇਸ ਸ਼ਹਿਰ 'ਚ ਮੂੰਹ ਢੱਕ ਕੇ ਵਾਹਨ ਚਲਾਉਣ 'ਤੇ ਲੱਗੀ ਪਾਬੰਦੀ, ਜਾਣੋਂ ਕਿਉਂ 

author-image
Shanker Badra
New Update
ਇਸ ਸ਼ਹਿਰ 'ਚ ਮੂੰਹ ਢੱਕ ਕੇ ਵਾਹਨ ਚਲਾਉਣ 'ਤੇ ਲੱਗੀ ਪਾਬੰਦੀ, ਜਾਣੋਂ ਕਿਉਂ 
Advertisment
ਇਸ ਸ਼ਹਿਰ 'ਚ ਮੂੰਹ ਢੱਕ ਕੇ ਵਾਹਨ ਚਲਾਉਣ 'ਤੇ ਲੱਗੀ ਪਾਬੰਦੀ, ਜਾਣੋਂ ਕਿਉਂ:ਗੁਰੂ ਕੀ ਨਗਰੀ ਅੰਮ੍ਰਿਤਸਰ 'ਚ ਮੂੰਹ ਢੱਕ ਕੇ ਵਾਹਨ ਚਲਾਉਣ 'ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।ਇਸ ਸ਼ਹਿਰ 'ਚ ਮੂੰਹ ਢੱਕ ਕੇ ਵਾਹਨ ਚਲਾਉਣ 'ਤੇ ਲੱਗੀ ਪਾਬੰਦੀ, ਜਾਣੋਂ ਕਿਉਂ ਹਾਲਾਂਕਿ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਕੀਤੀਆਂ ਅਜਿਹੀਆਂ ਪਾਬੰਧੀਆਂ ਨੂੰ ਲੋਕ ਟਿੱਚ ਜਾਣਦੇ ਹਨ ਅਤੇ ਉਹ ਟ੍ਰੈਫਿਕ ਪੁਲੀਸ ਸਾਹਮਣੇ ਹੀ ਸ਼ਰੇਆਮ ਮੂੰਹ ਢੱਕ ਕੇ ਲੰਘ ਜਾਂਦੇ ਹਨ।ਉਧਰ ਪੁਲੀਸ ਵੀ ਇਨ੍ਹਾਂ ਹੁਕਮਾਂ ਨੂੰ ਇੰਨ ਬਿੰਨ ਪਾਲਣ ਕਰਵਾਉਣ ਵਿਚ ਲਗਪਗ ਅਸਫਲ ਹੀ ਸਾਬਤ ਹੋ ਰਹੀ ਹੈ।ਇਸ ਸ਼ਹਿਰ 'ਚ ਮੂੰਹ ਢੱਕ ਕੇ ਵਾਹਨ ਚਲਾਉਣ 'ਤੇ ਲੱਗੀ ਪਾਬੰਦੀ, ਜਾਣੋਂ ਕਿਉਂ ਜ਼ਿਲ੍ਹੇ ਵਿੱਚ ਦੋ ਪਹੀਆਂ ਵਾਹਨਾਂ ਤੋਂ ਇਲਾਵਾ ਪੈਦਲ ਚਲਣ ਵਾਲੇ,ਜਿਨ੍ਹਾਂ ਵਿੱਚ ਜਿਆਦਤਰ ਵਿਦਿਆਰਥੀ ਹੁੰਦੇ ਹਨ,ਅਕਸਰ ਮੂੰਹ ਢੱਕ ਕੇ ਜਾਂਦੇ ਆਮ ਦੇਖੇ ਜਾ ਸਕਦੇ ਹਨ।ਕਾਰਜਕਾਰੀ ਮੈਜਿਸਟ੍ਰੇਟ ਕਮ-ਡੀਸੀਪੀ ਅਮਰੀਕ ਸਿੰਘ ਪਵਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਹੁਣ ਕੋਈ ਵੀ ਵਿਅਕਤੀ ਸ਼ਹਿਰ 'ਚ ਦੋ ਪਹੀਆ ਵਾਹਨ 'ਤੇ ਜਾਂਦੇ ਸਮੇਂ ਆਪਣਾ ਮੂੰਹ ਰੁਮਾਲ, ਮਫ਼ਲਰ, ਪਰਨਾ ਤੇ ਹੋਰ ਕਿਸੇ ਕੱਪੜੇ ਨਾਲ ਨਹੀਂ ਢੱਕ ਸਕੇਗਾ ਇਸ ਸ਼ਹਿਰ 'ਚ ਮੂੰਹ ਢੱਕ ਕੇ ਵਾਹਨ ਚਲਾਉਣ 'ਤੇ ਲੱਗੀ ਪਾਬੰਦੀ, ਜਾਣੋਂ ਕਿਉਂ ਕਿਉਂਕਿ ਇਸ ਦਾ ਫਾਇਦਾ ਚੁੱਕ ਕੇ ਸਮਾਜ ਵਿਰੋਧੀ ਅਨਸਰ ਆਪਣੀ ਪਛਾਣ ਲੁਕਾਉਂਦੇ ਹਨ ਤੇ ਗ਼ੈਰ-ਕਾਨੂੰਨੀ ਗਤੀਵਿਧੀਆਂ ਤੇ ਅਪਰਾਧਾਂ ਨੂੰ ਅੰਜਾਮ ਦਿੰਦੇ ਹਨ।ਇਸ ਤੋਂ ਇਲਾਵਾ ਮੂੰਹ ਢੱਕ ਕੇ ਦੋ ਪਹੀਆ ਵਾਹਨ ਸਵਾਰਾਂ ਵੱਲੋਂ ਲੁੱਟ ਖੋਹ ਦੀਆਂ ਵਾਰਦਾਤਾਂ ਵੀ ਲਗਾਤਾਰ ਕੀਤੀਆਂ ਜਾਂਦੀਆਂ ਹਨ। -PTCNews-
latest-news india-latest-news news-in-punjabi news-in-punjab amritsar-shaib
Advertisment

Stay updated with the latest news headlines.

Follow us:
Advertisment