Advertisment

ਇੱਕ ਗਰੀਬ ਮੋਚੀ ਲਈ ਰੱਬ ਬਣਕੇ ਆਏ ਮੁੱਖ ਮੰਤਰੀ,ਸਭ ਦੇਖ ਕੇ ਰਹਿ ਗਏ ਹੈਰਾਨ ! 

author-image
Shanker Badra
New Update
ਇੱਕ ਗਰੀਬ ਮੋਚੀ ਲਈ ਰੱਬ ਬਣਕੇ ਆਏ ਮੁੱਖ ਮੰਤਰੀ,ਸਭ ਦੇਖ ਕੇ ਰਹਿ ਗਏ ਹੈਰਾਨ ! 
Advertisment
ਇੱਕ ਗਰੀਬ ਮੋਚੀ ਲਈ ਰੱਬ ਬਣਕੇ ਆਏ ਮੁੱਖ ਮੰਤਰੀ,ਸਭ ਦੇਖ ਕੇ ਰਹਿ ਗਏ ਹੈਰਾਨ !ਜਿਥੇ ਸਰਕਾਰਾਂ ਅੰਤਰਰਾਸ਼ਟਰੀ ਪੱਧਰ ਉੱਤੇ ਪ੍ਰਾਪਤੀਆਂ ਕਰ ਚੁਕੇ ਖਿਡਾਰੀਆਂ ਨੂੰ ਸਨਮਾਨਿਤ ਕਰਦੀਆਂ ਹਨ ਉੱਥੇ ਹੀ ਸਰਕਾਰ ਹੁਣ ਗਰੀਬ ਲੋਕਾਂ ਵੱਲ ਵੀ ਧਿਆਨ ਦੇਣ ਲੱਗੀ ਹੈ।ਸਰਕਾਰਾਂ ਨੂੰ ਗਰੀਬ ਲੋਕਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ।ਇੱਕ ਗਰੀਬ ਮੋਚੀ ਲਈ ਰੱਬ ਬਣਕੇ ਆਏ ਮੁੱਖ ਮੰਤਰੀ,ਸਭ ਦੇਖ ਕੇ ਰਹਿ ਗਏ ਹੈਰਾਨ ! ਅਜਿਹੀ ਹੀ ਮਿਸ਼ਾਲ ਹਰਿਆਣਾ ਦੇ ਮੁੱਖ ਮੰਤਰੀ ਦੀ ਹੈ।ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਬੀਤੇ ਦਿਨੀਂ ਕੁਰੁਕਸ਼ੇਤਰ ਤੋਂ ਚੰਡੀਗੜ੍ਹ ਨੂੰ ਜਾਂਦੇ ਹੋਏ ਸ਼ਾਹਬਾਦ ਆਰੀਆ ਕਾਲਜ ਰੋਡ ਤੇ ਪ੍ਰਤਾਪ ਮੰਡੀ ਚੌਂਕ ਉੱਤੇ ਅਚਾਨਕ ਆਪਣੀ ਗੱਡੀ ਨੂੰ ਰੋਕ ਲਿਆ ਅਤੇ ਗੱਡੀ ਤੋਂ ਹੇਠਾਂ ਉੱਤਰ ਕੇ ਸੜਕ ਦੇ ਨਜ਼ਦੀਕ ਬੈਠੇ ਇੱਕ ਅਜਮੇਰ ਨਾਂਅ ਦੇ ਮੋਚੀ ਤੋਂ ਉਸਦਾ ਹਾਲ ਚਾਲ ਪੁੱਛਿਆ।ਹਰਿਆਣਾ ਦੇ ਮੁੱਖ ਮੰਤਰੀ ਖੱਟਰ ਨੇ ਜਮੀਨ ਉੱਤੇ ਬੈਠੇ ਮੋਚੀ ਅਜਮੇਰ ਨੂੰ ਮਿਲਣ ਉੱਤੇ ਕੰਮ-ਧੰਦੇ ਤੋਂ ਇਲਾਵਾ ਉਸਦੇ ਪਰਿਵਾਰ ਅਤੇ ਘਰ ਦਾ ਹਾਲ ਚਾਲ ਵੀ ਪੁੱਛਿਆ।
Advertisment
ਇੱਕ ਗਰੀਬ ਮੋਚੀ ਲਈ ਰੱਬ ਬਣਕੇ ਆਏ ਮੁੱਖ ਮੰਤਰੀ,ਸਭ ਦੇਖ ਕੇ ਰਹਿ ਗਏ ਹੈਰਾਨ ! ਇਸ ਦੌਰਾਨ ਅਜਮੇਰ ਨੇ ਆਪਣੇ ਘਰ ਦੇ ਹਾਲਾਤਾਂ ਦੇ ਬਾਰੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਵਿਸਥਾਰ ਨਾਲ ਦੱਸਿਆ ਅਤੇ ਆਪਣੇ ਪੁੱਤਰ ਦੀ ਮੌਤ ਦੇ ਬਾਰੇ ਵਿੱਚ ਵੀ ਜਾਣਕਾਰੀ ਦਿੱਤੀ।ਖੱਟਰ ਨੇ ਮੋਚੀ ਅਜਮੇਰ ਨਾਲ ਗੱਲਬਾਤ ਕਰਣ ਤੋਂ ਬਾਅਦ ਆਪਣੀ ਸਵੈਇੱਛਕ ਫੰਡ ਵਿੱਚੋ 50 ਹਜ਼ਾਰ ਰੁਪਏ ਦੀ ਰਾਸ਼ੀ ਦੇਣ ਦੇ ਨਾਲ ਨਾਲ ਉਸਦੇ ਦੋ ਪੋਤਰੀਆਂ ਦੀ ਸਿੱਖਿਆ ਦਾ ਪ੍ਰਬੰਧ ਸਰਕਾਰ ਦੇ ਵੱਲੋਂ ਕਰਨ ਦਾ ਵਾਧਾ ਕੀਤਾ।ਇੱਕ ਗਰੀਬ ਮੋਚੀ ਲਈ ਰੱਬ ਬਣਕੇ ਆਏ ਮੁੱਖ ਮੰਤਰੀ,ਸਭ ਦੇਖ ਕੇ ਰਹਿ ਗਏ ਹੈਰਾਨ ! ਇਸਦੇ ਇਲਾਵਾ ਮੋਚੀ ਅਜਮੇਰ ਨੂੰ ਆਪਣਾ ਖੋਖਾ ਰੱਖਣ ਲਈ ਕੋਈ ਉਚਿਤ ਜਗ੍ਹਾ ਵੀ ਉਪਲੱਬਧ ਕਰਵਾਉਣ ਦਾ ਭਰੋਸਾ ਦਿੱਤਾ ਹੈ।ਇਹ ਨਜਾਰਾ ਵੇਖ ਨੇੜੇ-ਤੇੜੇ ਦੇ ਸਾਰੇ ਲੋਕ ਅਤੇ ਅਧਿਕਾਰੀ ਹੈਰਾਨ ਰਹਿ ਗਏ।ਇੰਨਾ ਹੀ ਨਹੀਂ ਸ਼ਾਹਬਾਦ ਦੇ ਵਿਧਾਇਕ ਅਤੇ ਹਰਿਆਣੇ ਦੇ ਰਾਜ ਮੰਤਰੀ ਕ੍ਰਿਸ਼ਣ ਕੁਮਾਰ ਬੇਦੀ ਵੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਨਾਲ ਮੋਚੀ ਅਜਮੇਰ ਦੇ ਕੋਲ ਪਹੁੰਚ ਗਏ।ਇੱਕ ਗਰੀਬ ਮੋਚੀ ਲਈ ਰੱਬ ਬਣਕੇ ਆਏ ਮੁੱਖ ਮੰਤਰੀ,ਸਭ ਦੇਖ ਕੇ ਰਹਿ ਗਏ ਹੈਰਾਨ ! ਦੱਸ ਦਈਏ ਕਿ ਮੋਦੀ ਸਰਕਾਰ ਵੀ ਗਰੀਬ ਲੋਕਾਂ ਲਈ ਘਰ ਬਣਾਉਣ ਲਈ ਪੀਐੱਮ ਰਿਹਾਇਸ਼ ਯੋਜਨਾ ਲਾਗੂ ਕਰਨ ਦੀ ਦਿੱਲੀ ਵਿੱਚ ਤਿਆਰੀ ਕਰ ਰਹੀ ਹੈ।ਇਸਦੇ ਤਹਿਤ ਝੁੱਗੀ ਝੋਪੜੀਆਂ ਵਿੱਚ ਰਹਿਣ ਵਾਲੀਆਂ ਨੂੰ ਘਰ ਬਣਾਕੇ ਦਿੱਤੇ ਜਾਣਗੇ।ਪ੍ਰਧਾਨ ਮੰਤਰੀ ਰਿਹਾਇਸ਼ ਯੋਜਨਾ ਭਾਰਤ ਸਰਕਾਰ ਦੀ ਇੱਕ ਅਜਿਹੀ ਯੋਜਨਾ ਹੈ।ਇੱਕ ਗਰੀਬ ਮੋਚੀ ਲਈ ਰੱਬ ਬਣਕੇ ਆਏ ਮੁੱਖ ਮੰਤਰੀ,ਸਭ ਦੇਖ ਕੇ ਰਹਿ ਗਏ ਹੈਰਾਨ ! ਜਿਸ ਦੇ ਨਾਲ ਨਗਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਸਤੇ ਘਰ ਬਣਾਕੇ ਦਿੱਤੇ ਜਾਣਗੇ।ਇਸ ਦੇ ਲਈ ਸਰਕਾਰ ਨੇ 9 ਰਾਜਾਂ ਦੇ 305 ਨਗਰਾਂ ਅਤੇ ਕਸਬਿਆਂ  ਦੀ ਚੋਣ ਕੀਤੀ ਹੈ ਜਿਨ੍ਹਾਂ ਵਿੱਚ ਇਹ ਘਰ ਬਣਾਏ ਜਾਣਗੇ।ਇਸ ਯੋਜਨਾ ਦਾ ਉਦੇਸ਼ 2022 ਤੱਕ ਸਾਰਿਆਂ ਨੂੰ ਘਰ ਉਪਲੱਬਧ ਕਰਨਾ ਹੈ।ਇਸਦੇ ਲਈ ਸਰਕਾਰ 20 ਲੱਖ ਘਰਾਂ ਦੀ ਉਸਾਰੀ ਕਰਵਾਏਗੀ। -PTCNews-
manohar-lal-khattar india-latest-news news-in-punajabi news-in-punajab latest-nbews
Advertisment

Stay updated with the latest news headlines.

Follow us:
Advertisment