Advertisment

ਇੱਕ ਹੋਰ ਕਿਸਾਨ ਨੇ ਕੀਤੀ ਆਤਮਹੱਤਿਆ, ਲਿਖਿਆ ਇਹ ਨੋਟ

author-image
Ragini Joshi
New Update
ਇੱਕ ਹੋਰ ਕਿਸਾਨ ਨੇ ਕੀਤੀ ਆਤਮਹੱਤਿਆ, ਲਿਖਿਆ ਇਹ ਨੋਟ
Advertisment
ਬਨੂੜ ਦੇ ਨੇੜੇ ਪਿੰਡ ਰਾਮਪੁਰ ਖੁਰਦ ਦੇ ਇਕ 32 ਸਾਲਾ ਨੌਜਵਾਨ ਹਰਦੀਪ ਸਿੰਘ ਨੇ ਕਥਿਤ ਤੌਰ ਤੇ ਜ਼ਹਿਰੀਲੀ ਦਵਾ ਪੀ ਕੇ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇੱਕ ਹੋਰ ਕਿਸਾਨ ਨੇ ਕੀਤੀ ਆਤਮਹੱਤਿਆ, ਲਿਖਿਆ ਇਹ ਨੋਟਪਰਿਵਾਰ ਵਾਲਿਆਂ ਅਨੁਸਾਰ ਉਨ੍ਹਾਂ ਦੀ 2 ਏਕੜ ਜ਼ਮੀਨ ਹੈ ਅਤੇ ਆਲੂਆਂ ਦੀ ਕਾਸ਼ਤ ਕਰਦੇ ਸਨ , ਟਿਊਬ ਵੈੱਲ ਦੇ ਲਈ ਐਕਸਿਸ ਬੈਂਕ ਰਾਮਨਗਰ ਤੋਂ 15 ਲੱਖ ਦੀ ਲਿਮਿਟ ਕਾਰਵਾਈ ਸੀ ਪਰ ਬੈਂਕ ਮੁਲਾਜ਼ਮਾਂ ਵਲੋਂ ਤੌਰ ਤੇ ਲੋਨ ਵਾਪਿਸ ਕਰਨ ਲਈ ਗੁਰਦੀਪ ਸਿੰਘ ਤੇ ਕਥਿਤ ਤੌਰ ਤੇ ਦਬਾਅ ਪਾਇਆ ਜਾ ਰਿਹਾ ਸੀ । ਇੱਕ ਹੋਰ ਕਿਸਾਨ ਨੇ ਕੀਤੀ ਆਤਮਹੱਤਿਆ, ਲਿਖਿਆ ਇਹ ਨੋਟਜਿਸ ਦਾ ਉਸ ਦੇ ਪਰਿਵਾਰ ਵਾਲਿਆਂ ਨੂੰ ਸਸਕਾਰ ਤੋਂ ਬਾਅਦ ਪਤਾ ਚਲਿਆ ਕਿ ਉਸ ਦਾ ਲਿਖਿਆ ਇਕ ਰੁਕਾ ਉਸ ਦੇ ਕੱਪੜਿਆਂ ਵਿਚੋਂ ਮਿਲਿਆ । —PTC News-
Advertisment

Stay updated with the latest news headlines.

Follow us:
Advertisment