Advertisment

ਇੱਥੇ ਸਰਕਾਰ ਨੇ ਬਣਾਇਆ ਰਿਕਾਰਡ, 25 ਹਜਾਰ ਨੌਜਵਾਨਾਂ ਨੂੰ ਨੌਕਰੀ ਦੇ ਕੇ ਮਨਾਈ ਲੋਹੜੀ

author-image
Shanker Badra
New Update
ਇੱਥੇ ਸਰਕਾਰ ਨੇ ਬਣਾਇਆ ਰਿਕਾਰਡ, 25 ਹਜਾਰ ਨੌਜਵਾਨਾਂ ਨੂੰ ਨੌਕਰੀ ਦੇ ਕੇ ਮਨਾਈ ਲੋਹੜੀ
Advertisment
ਇੱਥੇ ਸਰਕਾਰ ਨੇ ਬਣਾਇਆ ਰਿਕਾਰਡ, 25 ਹਜਾਰ ਨੌਜਵਾਨਾਂ ਨੂੰ ਨੌਕਰੀ ਦੇ ਕੇ ਮਨਾਈ ਲੋਹੜੀ:ਝਾਰਖੰਡ ਸਰਕਾਰ ਨੇ ਇੱਕੋ ਵਾਰ ਵਿੱਚ 25 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨਿੱਜੀ ਖੇਤਰ ਵਿੱਚ ਨੌਕਰੀ ਦੇਣ ਦੇ ਇੱਕ ਨਵਾਂ ਰਿਕਾਰਡ ਬਣਾਇਆ ਹੈ।ਸ਼ੁੱਕਰਵਾਰ ਨੂੰ ਰਾਂਚੀ ਵਿੱਚ ਸਕਿੱਲ ਸਮਿਟ ਕਰਵਾਇਆ ਗਿਆ।ਇਸ ਦੌਰਾਨ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ।ਇੱਥੇ ਸਰਕਾਰ ਨੇ ਬਣਾਇਆ ਰਿਕਾਰਡ, 25 ਹਜਾਰ ਨੌਜਵਾਨਾਂ ਨੂੰ ਨੌਕਰੀ ਦੇ ਕੇ ਮਨਾਈ ਲੋਹੜੀਭਾਜਪਾ ਦੇ ਮੁੱਖ ਮੰਤਰੀ ਰਘੂਵਰ ਦਾਸ ਨੇ ਸਕਿਲ ਸਮਿਟ ਦੇ ਉਦਘਾਟਨ ਸਮਾਰੋਹ ਦੌਰਾਨ ਬੋਲਦੇ ਹੋਏ ਕਿਹਾ ਕਿ ਅੱਜ ਕੱਲ੍ਹ ਝਾਰਖੰਡ ਦੀ ਵਿਕਾਸ ਦਰ 8.6 ਫ਼ੀਸਦੀ ਹੈ।ਉਨ੍ਹਾਂ ਦੱਸਿਆ ਕਿ ਝਾਰਖੰਡ ਦੇਸ਼ ਵਿੱਚ ਦੂਜੇ ਨੰਬਰ 'ਤੇ ਹੈ।ਇਸ ਪ੍ਰੋਗਰਾਮ ਵਿੱਚ ਕੇਂਦਰੀ ਮੰਤਰੀ ਜੈਅੰਤ ਸਿਨ੍ਹਾ ਅਤੇ ਬਾਲੀਵੁੱਡ ਦੇ ਕਈ ਕਲਾਕਾਰ ਮੌਜੂਦ ਸਨ।ਇੱਥੇ ਸਰਕਾਰ ਨੇ ਬਣਾਇਆ ਰਿਕਾਰਡ, 25 ਹਜਾਰ ਨੌਜਵਾਨਾਂ ਨੂੰ ਨੌਕਰੀ ਦੇ ਕੇ ਮਨਾਈ ਲੋਹੜੀਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਨੇ ਕਿਹਾ- ਝਾਰਖੰਡ ਵਿੱਚ ਪਾਲੀ ਫਾਈਬਰ ਬਣਾਵਾਂਗੇ ਅਤੇ ਪੌਲੀਸਟਰ ਵੀ ਬਣਾਇਆ ਜਾਵੇਗਾ।ਝਾਰਖੰਡ ਨੂੰ ਟੈਕਸਟਾਈਲ ਹੱਬ ਬਣਾਉਣ ਦੀ ਲੋੜ ਹੈ।ਉਨ੍ਹਾਂ ਦੱਸਿਆ ਕਿ 25 ਹਜ਼ਾਰ ਤੋਂ ਵੱਧ ਲੋਕਾਂ ਨੂੰ ਨਿਯੁਕਤੀ ਪੱਤਰ ਦੇ ਕੇ ਰਿਕਾਰਡ ਬਣਾਉਣਾ ਵੱਡੀ ਗੱਲ ਹੈ।ਜੈਅੰਤ ਸਿਨ੍ਹਾ ਨੇ ਇਸ ਮੌਕੇ 'ਤੇ ਰਾਂਚੀ ਵਿੱਚ ਨਵਾਂ ਏਅਰਪੋਰਟ ਟਰਮੀਨਲ ਬਣਾਉਣ ਦੀ ਵੀ ਗੱਲ ਆਖੀ। ਉਨ੍ਹਾਂ ਕਿਹਾ ਕਿ ਟਰਮੀਨਲ ਨੂੰ ਸਿੰਗਾਪੁਰ ਨਾਲ ਜੋੜਿਆ ਜਾਵੇਗਾ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment