Advertisment

ਕਾਂਗਰਸ ੳੁਮੀਦਵਾਰ ਸਨੀਲ ਜਾਖੜ ਨੂੰ ਵੋਟਾਂ ਦੀ ਵੱਡੀ ਲੀਡ

author-image
Shanker Badra
New Update
ਕਾਂਗਰਸ ੳੁਮੀਦਵਾਰ ਸਨੀਲ ਜਾਖੜ ਨੂੰ ਵੋਟਾਂ ਦੀ ਵੱਡੀ ਲੀਡ
Advertisment
ਕਾਂਗਰਸ ੳੁਮੀਦਵਾਰ ਸਨੀਲ ਜਾਖੜ ਨੂੰ ਵੋਟਾਂ ਦੀ ਵੱਡੀ ਲੀਡ:ਗੁਰਦਾਸਪੁਰ ਲੋਕ ਸਭਾ ਜਿਮਨੀ ਚੋਣ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ 1ਲੱਖ 8 ਹਜ਼ਾਰ 230 ਵੋਟਾਂ ਦੀ ਲੀਡ ਤੇ ਚੱਲਦੇ ਜਿੱਤ ਵੱਲ ਵੱਧ ਰਹੇ ਹਨ । ਸੁਨੀਲ ਜਾਖੜ ਨੇ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਗਿਣਤੀ ਵਿੱਚ ਕਾਫੀ ਪਿੱਛੇ ਛੱਡ ਦਿੱਤਾ ਹੈ। ਇੱਥੋਂ ਤੱਕ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਰੇਸ਼ ਖਜੂਰੀਆ ਕਾਊਂਟਿੰਗ ਸੈਂਟਰ ਛੱਡ ਕੇ ਜਾ ਚੁੱਕੇ ਹਨ। ਸੁਰੇਸ਼ ਖਜੂਰੀਆ ਨੇ ਗਿਣਤੀ ਵਿੱਚ ਪਿਛੜਨ ਲਈ ਈਵੀਐਮ ਮਸ਼ੀਨਾਂ ਨੂੰ ਜਿੰਮੇਵਾਰ ਠਹਿਰਾਇਆ ਹੈ। -PTC News-
latest-news sunil-jakhar capitan-amrinder-singh
Advertisment

Stay updated with the latest news headlines.

Follow us:
Advertisment