Advertisment

ਕੀ ਤੁਸੀਂ ਸੋਚਦੇ ਹੋ ਕਿ ਪੰਜਾਬ ਸਰਕਾਰ ਦਾ ਜਾਇਦਾਦਾਂ ਦੀ ਆਨਲਾਈਨ ਰਜਿਸਟ੍ਰੇਸ਼ਨ ਦਾ ਫੈਸਲਾ ਭ੍ਰਿਸ਼ਟਾਚਾਰ ਘੱਟ ਕਰਨ 'ਚ ਸਹਾਈ ਸਾਬਤ ਹੋਵੇਗਾ ?

author-image
Shanker Badra
New Update
ਕੀ ਤੁਸੀਂ ਸੋਚਦੇ ਹੋ ਕਿ ਪੰਜਾਬ ਸਰਕਾਰ ਦਾ ਜਾਇਦਾਦਾਂ ਦੀ ਆਨਲਾਈਨ ਰਜਿਸਟ੍ਰੇਸ਼ਨ ਦਾ ਫੈਸਲਾ ਭ੍ਰਿਸ਼ਟਾਚਾਰ ਘੱਟ ਕਰਨ 'ਚ ਸਹਾਈ ਸਾਬਤ ਹੋਵੇਗਾ ?
Advertisment
ਕੀ ਤੁਸੀਂ ਸੋਚਦੇ ਹੋ ਕਿ ਪੰਜਾਬ ਸਰਕਾਰ ਦਾ ਜਾਇਦਾਦਾਂ ਦੀ ਆਨਲਾਈਨ ਰਜਿਸਟ੍ਰੇਸ਼ਨ ਦਾ ਫੈਸਲਾ ਭ੍ਰਿਸ਼ਟਾਚਾਰ ਘੱਟ ਕਰਨ 'ਚ ਸਹਾਈ ਸਾਬਤ ਹੋਵੇਗਾ ?ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਜਿਸਟਰੀ ਲਈ ਨਿਰਧਾਰਤ ਹੋਇਆ ਸਮਾਂ ਅਤੇ ਪ੍ਰਿਆ ਮੁਕੰਮਲ ਹੋਣ ਬਾਰੇ ਸਬੰਧਤ ਵਿਅਕਤੀ ਨੂੰ ਮੋਬਾਈਲ ਸੰਦੇਸ਼ ਹਾਸਲ ਹੋਇਆ ਕਰੇਗਾ।ਜਿਸ ਨਾਲ ਧੋਖਾਧੜੀ ਦੀ ਗੁੰਜਾਇਸ਼ ਵੀ ਪੂਰੀ ਤਰਾਂ ਖਤਮ ਹੋ ਜਾਵੇਗੀ।ਉਨਾਂ ਕਿਹਾ ਕਿ ਆਨਲਾਈਨ ਨਿਯੁਕਤੀ ਪ੍ਰਣਾਲੀ ਨਾਲ ਨਾਗਰਿਕ ਨੂੰ ਰਜਿਸਟਰੀ ਲਈ ਤਰੀਕ ਦੀ ਚੋਣ ਕਰਨ ਦੀ ਵੀ ਸਹੂਲਤ ਹੋਵੇਗੀ। ਧੋਖਾਧੜੀ ਨੂੰ ਨੱਥ ਪਾਉਣ ਲਈ ਜਾਇਦਾਦ ਵੇਚਣ ਅਤੇ ਖਰੀਦਣ ਵਾਲਿਆਂ ਦਾ ਆਧਾਰ ਨੰਬਰ ਵੀ ਰਿਕਾਰਡ ਕੀਤਾ ਜਾਵੇਗਾ। ਤੁਸੀਂ ਇਸ ਦਾ ਜਵਾਬ ਸਾਡੀ ਵੈਬਸਾਈਟ www.ptcnews.tv ‘ਤੇ ਜਾ ਕੇ ਦੇ ਸਕਦੇ ਹੋ। ਆਓ, ਪਤਾ ਲਗਾਈਏ ਕਿ ਪੰਜਾਬ ਦੀ ਆਵਾਜ਼ ਕੀ ਕਹਿੰਦੀ ਹੈ। ਹੁਣੇ ਵੋਟ ਕਰੋ! -PTCNews-
Advertisment

Stay updated with the latest news headlines.

Follow us:
Advertisment