Advertisment

ਕੀ ਹੁਣ ਰਾਮ ਰਹੀਮ ਨੂੰ 25 ਜਨਵਰੀ ਦੇ ਪ੍ਰੋਗਰਾਮ ਲਈ ਜੇਲ 'ਚੋਂ ਪ੍ਰਵਚਨ ਕਰਨ ਦੀ ਮਨਜੂਰੀ ਦੇਵੇਗੀ ਹਾਈਕੋਰਟ ?

author-image
Shanker Badra
New Update
ਕੀ ਹੁਣ ਰਾਮ ਰਹੀਮ ਨੂੰ 25 ਜਨਵਰੀ ਦੇ ਪ੍ਰੋਗਰਾਮ ਲਈ ਜੇਲ 'ਚੋਂ ਪ੍ਰਵਚਨ ਕਰਨ ਦੀ ਮਨਜੂਰੀ ਦੇਵੇਗੀ ਹਾਈਕੋਰਟ ?
Advertisment
ਕੀ ਹੁਣ ਰਾਮ ਰਹੀਮ ਨੂੰ 25 ਜਨਵਰੀ ਦੇ ਪ੍ਰੋਗਰਾਮ ਲਈ ਜੇਲ 'ਚੋਂ ਪ੍ਰਵਚਨ ਕਰਨ ਦੀ ਮਨਜੂਰੀ ਦੇਵੇਗੀ ਹਾਈਕੋਰਟ ?ਸਿਰਸਾ 'ਚ ਡੇਰਾ ਸੱਚਾ ਸੌਦਾ ਦੇ ਸਾਬਕਾ ਮੁਖੀ ਸ਼ਾਹ ਸਤਨਾਮ ਸਿੰਘ ਜੀ ਦਾ ਜਨਮ ਦਿਨ 25 ਜਨਵਰੀ ਨੂੰ ਆ ਰਿਹਾ ਹੈ।ਕੀ ਹੁਣ ਰਾਮ ਰਹੀਮ ਨੂੰ 25 ਜਨਵਰੀ ਦੇ ਪ੍ਰੋਗਰਾਮ ਲਈ ਜੇਲ 'ਚੋਂ ਪ੍ਰਵਚਨ ਕਰਨ ਦੀ ਮਨਜੂਰੀ ਦੇਵੇਗੀ ਹਾਈਕੋਰਟ ?ਇਸ ਨੂੰ ਮੁੱਖ ਰੱਖਦਿਆਂ ਡੇਰਾ ਪ੍ਰੇਮੀਆਂ ਨੇ ਗੁਰਮੀਤ ਰਾਮ ਰਹੀਮ ਨੂੰ ਜੇਲ ਤੋਂ ਹੀ ਪ੍ਰਵਚਨ ਕਰਨ ਦੀ ਮੰਗ ਰੱਖੀ ਹੈ।ਇਸ ਦੇ ਨਾ ਹੀ ਪ੍ਰਵਚਨ ਨੂੰ ਬ੍ਰਾਡਕਾਸਟ ਕਰਾਉਣ ਦੀ ਵਿਵਸਥਾ ਦੇ ਨਿਰਦੇਸ਼ ਦਿੱਤੇ ਜਾਣ ਦੀ ਵੀ ਅਪੀਲ ਕੀਤੀ ਹੈ।ਕੀ ਹੁਣ ਰਾਮ ਰਹੀਮ ਨੂੰ 25 ਜਨਵਰੀ ਦੇ ਪ੍ਰੋਗਰਾਮ ਲਈ ਜੇਲ 'ਚੋਂ ਪ੍ਰਵਚਨ ਕਰਨ ਦੀ ਮਨਜੂਰੀ ਦੇਵੇਗੀ ਹਾਈਕੋਰਟ ?ਪੰਜਾਬ ਅਤੇ ਹਰਿਆਣਾ ਹਾਈਕੋਰਟ ਇਸ ਪਟੀਸ਼ਨ 'ਤੇ ਬੁੱਧਵਾਰ ਨੂੰ ਸੁਣਵਾਈ ਕਰੇਗਾ।ਇਹ ਪਟੀਸ਼ਨ 'ਮਾਲਵਾ ਇੰਸਾ ਫਾਲੋਅਰਸ ਡੇਰਾ ਸੱਚਾ ਸੌਦਾ ਐਸੋਸੀਏਸ਼ਨ' ਬਠਿੰਡਾ ਵਲੋਂ ਦਾਇਰ ਕੀਤੀ ਗਈ ਹੈ।ਐਡਵੋਕੇਟ ਰਾਓ ਪੀ.ਐੱਸ. ਗਿਰਵਰ ਨੇ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ ਸਮਾਦ ਹਿੱਤ ਲਈ ਕੰਮ ਕਰਦੇ ਹਨ ਅਤੇ ਇਸ ਲਈ ਇਕ ਵੀ ਪੈਸਾ ਨਹੀਂ ਲਿਆ ਜਾਂਦਾ।ਕੀ ਹੁਣ ਰਾਮ ਰਹੀਮ ਨੂੰ 25 ਜਨਵਰੀ ਦੇ ਪ੍ਰੋਗਰਾਮ ਲਈ ਜੇਲ 'ਚੋਂ ਪ੍ਰਵਚਨ ਕਰਨ ਦੀ ਮਨਜੂਰੀ ਦੇਵੇਗੀ ਹਾਈਕੋਰਟ ?ਇਸ ਵਾਰ ਹੁਣ ਸ਼ਾਹ ਸਤਨਾਮ ਜੀ ਮਹਾਰਾਜ ਦੇ ਜਨਮ ਦਿਨ 'ਤੇ ਅਜਿਹਾ ਹੀ ਕਰਨ ਦੀ ਯੋਜਨਾ ਬਣਾਈ ਗਈ ਹੈ।ਹਾਈਕੋਰਟ 'ਚ ਦਾਇਰ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਸੰਵਿਧਾਨਿਕ ਅਧਿਕਾਰੀਆਂ ਦੇ ਤਹਿਤ ਇਹ ਮੰਗ ਕੀਤੀ ਜਾ ਰਹੀ ਹੈ,ਜਿਸ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment