Advertisment

ਕੁਝ ਹੀ ਘੰਟਿਆਂ 'ਚ ਰੇਲ ਨਹੀਂ ਬਲਕਿ ਰੇਲਵੇ ਸਟੇਸ਼ਨ ਹੀ ਬਣਾ ਦਿੱਤਾ, ਜਾਣੋ ਮਾਮਲਾ! 

author-image
Ragini Joshi
New Update
ਕੁਝ ਹੀ ਘੰਟਿਆਂ 'ਚ ਰੇਲ ਨਹੀਂ ਬਲਕਿ ਰੇਲਵੇ ਸਟੇਸ਼ਨ ਹੀ ਬਣਾ ਦਿੱਤਾ, ਜਾਣੋ ਮਾਮਲਾ! 
Advertisment
ਕੁਝ ਹੀ ਘੰਟਿਆਂ 'ਚ ਰੇਲ ਨਹੀਂ ਬਲਕਿ ਰੇਲਵੇ ਸਟੇਸ਼ਨ ਹੀ ਬਣਾ ਦਿੱਤਾ, ਜਾਣੋ ਮਾਮਲਾ! : ਚੀਨ ਦੇ ਫੁਜੀਆਨ ਸੂਬੇ ਵਿੱਚ ਚੀਨੀ ਇੰਜੀਨੀਅਰਿੰਗ ਦੁਆਰਾ ਕਮਾਲ ਦਿਖਾਉਂਦੇ ਹੋਏ ਸਿਰਫ 9 ਘੰਟਿਆਂ ਵਿੱਚ ਇੱਕ ਰੇਲਵੇ ਸਟੇਸ਼ਨ ਤਿਆਰ ਕੀਤਾ ਹੈ। ਇਹ ਪ੍ਰਾਜੈਕਟ ਇੰਜੀਨੀਅਰਿੰਗ ਦੀ ਇੱਕ ਨਵੀ ਮਿਸਾਲ ਬਣ ਕੇ ਸਾਹਮਣੇ ਆਇਆ ਹੈ।
Advertisment
ਕੁਝ ਹੀ ਘੰਟਿਆਂ 'ਚ ਰੇਲ ਨਹੀਂ ਬਲਕਿ ਰੇਲਵੇ ਸਟੇਸ਼ਨ ਹੀ ਬਣਾ ਦਿੱਤਾ, ਜਾਣੋ ਮਾਮਲਾ! ਦੱਸਿਆ ਜਾ ਰਿਹਾ ਹੈ ਕਿ ਜਿੰਨੀ ਤੇਜ਼ ਗਤੀ ਨਾਲ ਚੀਨ ਵਿੱਚ ਟਰੇਨਾਂ ਚੱਲਦੀਆਂ ਹਨ, ਉਸ ਤਰ੍ਹਾਂ ਹੀ ਤੇਜ਼ ਗਤੀ ਨਾਲ ਚੀਨ ਨੇ ਇੱਕ ਰੇਲਵੇ ਸਟੇਸ਼ਨ ਤਿਆਰ ਕੀਤਾ ਹੈ। ਇਹ ਪ੍ਰੋਜੈਕਟ ਸਿਰਫ 9 ਘੰਟਿਆਂ ਦੇ ਅੰਦਰ 1500 ਵਰਕਰਾਂ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ। ਇਸ ਸਟੇਸ਼ਨ ਨੂੰ ਬਣਾਉਣ ਲਈ ਪ੍ਰੀ-ਪਲਾਨਿੰਗ, ਡਿਜ਼ਾਈਨ, ਟਾਸਕ ਫੋਰਸ ਅਤੇ ਕੰਮ ਪਹਿਲਾਂ ਤੋਂ ਹੀ ਵੰਡਿਆ ਹੋਇਆ ਸੀ। ਕੁਝ ਹੀ ਘੰਟਿਆਂ 'ਚ ਰੇਲ ਨਹੀਂ ਬਲਕਿ ਰੇਲਵੇ ਸਟੇਸ਼ਨ ਹੀ ਬਣਾ ਦਿੱਤਾ, ਜਾਣੋ ਮਾਮਲਾ! ਸਾਰੇ ਵਰਕਰਾਂ ਨੂੰ ਅਲੱਗ ਅਲੱਗ ਕੰਮ ਵੰਡਿਆ ਗਿਆ ਸੀ, ਜਿਸ ਨਾਲ ਇੱਥੋਂ ਨਿਕਲਣ ਵਾਲੇ ਰੇਲ ਰੂਟ ਲਈ ਪਟੜੀਆਂ, ਸਿਗਨਲ ਅਤੇ ਹੋਰ ਜ਼ਰੂਰੀ ਚੀਜ਼ਾਂ ਕੁਝ ਘੰਟਿਆਂ ਵਿਚ ਹੀ ਤਿਆਰ ਕਰ ਲਈਆਂ ਗਈਆਂ। 246 ਕਿਲੋਮੀਟਰ ਦੇ ਇਸ ਨਵੇਂ ਰੇਲ ਰੂਟ 'ਤੇ ਹੁਣ ੨੦੦ ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਨਾਲ ਸਥਾਨਕ ਟਰੇਨਾਂ ਚੱਲਣਗੀਆਂ। ਕੁਝ ਹੀ ਘੰਟਿਆਂ 'ਚ ਰੇਲ ਨਹੀਂ ਬਲਕਿ ਰੇਲਵੇ ਸਟੇਸ਼ਨ ਹੀ ਬਣਾ ਦਿੱਤਾ, ਜਾਣੋ ਮਾਮਲਾ! ਖਬਰਾਂ ਮੁਤਾਬਕ, ਸਾਲ 2018 ਦੇ ਅਖੀਰ ਤੱਕ ਇਸ ਨੂੰ ਨਵਾਂ ਰੇਲ ਨੈੱਟਵਰਕ ਬਣਾ ਦਿੱਤਾ ਜਾਵੇਗਾ। —PTC News-
punjabi-news latest-punjabi-news latest-news-in-punjabi news-in-punjabi news-from-punjab news-punjabi happening-news-from-punjab top-punjabi-news %e0%a8%b0%e0%a9%87%e0%a8%b2%e0%a8%b5%e0%a9%87-%e0%a8%b8%e0%a8%9f%e0%a9%87%e0%a8%b6%e0%a8%a8 %e0%a8%98%e0%a9%b0%e0%a8%9f%e0%a8%bf%e0%a8%86%e0%a8%82-%e0%a8%9a-%e0%a8%b0%e0%a9%87%e0%a8%b2-%e0%a8%a8%e0%a8%b9%e0%a9%80%e0%a8%82-%e0%a8%ac%e0%a8%b2%e0%a8%95%e0%a8%bf-%e0%a8%b0%e0%a9%87%e0%a8%b2
Advertisment

Stay updated with the latest news headlines.

Follow us:
Advertisment