Advertisment

ਕੈਪਟਨ ਸਰਕਾਰ ਦੇ 100 ਦਿਨ

author-image
Ragini Joshi
New Update
ਕੈਪਟਨ ਸਰਕਾਰ ਦੇ 100 ਦਿਨ
Advertisment
ਸਿਤੰਬਰ ਮਹੀਨੇ ਤੱਕ ਰੇਤ ਦੇ ਵਧੇ ਰੇਟ ਨੂੰ ਸਹਿਣਾ ਪਵੇਗਾ - ਸੀ.ਐਮ ਬਠਿੰਡਾ 'ਚ ਮਿੱਤਲ ਸਟੀਲ ਵੱਲੋਂ ਆਪਣੇ ਦੂਸਰੇ ਪ੍ਰਾਜੈਕਟ ਨੂੰ ਮਨਜੂਰੀ ਗ੍ਰਾਊਂਡ ਵਾਟਰ ਮੈਨੇਜਮੈਂਟ ਵਿਭਾਗ ਬਣਾਇਆ ਜਾਵੇਗਾ ਨਰਸਰੀ ਤੋਂ ਪੀ.ਐਚ.ਡੀ ਤੱਕ ਲੜਕੀਆਂ ਨੂੰ ਮੁਫਤ ਸਿੱਖਿਆ ਐਸਿਡ ਅਟੈਕ ਪੀੜਤਾਂ ਲਈ 8000/ਮਹੀਨਾ ਦੀ ਪੈਨਸ਼ਨ ਦਿੱਤੀ ਜਾਵੇਗੀ ਮੋਹਾਲੀ 'ਚ ਨਵਾਂ ਮੈਡੀਕਲ ਕਾਲਜ ਖੋਲਿਆ ਜਾਵੇਗਾ ਕਾਲਜਾਂ ਦੀ ਕਾਰਗੁਜ਼ਾਰੀ 'ਤੇ ਨਜ਼ਰ ਰੱਖਣ ਲਈ ਰੈਗੁਲੇਟਰੀ ਕਮੇਟੀ ਬਣਾਈ ਜਾਵੇਗੀ ਅੰਗਰੇਜ਼ੀ ਨੂੰ ਦਿੱਤਾ ਜਾਵੇਗਾ ਵੱਧ ਮਹੱਤਵ , ਫ੍ਰੈਂਚ ਅਤੇ ਹੋਰ ਵਿਦੇਸ਼ੀ ਭਾਸ਼ਾਵਾਂ ਦੀ ਟ੍ਰੇਨਿੰਗ ਵੀ ਦਿੱਤੀ ਜਾਵੇਗੀ ਸਾਰੇ ਕਾਲਜਾਂ ਨੂੰ ਮੁਫਤ ਇੰਟਰਨੈੱਟ, ਨਵੇਂ ਸੈਨਿਕ ਕਾਲਜ ਖੋਲੇ ਜਾਣਗੇ ਰੋਡ ਸੇਫਟੀ ਫੰਡ ਤੋਂ ਇਲਾਵਾ ਨਵੀਂ ਟ੍ਰਾਂਸਪੋਰਟ ਪਾਲਿਸੀ ਬਣਾਈ ਜਾਵੇਗੀ ਟ੍ਰਕ ਯੂਨੀਅਨ ਨੂੰ ਖਤਮ ਕੀਤਾ ਗਿਆ ਨੌਜਵਾਨਾਂ ਨੂੰ 1 ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ, 25 ਹਜ਼ਾਰ ਟ੍ਰੈਕਟਰ ਦਿੱਤੇ ਜਾਣਗੇ ਐਨ.ਆਰ.ਆਈ ਅਤੇ ਸੈਨਿਕਾਂ ਦੀ ਮੰਗ ਲਈ ਹਾਈਕੋਰਟ ਨਾਲ ਗੱਲਬਾਤ ਕੀਤੀ ਜਾਵੇਗੀ ਪੰਚਾਇਤਾਂ ਨੂੰ ਜੁਡਿਸ਼ੀਅਲ ਪਾਵਰ ਦੇਣ ਬਾਰੇ ਵਿਚਾਰ ਕੀਤਾ ਜਾਵੇਗਾ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਲੋਕਪਾਲ ਬਿਲ ਲਿਆਂਦਾ ਜਾਵੇਗਾ 13 ਬੇਅਦਬੀਆਂ ਦੀਆਂ ਘਟਨਾਵਾਂ ਵਾਪਰੀਆਂ, 12 ਕੇਸ ਕੀਤੇ ਹਲ ਸਿਰਫ ਫਸਲੀ ਕਰਜ਼ਾ ਕੀਤਾ ਜਾਵੇਗਾ ਮੁਆਫ ਸਿਖਸ ਫਾਰ ਜਸਟਿਸ ਐਂਵੇ ਫੈਲਾ ਰਿਹਾ ਹੈ ਅਫਵਾਹਾਂ, ਪੰਜਾਬ ਦਾ ਮਾਹੌਲ ਸ਼ਾਂਤੀਪੂਰਨ -ਸੀ.ਐਮ ਅਗਸਤ ਮਹੀਨੇ ਤੱਕ ਟੀ ਹੱਕ ਕਮੇਟੀ ਦੀ ਰਿਪੋਰਟ ਆਵੇਗੀ, ਫਿਰ ਸਿਫਾਰਿਸ਼ਾਂ 'ਤੇ ਕੀਤਾ ਜਾਵੇਗਾ ਵਿਚਾਰ ਗੈਂਗਸਟਰਾਂ ਨੂੰ ਨਸੀਹਤ, "ਬੰਦੇ ਬਣ ਜਾਓ" - ਸੀ.ਐਮ ਲੋਕਤੰਤਰ 'ਚ ਬਹਿਸ ਹੋਣੀ ਜ਼ਰੂਰੀ, ਫਾਈਲਾਂ ਵਗਾਹ ਕੇ ਸਪੀਕਰ 'ਤੇ ਮਾਰਨ ਦੀ ਇਜਾਜ਼ਤ ਨਹੀਂ, ਵਿਧਾਨ ਸਭਾ ਜਾਂ ਲੋਕ ਸਭਾ ਕੁਸ਼ਤੀ ਦਾ ਅਖਾੜਾ ਨਹੀਂ- ਸੀ.ਐਮ —PTC News-
Advertisment

Stay updated with the latest news headlines.

Follow us:
Advertisment