Advertisment

ਕੈਬਨਿਟ ਦੇ ਵਿਸਥਾਰ ਤੋਂ ਪਹਿਲਾਂ ਪੰਜਾਬ ਦੇ ਕੁੱਝ ਮੰਤਰੀਆ ਦੀ ਹੋਵੇਗੀ ਛੁੱਟੀ !

author-image
Shanker Badra
New Update
ਕੈਬਨਿਟ ਦੇ ਵਿਸਥਾਰ ਤੋਂ ਪਹਿਲਾਂ ਪੰਜਾਬ ਦੇ ਕੁੱਝ ਮੰਤਰੀਆ ਦੀ ਹੋਵੇਗੀ ਛੁੱਟੀ !
Advertisment
ਕੈਬਨਿਟ ਦੇ ਵਿਸਥਾਰ ਤੋਂ ਪਹਿਲਾਂ ਪੰਜਾਬ ਦੇ ਕੁੱਝ ਮੰਤਰੀਆ ਦੀ ਹੋਵੇਗੀ ਛੁੱਟੀ !ਕਾਂਗਰਸ ਹਾਈਕਮਾਨ ਦਾ ਧਿਆਨ ਪੰਜਾਬ ਦੀ ਲੀਡਰਸ਼ਿਪ ਦੀ ਘਟੀਆ ਕਾਰਗੁਜ਼ਾਰੀ ਵਾਲੇ ਮੰਤਰੀਆਂ ਵੱਲ ਹੋ ਗਿਆ ਹੈਕੈਬਨਿਟ ਦੇ ਵਿਸਥਾਰ ਤੋਂ ਪਹਿਲਾਂ ਪੰਜਾਬ ਦੇ ਕੁੱਝ ਮੰਤਰੀਆ ਦੀ ਹੋਵੇਗੀ ਛੁੱਟੀ !।ਕੈਬਨਿਟ ਦੇ ਵਿਸਥਾਰ ਤੋਂ ਪਹਿਲਾਂ ਕੰਮ ਨਾ ਕਰਨ ਵਾਲਿਆਂ ਮੰਤਰੀ ਦੀ ਹੁਣ ਪੱਕੇ ਤੌਰ 'ਤੇ ਛੂੱਟੀ ਹੋ ਸਕਦੀ ਹੈ।ਕੈਬਨਿਟ ਦੇ ਵਿਸਥਾਰ ਦੌਰਾਨ ਵੱਡਾ ਫੇਰਬਦਲ ਹੋਣ ਦੀ ਸੰਭਾਵਨਾ ਹੈ ਜਿਸ ਦੇ ਨਾਲ ਆਪਣੀ ਕਾਰਗੁਜ਼ਾਰੀ ਕਾਰਨ 2 ਹੋਰ ਮੰਤਰੀਆਂ ਦੀ ਵੀ ਛੁੱਟੀ ਹੋ ਸਕਦੀ ਹੈ।ਕੈਬਨਿਟ ਦੇ ਵਿਸਥਾਰ ਤੋਂ ਪਹਿਲਾਂ ਪੰਜਾਬ ਦੇ ਕੁੱਝ ਮੰਤਰੀਆ ਦੀ ਹੋਵੇਗੀ ਛੁੱਟੀ !ਰਾਣਾ ਗੁਰਜੀਤ ਦੇ ਅਸਤੀਫੇ ਤੋਂ ਬਾਅਦ ਕਾਂਗਰਸ ਹਾਈਕਮਾਨ ਨੇ ਪੰਜਾਬ ਇਕਾਈ ਨੂੰ ਸਾਰੇ ਵਿਭਾਗਾਂ 'ਚ ਹੋ ਰਹੇ ਕੰਮਾਂ ਦਾ ਮੁਲਾਂਕਣ ਕਰਨ ਦੇ ਨਰਿਦੇਸ਼ ਦਿੱਤੇ ਹਨ ਅਤੇ ਹੁਣ ਸੰਭਾਵਨਾ ਹੈ ਕਿ ਨੇ ਨਵੀਆਂ ਨਿਯੁਕਤੀਆਂ 'ਚ ਨੌਜਵਾਨ ਚਿਹਰਿਆਂ ਨੂੰ ਮੌਕਾ ਦਿੱਤਾ ਜਾ ਸਕਦਾ ਹੈ,ਜਿਸ ਵਿੱਚ ਰਾਹੁਲ ਬ੍ਰਗੇਡ ਦੇ ਘੱਟੋ-ਘੱਟ 2 ਨਵੇਂ ਚਿਹਰਿਆਂ ਦੀ ਕੈਬਨਿਟ 'ਚ ਸ਼ਾਮਲ ਹੋਣ ਦੀ ਸੰਭਾਵਨਾ ਹੈ।ਕੈਬਨਿਟ ਦੇ ਵਿਸਥਾਰ ਤੋਂ ਪਹਿਲਾਂ ਪੰਜਾਬ ਦੇ ਕੁੱਝ ਮੰਤਰੀਆ ਦੀ ਹੋਵੇਗੀ ਛੁੱਟੀ !ਰਾਣਾ ਗੁਰਜੀਤ ਦੇ ਅਸਤੀਫੇ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਫੈਸਲਾ ਕੀਤਾ ਹੈ ਕਿ ਉਨ੍ਹਾਂ ਦੇ ਦੋਵੇਂ ਮਹਿਕਮੇ ਉਹ ਆਪਣੇ ਕੋਲ ਰੱਖਣਗੇ।ਪਾਰਟੀ ਦੇ ਇੱਕ ਸੀਨੀਅਰ ਆਗੂ ਅਨੁਸਾਰ ਰਾਣਾ ਗੁਰਜੀਤ ਦੇ ਅਸਤੀਫੇ ਅਤੇ ਮੁੱਖ/ਪ੍ਰਮੁੱਖ ਸਕੱਤਰ ਦੇ ਅਹੁਦੇ ਤੋਂ ਸੁਰੇਸ਼ ਕੁਮਾਰ ਦੇ ਹਟਣ ਕਾਰਨ ਕੈਪਟਨ ਅਮਰਿੰਦਰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ।ਇਸ ਲਈ ਉਹ ਕੋਈ ਨਵਾਂ ਵਿਵਾਦ ਨਹੀਂ ਚਾਹੁੰਦੇ, ਇਸ ਲਈ ਉਨ੍ਹਾਂ ਨੇ ਕੈਬਨਟਿ ਵਿਸਥਾਰ ਤੱਕ ਉਕਤ ਦੋਵੇਂ ਮਹਕਿਮੇ ਆਪਣੇ ਕੋਲ ਰੱਖਣ ਦਾ ਫੈਸਲਾ ਕੀਤਾ ਹੈ। -PTCNews-
latest-news india-latest-news news-in-punjabi news-in-punjab capitan-amrinder-singh
Advertisment

Stay updated with the latest news headlines.

Follow us:
Advertisment