Advertisment

ਕੈਸ਼ ਵੈਨ ਲੁੱਟ ਕਾਂਡ ਦੇ ਦੋਸ਼ੀਆਂ ਨੂੰ ਪੁਲੀਸ ਨੇ ਕੀਤਾ ਕਾਬੂ,ਲੁਟੇਰਿਆਂ ਕੋਲੋਂ ਲੁੱਟ ਦੀ ਰਕਮ ਬਰਾਮਦ !

author-image
Shanker Badra
New Update
ਕੈਸ਼ ਵੈਨ ਲੁੱਟ ਕਾਂਡ ਦੇ ਦੋਸ਼ੀਆਂ ਨੂੰ ਪੁਲੀਸ ਨੇ ਕੀਤਾ ਕਾਬੂ,ਲੁਟੇਰਿਆਂ ਕੋਲੋਂ ਲੁੱਟ ਦੀ ਰਕਮ ਬਰਾਮਦ !
Advertisment
ਕੈਸ਼ ਵੈਨ ਲੁੱਟ ਕਾਂਡ ਦੇ ਦੋਸ਼ੀਆਂ ਨੂੰ ਪੁਲੀਸ ਨੇ ਕੀਤਾ ਕਾਬੂ,ਲੁਟੇਰਿਆਂ ਕੋਲੋਂ ਲੁੱਟ ਦੀ ਰਕਮ ਬਰਾਮਦ:ਐੱਚ.ਡੀ.ਐੱਫ.ਸੀ.ਬੈਂਕ ਦੀ ਕੈਸ਼ ਵੈਨ ਲੁੱਟ ਕਾਂਡ 'ਚ ਪੁਲਸ ਨੇ ਮਾਸਟਰ ਮਾਈਂਡ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਕੈਸ਼ ਵੈਨ ਲੁੱਟ ਕਾਂਡ ਦੇ ਦੋਸ਼ੀਆਂ ਨੂੰ ਪੁਲੀਸ ਨੇ ਕੀਤਾ ਕਾਬੂ,ਲੁਟੇਰਿਆਂ ਕੋਲੋਂ ਲੁੱਟ ਦੀ ਰਕਮ ਬਰਾਮਦ !ਪੁਲੀਸ ਨੇ ਗ੍ਰਿਫਤਾਰ ਕੀਤੇ ਲੁਟੇਰਿਆਂ ਕੋਲੋਂ ਲੁੱਟ ਦੀ ਜ਼ਿਆਦਾਤਰ ਰਕਮ ਬਰਾਮਦ ਕਰ ਲਈ ਹੈ।ਜ਼ਿਕਰਯੋਗ ਹੈ ਕਿ 2 ਦਿਨ ਪਹਿਲਾਂ ਭੋਗਪੁਰ ਦੇ ਪਿੰਡ ਢੀਂਗਰੀਆਂ ਨੇੜਿਓਂ ਹਥਿਆਰਬੰਦ ਲੁਟੇਰੇ ਐੱਚ.ਡੀ.ਐੱਫ.ਸੀ. ਬੈਂਕ ਦੀ ਕੈਸ਼ ਵੈਨ ਦੇ ਕਰਮਚਾਰੀਆਂ ਨੂੰ ਬੰਦੀ ਬਣਾ ਕੇ 1.18 ਕਰੋੜ ਰੁਪਏ ਲੁੱਟ ਕੇ ਫਰਾਰ ਹੋ ਗਏ ਸਨ।
Advertisment
ਕੈਸ਼ ਵੈਨ ਲੁੱਟ ਕਾਂਡ ਦੇ ਦੋਸ਼ੀਆਂ ਨੂੰ ਪੁਲੀਸ ਨੇ ਕੀਤਾ ਕਾਬੂ,ਲੁਟੇਰਿਆਂ ਕੋਲੋਂ ਲੁੱਟ ਦੀ ਰਕਮ ਬਰਾਮਦ !ਜਿਸ ਤੋਂ ਬਾਅਦ ਪੁਲੀਸ ਜਾਂਚ ਵਿੱਚ ਜੁਟ ਗਈ ਅਤੇ ਸਫ਼ਲਤਾ ਮਿਲੀ ਹੈ।ਪੁਲੀਸ ਨੇ ਮੁਕਾਬਲੇ ਤੋਂ ਬਾਅਦ ਇਕ ਦੋਸ਼ੀ ਨੂੰ ਕਾਬੂ ਕਰ ਲਿਆ,ਜਦਕਿ ਬਾਕੀ ਫਰਾਰ ਹੋ ਗਏ ਸਨ।ਅਗਲੇ ਦਿਨ ਪੁਲਸ ਨੇ ਇਕ ਹੋਰ ਲੁਟੇਰੇ ਜਸਕਰਨ ਨੂੰ ਗ੍ਰਿਫਤਾਰ ਕੀਤਾ।ਕੈਸ਼ ਵੈਨ ਲੁੱਟ ਕਾਂਡ ਦੇ ਦੋਸ਼ੀਆਂ ਨੂੰ ਪੁਲੀਸ ਨੇ ਕੀਤਾ ਕਾਬੂ,ਲੁਟੇਰਿਆਂ ਕੋਲੋਂ ਲੁੱਟ ਦੀ ਰਕਮ ਬਰਾਮਦ !ਡੀ.ਐੱਸ.ਪੀ.ਸਰਬਜੀਤ ਸਿੰਘ ਰਾਏ ਦੀ ਅਗਵਾਈ ਹੇਠ ਸੀ.ਆਈ.ਏ.ਸਟਾਫ ਦੇ ਇੰਸਪੈਕਟਰ ਹਰਿੰਦਰ ਸਿੰਘ ਗਿੱਲ,ਸੀ.ਆਈ.ਏ. ਸਟਾਫ-2 ਦੇ ਇੰਸਪੈਕਟਰ ਸ਼ਿਵ ਕੁਮਾਰ ਵਲੋਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਸੀ।ਪੁਲੀਸ ਨੇ ਦੱਸਿਆ ਹੈ ਕਿ ਕੈਸ਼ ਵੈਨ ਲੁੱਟ ਕਾਂਡ ਦੇ ਮਾਸਟਰ ਮਾਈਂਡ ਹੈਪੀ ਸਮੇਤ ਕੁਝ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ।ਕੈਸ਼ ਵੈਨ ਲੁੱਟ ਕਾਂਡ ਦੇ ਦੋਸ਼ੀਆਂ ਨੂੰ ਪੁਲੀਸ ਨੇ ਕੀਤਾ ਕਾਬੂ,ਲੁਟੇਰਿਆਂ ਕੋਲੋਂ ਲੁੱਟ ਦੀ ਰਕਮ ਬਰਾਮਦ !ਜਿਨ੍ਹਾਂ ਕੋਲੋਂ ਲੁੱਟ ਦੇ 1 ਕਰੋੜ 18 ਲੱਖ ਵਿਚੋਂ 61 ਲੱਖ, 69 ਹਜ਼ਾਰ 500 ਰੁਪਏ ਦੀ ਨਕਦੀ ਅਤੇ 2ਪਿਸਤੌਲ,5 ਕਾਰਤੂਸ ਅਤੇ 3 ਮੋਟਰਸਾਇਕਲ ਪੁਲੀਸ ਨੇ ਬਰਾਮਦ ਕੀਤੇ ਹਨ।ਦੱਸਿਆ ਜਾ ਰਿਹਾ ਹੈ ਕਿ ਗਿਰੋਹ ਦੇ 1-2 ਮੈਂਬਰ ਅਜੇ ਫਰਾਰ ਹਨ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment